Elige una pista para reproducir
ਨੀ ਤੂੰ ਦੱਸ ਗਈ ਐ ਰੰਗ ਕੀਤੀ ਭੋਰਾ ਵੀ ਨਾ ਸੰਗ
ਨੀ ਤੂੰ ਆਪੇ ਹੀ ਗਵਾ ਬੈਠੀ ਯਾਰ ਜੇਹਾ ਮਲੰਗ
ਨੀ ਤੂੰ ਦੱਸ ਗਈ ਐ ਰੰਗ ਕੀਤੀ ਭੋਰਾ ਵੀ ਨਾ ਸੰਗ
ਨੀ ਤੂੰ ਆਪੇ ਹੀ ਗਵਾ ਬੈਠੀ ਯਾਰ ਜੇਹਾ ਮਲੰਗ
ਹੋ ਜਿਹੜਾ ਹਰ ਵੇਲੇ ਰਹਿੰਦਾ ਸੀ ਗਾ ਜਿੰਦ ਵਾਰਦਾਤ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਤੈਨੂੰ ਸਿਰ ਦਾ ਮੈਂ ਤਾਜ ਬਣਾਇਆ ਸੀਂ
ਨੀ ਤੂੰ ਗ਼ੈਰਾਂ ਵਿਚ ਫਿਰੇ ਵੱਜਦੀ
ਹੋ ਤੂੰ ਖੇਡ ਗਈ ਦਿਮਾਗ ਨਾਲ ਖੇਡ ਨੂੰ
ਹਾਂ ਮੈਂ ਗੱਲ ਕਰਨ ਮਾਣ ਲੱਗਦੀ
ਨੀ ਤੂੰ ਗ਼ੈਰਾਂ ਦਿਆਂ ਹੱਥਾਂ ਹਾਏ ਚੜ ਕੇ
ਹਾਏ ਖੂਨ ਕੀਤਾ ਐਤਬਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਹੋ ਜਿਹੜੇ ਫਿਰਦੇ ਨੇ ਭੌਰ ਪਿੱਛੇ ਨੱਡੀਏ
ਹਾਂ ਰੱਸ ਤੇਰਾ ਖੱਟ ਲੈਣ ਗਏ
ਤੈਨੂੰ ਖੇਡ ਕੇ ਖਿਡੌਣੇ ਵਾਂਗ ਸੋਹਣੀਏ
ਵੇਖੀ ਸਾਰੇ ਪਾਸਾ ਵੱਟ ਲੈਣ ਗਏ
ਫੇਰ ਬੈਠ ਕੇ ਤੂੰ ਮਾਂ ਕੋਲ ਰੋਏਗੀ
ਨੀ ਚੇਤਾ ਕਰ ਦਿਲਦਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਨੀ ਤੂੰ ਕੌਡੀਆਂ ਦੇ ਭਾਅ ਆਪੇ ਵਿੱਕ ਗਈ
ਹੈਓ ਸੋਨੇ ਜੇਹਾ ਯਾਰ ਛੱਡ ਕੇ
ਨੀ ਹੁਣ ਅਰਸ਼ ਵੀ ਤੈਨੂੰ ਨਈਓਂ ਮਿਲਣਾ
ਹਾਏ ਨੀ ਮਰ ਜਾਏਂਗੀ ਹਾੜੇ ਕੱਢ ਕੇ
ਹੋ ਕਦੇ ਸਮਝੀ ਨਾ ਮਿੱਤਰਾਂ ਨੂੰ ਚਾਰ ਗਈ
ਮੈਂ ਤੇਰੇ ਜਈਆਂ ਲੱਖ ਚਾਰਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ
ਹੋ ਤੇਰੀ ਜਿੱਤ ਦਾ ਇੰਨਾ ਨਈਓਂ ਚਰਚਾ
ਹੋ ਜਿੰਨਾ ਰੌਲਾ ਸਾਡੀ ਹਾਰ ਦਾ