Elige una pista para reproducir
ਤੂ ਰਾਤੀ ਸੁਪਨੇ ਚ ਆਯੀ ਸੀ
ਨੇਹਰੀ ਫੁੱਲਾਂ ਦੀ ਬਣਯੀ ਸੀ
ਜਾਦੂ ਕਰਨੀ ਨਿਗਾ ਸੋਹਣੀਏ
ਤੂ ਕਿ ਸਾਡੇ ਨਾ ਮਿਲਾਯੀ ਸੀ
ਚਾਂਦਨੀ ਓ ਰਾਤ ਸੀ ਓ ਪਿਹਲੀ ਮੁਲਾਕ਼ਾਤ ਸੀ
ਓ ਪੂਰੀ ਗਲ ਬਾਤ ਸੀ ਓ ਪੇਂਦੀ ਬਰਸਾਤ ਸੀ ਓ
ਤੂ ਅੱਗ ਪਾਨੀਯਾ ਨੂ ਲਾਯੀ ਸੀ
ਅੱਗ ਪਾਨੀਯਾ ਨੂ
ਨੀ ਤੂ ਮੈਨੂ ਕਿ ਕਰਤਾ ਓਹੋ
ਨਾ ਮੈਂ ਜੀਵਾ ਨਾ ਮੈਂ ਮਰਦਾ ਓਹੋ
ਨੀ ਤੂ ਮੇਰੀ ਕਿ ਲਗਦੀ ਸੋਨਿਏ
ਨੀ ਦਿਲ ਮੇਰਾ ਰਿਹੰਦਾ ਪੁਛਦਾ
ਨੀ ਤੂ ਮੇਰੀ ਕਿ ਲਗਦੀ ਓਹੋ
ਨੀ ਦਿਲ ਮੇਰਾ ਰਿਹੰਦਾ ਪੁਛਦਾ ਸੋਨਿਏ
ਓ ਚੰਗੇ ਰਿਹਿੰਦੇ ਸੁਪਨੇ ਨਾ ਤੇਰੇ ਲੈਂਦੇ
ਨਾ ਦਿਲਾਂ ਵਾਲੇ ਰੋਗ ਲਗਦੇ ਹੋ
ਓ ਚੰਗੇ ਰਿਹਿੰਦੇ ਇਸ਼ਕ਼ੇ ਦੇ ਰਾਹ ਨਾ ਪੈਂਦੇ
ਨਾ ਚਿਹਰਾ ਤੇਰਾ ਰੋਜ਼ ਲਭਦੇ ਹੋ
ਤੂ ਰਾਤੀ ਸੁਪਨੇ ਚ ਆਯੀ ਸੀ
ਨੇਹਰੀ ਖੁਦਾ ਦੀ ਖੁਦਯੀ ਸੀ
ਤੇਰੇ ਅੱਗੇ ਚੰਨ ਫਿੱਕਾ ਲੱਗੇਯਾ
ਤੂ ਲਾਲੀ ਸੂਰਜ ਦੀ ਲਾਯੀ ਸੀ
ਮੈਂ ਦੇਖਦਾ ਹੀ ਰਿਹ ਗਯਾ ਲਵ ਯੂ ਵੀ ਕਿਹ ਗਯਾ
ਤੂ ਇੰਨੀ ਸੋਹਣੀ ਕਿਵੇ ਮੈਂ ਤਾ ਸੋਚਾ ਵਿਚ ਪੇ ਗਯਾ
ਤੂ ਅੱਗ ਪਾਨੀਯਾ ਨੂ ਲਾਯੀ ਸੀ
ਅੱਗ ਪਾਨੀਯਾ ਨੂ
ਨੀ ਨਵੀ ਨੂ ਤੂ ਕਿ ਕਰਤਾ
ਓਹੋ ਨਾ ਮੈਂ ਜੀਵਾ ਨਾ ਮੈਂ ਮਰਦਾ
ਓਹੋ ਨੀ ਤੂ ਮੇਰੀ ਕਿ ਲਗਦੀ
ਸੋਹਣੀਏ ਨੀ ਦਿਲ ਮੇਰਾ ਰਿਹੰਦਾ ਪੁਛਦਾ