
Sencillo / Pista
ਲਾ ਲਾ ਲਾ ਲਾ ਲਾ
ਕਿਉ ਵੇ ਮਨਾ ਵੇ ਤੂੰ ਸੋਚੀ ਕੀ ਜਾਵੇ
ਜੇ ਮਿਲ ਗਏ ਨੇ ਸਾਹ ਵੇ ਨਾ ਸ਼ੁਕਰ ਮਨਾਵੇ
ਏ ਮੁਫਤ ਦਾ ਪਾਣੀ ਤੇ ਮੁਫਤ ਦੀ ਹਵਾ
ਲੇ ਗਾਣੇ ਕਿਉ ਹਰ ਵੇਲੇ ਪੇਸੇ ਦੇ ਗਾਵੇ
ਨਾ ਰੱਬ ਨੂੰ ਧਿਆਵੇ ਨਾ ਰੱਬ ਨੂੰ ਬੁਲਾਵੇ
ਏ ਪਾਪਾ ਦੀ ਗਠੜੀ ਲੇ ਮਰ ਹੀ ਨਾ ਜਾਵੇ
ਜੀਨੇ ਦਾ ਨਾਮ ਹੈ ਜਿੰਦਗ ਜੀਨੇ ਦਾ ਨਾਮ ਹੈ
ਜੀਨੇ ਦਾ ਨਾਮ ਹੈ ਜਿੰਦਗ ਜੀਨੇ ਦਾ ਨਾਮ ਹੈ
ਸਭ ਕੁਝ ਹੀ ਹੁੰਦਿਆ ਹੀ ਮੰਗਾ ਦੀ ਜਿੰਦਗੀ
ਮੰਗਾ ਦੀ ਜਿੰਦਗੀ ਕਿਉ ਮੰਗਾ ਦੀ ਜਿੰਦਗੀ
ਅੱਖਾ ਨੇ ਦਿੱਤੀ ਹੈ ਰੰਗਾ ਦੀ ਜਿੰਦਗੀ
ਰੰਗਾ ਦੀ ਜਿੰਦਗੀ ਏ ਰੰਗਾ ਦੀ ਜਿੰਦਗੀ
ਆ ਕਿ ਕਿ ਤਾ ਰੰਗ ਲਾਏ ਨੇ ਖਿਲੋਣੇ ਖੁਦਾ ਜੀ ਨੇ
ਸਭ ਕੁਝ ਤਾ ਬਖਸ਼ਿਆ ਏ ਸੋਹਣੇ ਖੁਦਾ ਜੀ ਨੇ
ਸੋਹਣੇ ਖੁਦਾ ਜੀ ਨੇ
ਹਾਏ ਆਪਣੀ ਨੂੰ ਹਿਉਮੇ ਭੰਨ ਕੇ ਤਾ ਵੇਖੀ
ਕੁਦਰਤ ਨੂੰ ਆਪਣਾ ਮੰਨ ਕੇ ਤਾ ਵੇਖੀ
ਜੀਨੇ ਦਾ ਨਾਮ ਹੈ ਜਿੰਦਗ ਜੀਨੇ ਦਾ ਨਾਮ ਹੈ
ਜੀਨੇ ਦਾ ਨਾਮ ਹੈ ਜਿੰਦਗ ਜੀਨੇ ਦਾ ਨਾਮ ਹੈ
ਛੱਡਦੇ ਤੂੰ ਕਰਨਾ ਵੇ ਕੱਲ ਦਾ ਭਰੋਸਾ
ਕਿ ਕੱਲ ਦਾ ਭਰੋਸਾ ਕਿ ਆਵੇ ਨਾ ਆਵੇ
ਪਾਣੀ ਦੇ ਕੰਡੇ ਕਿ ਛੱਲ ਦਾ ਭਰੋਸਾ
ਕਿ ਛੱਲ ਦਾ ਭਰੋਸਾ ਆਵੇ ਨਾ ਆਵੇ
ਜੀ ਲੈ ਤੂੰ ਜੋ ਪਲ ਮਿਲਿਆ
ਖਰਬਾ ਕਿ ਅਗਲੇ ਦੀਆ
ਕਿਸਨੂੰ ਤਾ ਦੁਰਕਾਰ ਰਿਹਾ
ਕਦਰਾ ਕਿਉ ਅਗਲੇ ਦਿਆ
ਕਰਦਾ ਕਿਉ ਅਗਲੇ ਦਿਆ
ਸਮੇਆ ਨਾਲ ਯਾਰੀ ਪਾ ਲੇ ਤੂੰ ਸੱਜਣਾ
ਜਿੰਦਗੀ ਨੂੰ ਆਪਣਾ ਬਣਾ ਲੇ ਤੂੰ ਸੱਜਣਾ
ਜੀਨੇ ਦਾ ਨਾਮ ਹੈ ਜਿੰਦਗ ਜੀਨੇ ਦਾ ਨਾਮ ਹੈ
ਜੀਨੇ ਦਾ ਨਾਮ ਹੈ ਜਿੰਦਗ ਜੀਨੇ ਦਾ ਨਾਮ ਹੈ