Elige una pista para reproducir
ਹੋ ਤੇਰੀ ਅੱਖ ਕਾਸ਼ਨੀ ਤੇ ਨਖਰੇ ਦੀ ਥੋੜ ਨੀ
ਹੋ ਮੁੰਡਾ ਸਾਹ ਨਹੀਂ ਲੈਂਦਾ ਲੱਗੇ ਤੇਰੀ ਥੋਰ ਨੀ
ਹੋ ਜਿਹੜਾ ਫਿਰਦਾ ਜਮਾਨੇ ਨੂੰ ਸੀ ਰਾਹ ਦੱਸਦਾ ਨੀ
ਲੱਗੀ ਲੱਤ ਕੈਸੀ ਦਾਰੂ ਨੂੰ ਫ਼ਨਾ ਦੱਸਦਾ
ਤੇਰੇ ਜਚਦੇ ਨੇ ਸੂਟ ਬਿਲੋ ਕਾਲੇ
ਓ ਜੱਟ ਨੇ ਫ਼ਰਾਰ ਹੋ ਜਾਣਾ ਫ਼ਰਾਰ ਹੋ ਜਾਣਾ
ਬਿਲੋ ਕਰਕੇ ਦਿਲਾਂ ਦੇ ਘਾਲੇ ਮਾਲ਼ੇ
ਓ ਜੱਟ ਨੇ ਫ਼ਰਾਰ ਹੋ ਜਾਣਾ ਫ਼ਰਾਰ ਹੋ ਜਾਣਾ
ਬਿਲੋ ਕਰਕੇ ਦਿਲਾਂ ਦੇ ਘਾਲੇ ਮਾਲ਼ੇ
ਓ ਟੰਗੇ ਅਸਲੇ ਓ ਮਹਿੰਗੇ ਮਸਲੇ
ਤੇ ਤੂੰ ਗੱਲ ਕਰਦੀ ਏ ਬਲਿਏ ਕਰਾਰਾਂ ਦੀ
ਓ ਪੇਣਾ ਭੜਥੂ ਓ ਪੱਕਾ ਖਡਕੂ
ਪੋਨੇ ਫੁੱਟ ਦੀ ਬੰਦੂਕ ਖੂਨ ਮੰਗੇ ਯਾਰਾਂ ਦੀ
ਓ ਤੇਰੇ ਕਰਕੇ ਕੋਲੇ ਖਡਕੇ
ਓ ਤੇਰੇ ਕਰਕੇ ਕੋਲੇ ਖਡਕੇ
ਓ ਜੱਸੇ ਜੱਟ ਜਦੋਂ ਖੁਤੀਆਂ ਪਵਾਈਆਂ
ਹੋ ਮੁੰਡੇ ਢਿੱਲੋਆਂ ਦੇ ਖੁਤੀਆਂ ਪਵਾਈਆਂ
ਤੁ ਗੋਰ ਨਾਲ ਵੇਖੀ ਪਤਲੋ ਵੇਖੀ ਪਤਲੋ
ਤੇਰੇ ਯਾਰ ਜਦੋਂ ਲੀਕਾਂ ਕਢਵਾਇਆ
ਤੁ ਗੋਰ ਨਾਲ ਵੇਖੀ ਪਤਲੋ ਵੇਖੀ ਪਤਲੋ
ਤੇਰੇ ਯਾਰ ਜਦੋਂ ਲੀਕਾਂ ਕਢਵਾਇਆ
ਹੋ ਕੱਲਾ ਜੱਟ ਕਢੇ ਵੱਟ ਸੁਣੀ ਬੜਕਾਂ ਨੀ
ਹੋ ਜੇ ਕੱਖ ਜਾਂਦੇ ਲੱਠ ਤਾਂਹੀ ਰੜਕਾਂ ਨੀ
ਹੱਦ ਟਪਣੇ ਤੋਂ ਪਹਿਲਾਂ ਲੰਮੇ ਪਾ ਲਈਦਾ ਦਾ
ਥੱਲੇ ਟੀਸੀ ਵਾਲੇ ਬੇਰ ਵਾਂਗ ਲਾ ਲਈਦਾ ਦਾ
ਹੋ ਖਾਸੇ ਹੰਡੇ ਆਂ ਨਾ ਚੰਗੇ ਬੰਦੇ ਆਂ
ਖਾਸੇ ਹੰਡੇ ਆਂ ਨਾ ਚੰਗੇ ਬੰਦੇ ਆਂ
ਹੋ ਨਫੇ ਯਾਰੀਆਂ ਚ ਕਦੇ ਨਾ ਕਮਾਈਏ
ਹੋ ਨਫੇ ਯਾਰੀਆਂ ਚ ਕਦੇ ਨਾ ਕਮਾਈਏ
ਹੋ ਰੋਲ ਬੜੇ ਚਲੀ ਜਾਂਦੇ ਨੇ ਚਲੀ ਜਾਂਦੇ ਨੇ
ਬਿਲੋ ਕਿਵੇਂ ਦੱਸ ਪਿਆਰ ਨੂੰ ਜਤਾਈਏ
ਹੋ ਰੋਲ ਬੜੇ ਚਲੀ ਜਾਂਦੇ ਨੇ ਚਲੀ ਜਾਂਦੇ ਨੇ
ਬਿਲੋ ਕਿਵੇਂ ਦੱਸ ਪਿਆਰ ਨੂੰ ਜਤਾਈਏ
ਹੋ ਰੌਬ ਯਾਰ ਦਾ ਮੱਲਾ ਮਾਰ ਦਾ
ਮੁੰਡਾ ਵਾਧ ਘਾਟ ਪਿਛੋਂ ਪੁੱਛਦਾ ਕਸੂਰ ਨੀ
ਹੋ ਕਠੇ ਰਾਹ ਨੇ ਥੋਡੇ ਸਾਹ ਨੇ
ਅਸੀਂ ਜੁਗਤਾਂ ਬਣਾ ਕੇ ਪੱਟ ਲੈਂਦੇ ਹਾਣ ਨੀ
ਹੋ ਸਾਡੇ ਜੋਰ ਤੇ ਤੇਰੀ ਤੌਰ ਦੇ
ਹੋ ਸਾਡੇ ਜੋਰ ਤੇ ਤੇਰੀ ਤੌਰ ਦੇ
ਹੋ ਦੂਰੋਂ ਦਿਸ ਦੇ ਨੇ ਕੋਕੇ ਬਿਲੋ ਲਾਏ
ਹੋ ਦੂਰੋਂ ਦਿਸ ਦੇ ਨੇ ਕੋਕੇ ਬਿਲੋ ਲਾਏ
ਹੋ ਵੱਸੇ ਨਾ ਓ ਸ਼ਹਿਰ ਬਲਿਏ ਸ਼ਹਿਰ ਬਲਿਏ
ਜਿੱਥੇ ਯਾਰ ਤੇਰੇ ਸਿੰਘ ਨੇ ਫਸਾਏ
ਹੋ ਵੱਸੇ ਨਾ ਓ ਸ਼ਹਿਰ ਬਲਿਏ ਸ਼ਹਿਰ ਬਲਿਏ
ਜਿੱਥੇ ਯਾਰ ਤੇਰੇ ਸਿੰਘ ਨੇ ਫਸਾਏ