Elige una pista para reproducir
Desi crew Desi crew
Desi crew Desi crew
ਤੇਰੇ ਨਾੜਾ ਵਿੱਚ ਪਾਣੀ bisleri ਦਾ
ਸਾਡੇ ਹੱਡਾਂ ਵਿੱਚ ਰਚਗੀ ਸ਼ਰਾਬ ਨੀ
ਹੋ ਯਾਰ ਤਿੰਨ ਚਾਰ ਰੱਖੇ ਬੱਸ ਛਾਂਟ ਕੇ
ਵੈਰੀ ਕਿੰਨੇ ਕਦੇ ਲਾਇਆ ਨਾ ਹਿਸਾਬ ਨੀ
ਓ ਸਿਰੇ ਦੇ ਹਕੀਮ ਹੱਥ ਖੜੇ ਕਰ ਗਏ
ਸਿਰੇ ਦੇ ਹਕੀਮ ਹੱਥ ਖੜੇ ਕਰ ਗਏ
ਹੋ ਬੀਬਾ ਹੁੰਦੇ ਨਾ ਇਲਾਜ ਕਦੇ ਸਾਡੇ ਫੱਟਾ ਦੇ
ਹੁੰਦੇ ਨਾ ਇਲਾਜ ਕਦੇ ਸਾਡੇ ਫੱਟਾ ਦੇ
ਓ ਜੇਬਾਂ ਵਿੱਚ ਰੱਖਦੇ ਆ ਸ਼ੁੱਧ ਨਾਗਣੀ
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ
ਜੇਬਾਂ ਵਿੱਚ ਰੱਖਦੇ ਆ ਸ਼ੁੱਧ ਨਾਗਣੀ
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ
You know what I'm sayin'?
That's a hell of a job for any youngster
ਸ਼ੁੱਧ ਨਾਗਣੀ
ਸ਼ੁੱਧ ਨਾਗਣੀ
ਓ ਥੋਡਾ time ਹੁੰਦਾ bournvita ਪੀਣ ਦਾ
ਮੁੰਡਾ ਸਾਫ ਕਰੇ ਓਦੋ ਬੂਥੇ gun ਦੇ
ਓ ਪੈਂਡੂ ਮੱਤ, hint ਲੱਭੇ ਪੰਗੇ ਲੈਣ ਨੂੰ
ਆ ਸ਼ਹਿਰੀਆਂ ਦੇ ਵਾਂਗੂ ਕੈੰਡੀਆਂ ਨੀ ਭੰਨ ਦੇ
ਓ ਪੈਂਡੂ ਮੱਤ, hint ਲੱਭੇ ਪੰਗੇ ਲੈਣ ਨੂੰ
ਆ ਸ਼ਹਿਰੀਆਂ ਦੇ ਵਾਂਗੂ ਕੈੰਡੀਆਂ ਨੀ ਭੰਨ ਦੇ
ਹੋ ਜ਼ਿੰਦਗੀ 'ਚ ਆਏ ਆ ਸਵਾਦ ਲੈਣ ਨੂੰ
ਜਾਣਦਾ ਜਮਾਨਾ ਰਾਜੇ ਹੋਈਏ ਵੱਟਾ ਦੇ
ਜਾਣਦਾ ਜਮਾਨਾ ਰਾਜੇ ਹੋਈਏ ਵੱਟਾ ਦੇ
ਓ ਜੇਬਾਂ ਵਿੱਚ ਰੱਖਦੇ ਆ ਸ਼ੁੱਧ ਨਾਗਣੀ
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ
ਜੇਬਾਂ ਵਿੱਚ ਰੱਖਦੇ ਆ ਸ਼ੁੱਧ ਨਾਗਣੀ
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ
You know what I'm sayin'?
That's a hell of a job for any youngster
ਸ਼ੁੱਧ ਨਾਗਣੀ
ਸ਼ੁੱਧ ਨਾਗਣੀ
ਓ ਸਾਡੀ ਸਰਕਾਰੀ job ਨੱਕੇ ਮੋੜਨਾ
ਡੱਟਾ ਦੇ ਖਾਣੇ 'ਚ ਟੋਫਲਾਂ ਨੀ ਪੈਂਦੀਆਂ
ਹੋ 6-6 ਫੁੱਟੇ ਜੱਟ ਜਦੋਂ ਟੌਰਾਂ ਕੱਡ ਦੇ
Jean'ਆਂ ਵਾਲੀਆਂ ਫਿਰ ਜਾਨ ਜਾਨ ਖੈਂਦੀਆਂ
ਹੋ 6-6 ਫੁੱਟੇ ਜੱਟ ਜਦੋਂ ਟੌਰਾਂ ਕੱਡ ਦੇ
Jean'ਆਂ ਵਾਲੀਆਂ ਫਿਰ ਜਾਨ ਜਾਨ ਖੈਂਦੀਆਂ
ਹੋ ਸਾਡੀਆਂ ਕਪਾਹਾਂ ਨੂੰ ਹੀ ਸੌਦ ਬਣਦੇ
ਆ ਜਿੰਨੇ ਵੀ brand ਬੀਬਾ ਥੋਡੇ ਹੱਟਾਂ ਨੇ
ਜਿੰਨੇ ਵੀ brand ਬੀਬਾ ਥੋਡੇ ਹੱਟਾਂ ਨੇ
ਓ ਜੇਬਾਂ ਵਿੱਚ ਰੱਖਦੇ ਆ ਸ਼ੁੱਧ ਨਾਗਣੀ
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ
ਜੇਬਾਂ ਵਿੱਚ ਰੱਖਦੇ ਆ ਸ਼ੁੱਧ ਨਾਗਣੀ
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ
You know what I'm sayin'?
That's a hell of a job for any youngster
ਸ਼ੁੱਧ ਨਾਗਣੀ
ਸ਼ੁੱਧ ਨਾਗਣੀ
ਹੋ ਤਾਣ ਸੁੱਤੇ ਬੰਦੇ ਵਾੜਾ ਨਾ group 'ਚ
ਫ਼ੋਕੀ ਬੱਲੇ ਬੱਲੇ ਦੇ ਨਾ ਪਾਏ ਚਸਕੇ
ਹੋ ਕੁੜੀਆਂ ਦੇ ਪਿੱਛੇ ਦਿਲ ਨਹੀਂਓਂ ਫੂਕਦੇ
ਓ ਯਾਰਾਂ ਤੋਂ blank check ਵਾਰਾ ਹੱਸਕੇ
ਹੋ ਕੁੜੀਆਂ ਦੇ ਪਿੱਛੇ ਦਿਲ ਨਹੀਂਓਂ ਫੂਕਦੇ
ਓ ਯਾਰਾਂ ਤੋਂ blank check ਵਾਰਾ ਹੱਸਕੇ
ਓ ਮੋਨੇ ਵਾਲਾ, ਮੋਨੇ ਵਾਲਾ ਹੁੰਦੀ ਗੀਤਾਂ 'ਚ
ਹੱਕ ਵਿੱਚ ਬੋਲਦੇ ਬਿਆਨ ਸੱਥਾਂ ਦੇ
ਹੱਕ ਵਿੱਚ ਬੋਲਦੇ ਬਿਆਨ ਸੱਥਾਂ ਦੇ
ਓ ਜੇਬਾਂ ਵਿੱਚ ਰੱਖਦੇ ਆ ਸ਼ੁੱਧ ਨਾਗਣੀ
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ
ਜੇਬਾਂ ਵਿੱਚ ਰੱਖਦੇ ਆ ਸ਼ੁੱਧ ਨਾਗਣੀ
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ
You know what I'm sayin'?
That's a hell of a job for any youngster
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ
ਟੌਫੀਆਂ ਨੀ ਖਾਂਦੇ ਬਿੱਲੋ ਪੁੱਤ ਜੱਟਾਂ ਦੇ