Elige una pista para reproducir
Desi Crew, Desi Crew
Desi Crew, Desi Crew
ਓ ਲੀਡੇ ਲੱਤੇ ਮਿਹਿੰਗੇ ਬਲੀਏ
ਮਿਹਿੰਗੇ ਬਾਣੇ ਜੱਟਾਂ ਦੇ
ਵਿਚ ਕੈਨਡਾ ਬੇਠੇ ਜਿਹਦੇ
ਜਿਗਰੀ ਯਾਰ ਨੇ ਜੱਟਾਂ ਦੇ
ਅਖਾਂ ਨਾਲ ਨੀ ਕੀਲ ਹੋਂਦੇ
ਪੁੱਤ ਸਿਯਾਨੇ ਜੱਟਾਂ ਦੇ
ਜਿੰਨੇ ਵੀ ਤੂ ਸੁਣਦੀ ਹੋਣੀ
ਹਿਟ ਨੇ ਗਾਨੇ ਜੱਟਾਂ ਦੇ
ਓ ਦਿਲ ਲਵੇ ਕੱਦ ਓਹੋ
ਜਿਥੋਂ ਜਿਥੋਂ ਲੰਗਦਾ
ਤੇਜ ਮਿਠਾ ਪਾਕੇ ਮੁੰਡਾ ਚਾਹ ਮੰਗ੍ਦਾ
ਖਾਸ ਖਾਸ ਯਾਰਾਂ ਤੋਂ ਸ੍ਲਾਹ ਮੰਗ੍ਦਾ
ਹੋ ਮੰਗਦੀ ਤੂ ਜਿਧੇ ਕੋਲੋ ਦਿਲ ਬਲੀਏ
ਹੋ ਤੋਪ ਦਿਯਾਂ ਨਾਰਾਂ ਤੂ ਓ ਰਹਿ ਮੰਗ੍ਦਾ ਹੋ
ਬ੍ਰਾਉਨ ਬ੍ਲੈਕ ਆ ਮਿਕ੍ਸ ਨੀ ਬਲੀਏ
ਲਾਲ ਲਾਲ ਆ ਅਖਾਂ ਨੀ
ਗੇੜਾ ਮੂੰਹ ਚੋ ਨਾ ਨੀ ਕਿਹੰਦੀ
ਜਿਹਦੇ ਵਾਲ ਨੂ ਤੱਕਣ ਨੀ
ਲੱਕ ਨਾਲ ਪਿਸਤੋਲ ਸਵਾ ਲਖ ਦਾ
ਵਿਚ ਓ ਗੋਲੀ ਰਖਣ ਨੀ
ਦਿਲ ਦੇ ਨੇਹਦੇ ਨੇ ਯਾਰ ਤੇ
ਵੈਰੀ ਸਾਲੇ ਲਖਾਂ ਨ
ਓ ਕਰਦਾ ਨਾ ਤੀਵੀਂ ਬਾਜ਼ੀ
ਇੱਕੋ ਕੋਲੋਂ ਸੰਗਦਾ
ਤੇਜ ਮਿਠਾ ਪਾਕੇ ਮੁੰਡਾ ਚਾਹ ਮੰਗ੍ਦਾ
ਖਾਸ ਖਾਸ ਯਾਰਾਂ ਤੋਂ ਸ੍ਲਾਹ ਮੰਗ੍ਦਾ
ਹੋ ਮੰਗਦੀ ਤੂ ਜਿਧੇ ਕੋਲੋ ਦਿਲ ਬਲੀਏ
ਹੋ ਤੋਪ ਦਿਯਾਂ ਨਾਰਾਂ ਤੂ ਓ ਰਹਿ ਮੰਗ੍ਦਾ ਹੋ
ਹੋ ਮੇਲਾ ਲਗਾ ਦੋ ਸ਼ਬਦਾ ਦਾ
ਜਿੱਤਾ ਦਾ ਤੇ ਹਾਰਾਂ ਦਾ
ਉਪਰ ਆਲਾ ਚਾਰਿ ਜਾਂਦਾ
ਕੱਮ ਨੀ ਡਿਗਦਾ ਯਾਰਾਂ ਦਾ
ਜੁੜਤਾਂ ਦੇ ਨਾਲ ਕਮ ਨੇ ਹੁੰਦੇ
ਰੌਲਾ ਨੀ ਸਰਕਾਰਾਂ ਦਾ
ਨਿੱਡਰ ਆਲੇ ਨਿੰਦੀ ਜਾਂਦੇ
ਗ੍ਰੈਫ ਨੀ ਡਿੱਗਦਾ ਯਾਰਾਂ ਦਾ
ਹੋ ਚੁਂਮਾਂ ਦੇ ਨਾਲ
ਜੋਡ਼ ਕੇ ਰਖੇ ਸਮਾ ਹੀ ਟਕਰਾਰਂ ਦਾ
ਮਨੀ ਮੈਟਰ ਨੀ ਕਰਦੀ ਓਥੇ
ਜਿਥੇ ਮਸਲਾ ਜਿਥੇ ਪ੍ਯਾਰਾਂ ਦਾ
ਹੋ ਅਲ੍ਹਦਾਨ ਦੀ ਖਂਗ ਵਿਚ
ਸੂਮਲ ਨੀ ਖੰਗਦਾ
ਤੇਜ ਮਿਠਾ ਪਾਕੇ ਮੁੰਡਾ ਚਾਹ ਮੰਗ੍ਦਾ
ਖਾਸ ਖਾਸ ਯਾਰਾਂ ਤੋਂ ਸ੍ਲਾਹ ਮੰਗ੍ਦਾ
ਹੋ ਮੰਗਦੀ ਤੂ ਜਿਧੇ ਕੋਲੋ ਦਿਲ ਬਲੀਏ
ਹੋ ਤੋਪ ਦਿਯਾਂ ਨਾਰਾਂ ਤੂ ਓ ਰਹਿ ਮੰਗ੍ਦਾ ਹੋ
ਜਵਾਬ ਦੇਈਂ ਦਾ ਸਮਾ ਨੀ ਹਾਲੇ
ਫੋਕਸ ਗੋਲ ਤੇ ਮਿੱਤਰਾਂ ਦਾ
ਫਾਸਟਗ ਤੂ ਜਾਦਾ ਚਲਦਾ
ਨਾਮ ਟੋਲ ਤੇ ਮਿੱਤਰਾਂ ਦਾ
ਹੋ ਕਮ ਆ ਕੋਰ੍ਟ ਕਚਿਹਰੀ ਹੁੰਦਾ
ਹਾਫ ਬੋਲ ਤੇ ਮਿੱਤਰਾਂ ਦਾ
ਪੂਰਾ ਦਬਕਾ ਚਲਦਾ ਬਲੀਏ
ਰੂਲ ਰੋਲ ਤੇ ਮਿੱਤਰਾਂ ਦਾ
ਸ਼ੋਰ ਜੋਰ ਵਿਚ ਸ਼ਿਰ ਰਾਕਾਨੇ
ਪੋਰਾ ਸਾਡੇ ਕਾੱਮਾ ਦਾ
ਸਾਡੇ ਸਰ੍ਕਲ ਵਿਚ ਨੀ ਲਬਨਾ
ਤਰ੍ਕੀ ਬੰਦਾ ਰੰਣਾ ਦਾ
ਹੋ ਇਸ਼੍ਕ਼ ਨੂ ਕੱਟੇ ਕੀਤੇ
ਨਸ਼ਾ ਬਿੱਲੂ ਭੰਗ ਦਾ
ਤੇਜ ਮਿਠਾ ਪਾਕੇ ਮੁੰਡਾ ਚਾਹ ਮੰਗ੍ਦਾ
ਖਾਸ ਖਾਸ ਯਾਰਾਂ ਤੋਂ ਸ੍ਲਾਹ ਮੰਗ੍ਦਾ
ਹੋ ਮੰਗਦੀ ਤੂ ਜਿਧੇ ਕੋਲੋ ਦਿਲ ਬਲੀਏ
ਹੋ ਤੋਪ ਦਿਯਾਂ ਨਾਰਾਂ ਤੂ ਓ ਰਹਿ ਮੰਗ੍ਦਾ ਹੋ