Elige una pista para reproducir
ਤੈਨੂੰ ਤੈਨੂੰ ਤੈਨੂੰ ਤੇ ਤੈਨੂੰ
ਸ਼ੱਕ ਸੀ ਮੇਰੇ ਤੇ,ਨਈ?
ਹਾਂ
ਕੋਈ ਝੂਠ ਬੋਲਿਆ ਏ?
ਦੱਸ ਭਾਈ ਝੂਠ ਬੋਲਿਆ ਏ?
ਤੈਨੂੰ ਤੈਨੂੰ ਤੈਨੂੰ ਤੇ ਤੈਨੂੰ
ਸ਼ੱਕ ਸੀ ਮੇਰੇ ਤੇ,ਨਈ?
ਕਿ ਮੈਂ ਝੂਠ ਬੋਲਿਆ ਏ?
ਕਿ ਮੈਂ ਝੂਠ ਬੋਲਿਆ ਏ?
ਮੇਰੇ ਨੇ ਰੂਪ ਅਨੇਕ
ਜੇ ਕਰੇਂਗਾ ਤੂੰ ਫਰੇਬ
ਚੁਕਾਏਂਗਾ ਸੂਤ ਸਮੇਤ
ਬੁਲਾਏਂਗਾ ਜੀ ਜਨਾਬ
ਹੋਜੇ ਜੇ ਘੋਰ ਹਨੇਰ
ਥੋੜਾ ਜਾ ਦੂਰ ਤੋਂ ਦੇਖ
ਸ਼ਬਦਾਂ ਦੇ ਪਿੱਛੇ ਦਾ ਪੰਨਾ ਸਫ਼ੇਦ
ਹਾਂਜੀ ਜਨਾਬ
ਕੁੱਛ ਸਮਝ ਲੱਗੀ ਕਿ ਹੁਣ ਵੀ ਓਦਾਂ ਲਾਚਾਰ ਹੋ?
ਕੁੱਛ ਸਮਝ ਲੱਗੀ ਕਿ ਹੁਣ ਵੀ ਦਿਲੋਂ ਬੇਈਮਾਨ ਹੋ?
ਕੁੱਛ ਸਮਝ ਲੱਗੀ ਕਿ ਹੁਣ ਵੀ ਸੋਚਾਂ ਵਿੱਚ ਪੈਕੇ
ਦਿਮਾਗ ਖਰਾਬ ਹੈ
ਕੁੱਛ ਸਮਝ ਲੱਗੀ ਕਿ ਹੁਣ ਵੀ ਲੱਗਦਾ ਕਿ ਮੈਂ ਹੀ ਆ ਗਲਤ ਤੇ ਤੁਸੀਂ ਅਮੀਰ
ਤੈਨੂੰ ਤੇ ਸ਼ੱਕ ਸੀ ਮੇਰੇ ਪੇ
ਆਪੇ ਸੋਚੀ ਆ ਤਕਦੀਰ
ਤੈਨੂੰ ਤੇ ਸ਼ੱਕ ਸੀ ਮੇਰੇ ਪੇ
ਗੀਤਾਂ ਵਿਚ ਲਿਖਿਆ ਨਸੀਬ
ਤੈਨੂੰ ਤੇ ਸ਼ੱਕ ਸੀ ਮੇਰੇ ਪੇ
ਕਾਮਯਾਬੀ ਤੇ ਪਾਈ ਜ਼ੰਜੀਰ
ਤੈਨੂੰ ਤੇ ਸ਼ੱਕ ਸੀ ਮੇਰੇ ਪੇ
ਯਾਰਾਂ ਨੂੰ ਵੇਖਾਵਾਂ ਮੰਜ਼ਿਲ
ਤੈਨੂੰ ਤੈਨੂੰ ਤੈਨੂੰ ਤੇ ਤੈਨੂੰ
ਸ਼ੱਕ ਸੀ ਮੇਰੇ ਤੇ,ਨਈ?
ਕਿ ਮੈਂ ਝੂਠ ਬੋਲਿਆ ਏ?
ਕਿ ਮੈਂ ਝੂਠ ਬੋਲਿਆ ਏ?
ਤੈਨੂੰ ਤੈਨੂੰ ਤੈਨੂੰ ਤੇ ਤੈਨੂੰ
ਸ਼ੱਕ ਸੀ ਮੇਰੇ ਤੇ,ਨਈ?
ਕਿ ਮੈਂ ਝੂਠ ਬੋਲਿਆ ਏ?
ਕਿ ਮੈਂ ਝੂਠ ਬੋਲਿਆ ਏ?
ਹੱਥ ਦੀ ਲਕੀਰਾਂ ਆਗੋ ਕਿਉਂ
ਹੱਕ ਦੀ ਦਲੀਲਾਂ ਕਰੇ ਰੋਜ਼
ਮੇਰੇ ਤੇ ਯਕੀਨ ਹੈ ਮੇਰਾ ਦੋਸਤ
ਤੇਰੇ ਤੇ ਯਕੀਨ ਹੈ ਮੇਰਾ ਦੋਸ਼
ਅੱਛਾ ਤੇ ਬੁਰਾ
ਦੁਨੀਆ ਦਾ ਸਾਰਾ
ਗੀਆਂ ਮੇਰੇ ਕੋਲ
ਅੱਧਾ ਅਧੂਰਾ
ਰੱਖਿਆ ਨਾ ਕਦੇ
ਪਿਆਰ ਮੇਰੇ ਕੋਲ
ਪਿਆਰੀ ਜ਼ੁਬਾਨ ਤੋਂ ਪਿਆਰੇ ਹੈ ਬੋਲ
ਬੋਲਾਂ ਵਿੱਚ ਛਿਪੀ ਤਲਵਾਰ
ਲਿਖੇ ਹੋਏ ਤਾਰ
ਪਹੁੰਚ ਗਏ ਸਤ ਸਮੁੰਦਰ ਪਾਰ
ਪ੍ਰਭ ਵੇ ਡੋਪ
ਦੁਨੀਆ ਨੂੰ ਸਮਝ ਲਗੀ ਹੁਣ 93
26 ਦਸੰਬਰ ਨੂੰ ਪੈਦਾ ਹੋਇਆ ਸੀ ਗੋਟ
ਮੇਰੀ ਕਹਾਣੀ ਦੇ ਕੁੱਛ ਹੀ ਕਿਰਦਾਰ ਨੇ
ਸਾਰੇ ਹੀ ਲਾਜਵਾਬ ਨੇ
ਮੇਰੇ ਦਿਮਾਗ ਚ ਬੈਠਾ ਹੋਇਆ ਵੇ ਮੈਂ
Power ve double
ਸੋਨੇ ਦੀ ਕਬਰ
ਜਨਤਾ ਬੇਸਬਰ
ਅੱਜ ਤੇ ਕੱਲ੍ਹ
ਦੋਨਾਂ ਦੀ ਖਬਰ ਹਾਂ ਮੈਂ
ਤੈਨੂੰ ਤੇ ਸ਼ੱਕ ਸੀ ਮੇਰੇ ਪੇ
ਆਪੇ ਸੋਚੀ ਆ ਤਕਦੀਰ
ਤੈਨੂੰ ਤੇ ਸ਼ੱਕ ਸੀ ਮੇਰੇ ਪੇ
ਗੀਤਾਂ ਵਿਚ ਲਿਖਿਆ ਨਸੀਬ
ਤੈਨੂੰ ਤੇ ਸ਼ੱਕ ਸੀ ਮੇਰੇ ਪੇ
ਕਾਮਯਾਬੀ ਤੇ ਪਾਈ ਜ਼ੰਜੀਰ
ਤੈਨੂੰ ਤੇ ਸ਼ੱਕ ਸੀ ਮੇਰੇ ਪੇ
ਯਾਰਾਂ ਨੂੰ ਵੇਖਾਵਾਂ ਮੰਜ਼ਰ
ਤੈਨੂੰ ਤੈਨੂੰ ਤੈਨੂੰ ਤੇ ਤੈਨੂੰ
ਸ਼ੱਕ ਸੀ ਮੇਰੇ ਤੇ,ਨਈ?
ਕਿ ਮੈਂ ਝੂਠ ਬੋਲਿਆ ਏ?
ਕਿ ਮੈਂ ਝੂਠ ਬੋਲਿਆ ਏ?
ਤੈਨੂੰ ਤੈਨੂੰ ਤੈਨੂੰ ਤੇ ਤੈਨੂੰ
ਸ਼ੱਕ ਸੀ ਮੇਰੇ ਤੇ,ਨਈ?
ਕਿ ਮੈਂ ਝੂਠ ਬੋਲਿਆ ਏ?
ਕਿ ਮੈਂ ਝੂਠ ਬੋਲਿਆ ਏ?