Elige una pista para reproducir
ਜਿੰਨਾ ਗੁੱਸਾ ਕਰਦੀ ਆਏ ਤੇਰੀ ਨਾਰ ਵੇ
ਜਿੰਨਾ ਗੁੱਸਾ ਕਰਦੀ ਆਏ ਤੇਰੀ ਨਾਰ ਵੇ
ਦਸ ਵੇ ਲੜਾਈ ਯਾਰਾ ਕੀਤੇ ਨੀ ਹੁੰਦੀ
ਤੇਰੇ ਬਿਨਾ mood off ਤੇਰੇ ਪ੍ਯਾਰ ਦਾ
ਜਿੱਡੇ ਦਾ ਤੂ ਮੇਰੇ ਨਾਲ ਰੂਸ ਕੇ ਗਯਾ
ਖਾਦਾ ਨੀ ਮੈਂ ਕੁਝ ਉਸ ਐਤਵਾਰ ਦਾ
ਮੈਨੂ ਦਿਲੋਂ ਪ੍ਯਾਰ, ਮੈਨੂ ਦਿਲੋਂ ਪ੍ਯਾਰ
ਮੈਨੂ ਦਿਲੋਂ ਪ੍ਯਾਰ ਤੇਰੇ ਨਾਲ ਸੋਹਣੇਯਾ
ਵੈਸੇ ਅੱਗੇ ਪਿਛਹੇ ਮੁੰਡੇ ਤਾਂ ਹਜ਼ਾਰ ਆਏ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਓਹਨੂ ਓਹ੍ਡੋਂ ਵਧ ਤੇਰੇ ਨਾਲ ਪ੍ਯਾਰ ਆਏ
ਜਿੰਨਾ ਗੁੱਸਾ ਕਰਦੀ ਆ ਤੇਰੀ ਨਾਰ ਵੇ
ਓਹਨੂ ਓਹ੍ਡੋਂ ਵਧ ਤੇਰੇ ਨਾਲ ਪ੍ਯਾਰ ਆਏ
All of my feelings come with you
All of my moments spent with you
ਹੋ ਗੁੱਸੇ ਵਿਚ ਸੋਹਣੇਯਾ ਤੂ ਚੰਗਾ ਬਡਾ ਲੱਗੇ
ਤਾਂ ਹੀ irritate ਕਰਾਂ ਮੈਂ
ਤੈਨੂ ਕਦੇ ਕਦੇ ਤਾ ਮਨੌਣਾ ਚਾਹੀਦਾ
Ignorance ਨੂ hate ਕਰਾਂ ਮੈਂ
ਚੁਪ ਜੇ ਮੈਂ ਝੂਠ ਤਾ ਜਨਾਬ ਕਹੋ ਨਾ
ਕਲ ਰਾਤੀ ਕੀਤੇ ਸੀ ਜਵਾਬ ਦਯੋ ਨਾ
ਕਿਸੇ ਹੋਰ ਪਿਛਹੇ, ਕਿਸੇ ਹੋਰ ਪਿਛਹੇ
ਕਿਸੇ ਹੋਰ ਪਿਛਹੇ ਜਾਂਦੀ ਜੇ ਮੈਂ ਦੇਖ ਲਯੀ
ਤੇਰੀ ਅੱਗ ਲਾ ਕੇ ਫੂਕ ਦੇਣੀ ਕਾਰ ਆਏ
ਜਿੰਨਾ ਗੁੱਸਾ ਕਰਦੀ ਆਏ ਤੇਰੀ ਨਾਰ ਵੇ
ਓਹਨੂ ਓਹ੍ਡੋਂ ਵਧ ਤੇਰੇ ਨਾਲ ਪ੍ਯਾਰ ਆਏ
ਜਿੰਨਾ ਗੁੱਸਾ ਕਰਦੀ ਆਏ ਤੇਰੀ ਨਾਰ ਵੇ
ਓਹਨੂ ਓਹ੍ਡੋਂ ਵਧ ਤੇਰੇ ਨਾਲ ਪ੍ਯਾਰ ਆਏ
All of my feelings come with you
All of my moments spent with you
ਮੰਨ ਮੈਂ attitude ਜਾਦਾ ਤੇਰੇ'ਚ
ਸਿਹਨੀ ਆ ਮੈਂ ਤੇਰੇ ਕਰਕੇ
ਤੈਨੂ ਵੀ ਥੋਡਾ ਜਾ change ਹੋਣਾ ਪੇਨਾ ਆਏ
ਹੋਣਾ ਪੈਣਾ ਨਿੱਕ ਮੇਰੇ ਕਰਕੇ
ਮੇਰੇ ਅੱਗੇ ਆਕੇ ਨਾ blank ਹੋਇਆ ਕਰ
ਨਾ ਹਰ ਇਕ ਕੂਦੀ ਨਾਲ frank ਹੋਇਆ ਕਰ
ਜੋ ਵਿਗਾਡ਼ ਦੇ ਆ, ਜੋ ਵਿਗਾਡ਼ ਦੇ ਆ
ਜੋ ਵਿਗਾਡ਼ ਦੇ ਆ ਤੈਨੂ ਮੈਂ ਸੁਧਾਰਨੇ
ਜਿਹਦੇ 4-5 ਖਾਸ ਤੇਰੇ ਯਾਰ ਆਏ
ਜਿੰਨਾ ਗੁੱਸਾ ਕਰਦੀ ਆਏ ਤੇਰੀ ਨਾਰ ਵੇ
ਓਹਨੂ ਓਹ੍ਡੋਂ ਵਧ ਤੇਰੇ ਨਾਲ ਪ੍ਯਾਰ ਆਏ
ਜਿੰਨਾ ਗੁੱਸਾ ਕਰਦੀ ਆਏ ਤੇਰੀ ਨਾਰ ਵੇ
ਓਹਨੂ ਓਹ੍ਡੋਂ ਵਧ ਤੇਰੇ ਨਾਲ ਪ੍ਯਾਰ ਆਏ
ਜਿੰਨਾ ਗੁੱਸਾ ਕਰਦੀ ਆਏ ਤੇਰੀ ਨਾਰ ਵੇ
ਜਿੰਨਾ ਗੁੱਸਾ ਕਰਦੀ ਆਏ ਤੇਰੀ ਨਾਰ ਵੇ