Elige una pista para reproducir
ਹੋ ਖੰਘ ਕੇ ਨਾ ਲੰਘ ਹਾਣੀਆਂ ਵੇ
ਹੋ ਖੰਘ ਕੇ ਨਾ ਲੰਘ ਹਾਣੀਆਂ
ਵੀਰ ਮੇਰੇ ਵੀਰ ਮੇਰੇ ਵੱਡ ਦੇਣਗੇ
ਵੇ ਨਾਲੇ ਤਪੀਆਂ ਨੇ ਭਾਬੋ ਰਾਣੀਆਂ
ਹੋ ਵੀਰ ਮੇਰੇ ਵੱਡ ਦੇਣਗੇ
ਵੇ ਨਾਲੇ ਤਪੀਆਂ ਨੇ ਭਾਬੋ ਰਾਣੀਆਂ
ਤਪੀਆਂ ਨੇ ਭਾਬੋ ਰਾਣੀਆਂ
ਹੋ ਸਾਡੀ ਅੱਖ ਬੜੀ ਜ਼ਹਿਰੀ ਲੱਗਦੀ
ਅੱਖ ਬੜੀ ਜ਼ਹਿਰੀ ਲੱਗਦੀ
ਹੋ ਤਾਂ ਹੀ ਵੈਰੀ ਦੂਰ ਰਹਿੰਦੇ ਆ ਨੀ
ਸਾਡੀ ਮੁੱਛ ਤੇ ਕਚੈਰੀ ਲੱਗਦੀ
ਹੋ ਤਾਂ ਹੀ ਵੈਰੀ ਦੂਰ ਰਹਿੰਦੇ ਆ ਨੀ
ਸਾਡੀ ਮੁੱਛ ਤੇ ਕਚੈਰੀ ਲੱਗਦੀ
ਹਾਂ ਹਾਂ ਬੁਰਰਰਾ ਹਾਂ ਹਾਂ ਹਾਂ
ਹੋ ਤੇਰੀ ਫ਼ੋਟੋ ਦੇਖ ਗੀਤ ਗਾਉਣੀ ਆ ਵੇ
ਫ਼ੋਟੋ ਦੇਖ ਗੀਤ ਗਾਉਣੀ ਆ
ਵੇ ਕਾਹਨੂੰ ਜੱਟਾ doubt ਕਰਦੈ ਵੇ
ਤੈਨੂੰ countless ਦਿਲੋਂ ਚਾਹੁੰਣੀ ਆ
ਵੇ ਕਾਹਨੂੰ ਜੱਟਾ doubt ਕਰਦੈ ਵੇ
ਤੈਨੂੰ countless ਦਿਲੋਂ ਚਾਹੁੰਣੀ ਆ
Countless ਦਿਲੋਂ ਚਾਹੁੰਣੀ ਆ
ਕਬੂਤਰੀਏ ਯਾਰੀ ਖੱਟ ਦੀ ਨੀ
ਕਬੂਤਰੀਏ ਯਾਰੀ ਖੱਟ ਦੀ (ਬੁੱਰਰਾ)
ਹੋ ਅਲੜ੍ਹਾਂ ਦਾ ਜੀ ਨਾ ਲੱਗੇ ਨੀ
ਦੇਖ ਦੇਖ ਸਰਦਾਰੀ ਜੱਟ ਦੀ
ਹੋ ਅਲੜ੍ਹਾਂ ਦਾ ਜੀ ਨਾ ਲੱਗੇ ਨੀ
ਦੇਖ ਦੇਖ ਸਰਦਾਰੀ ਜੱਟ ਦੀ
ਅਲੜ੍ਹਾਂ ਦਾ ਜੀ ਨਾ ਲੱਗੇ ਨੀ
ਦੇਖ ਦੇਖ ਸਰਦਾਰੀ ਜੱਟ ਦੀ
ਹਾਂ ਹਾਂ ਹਾਂ ਹਾਂ ਹਾਂ ਹਾਂ
ਹੋ ਪਿੰਡਾਂ ਸ਼ਹਿਰਾਂ ਵਿੱਚ ਚੋਬਰਾ ਵੇ
ਹੋ ਪਿੰਡਾਂ ਸ਼ਹਿਰਾਂ ਵਿੱਚ ਚੋਬਰਾ
ਹੋ ਜਿੱਥੋਂ ਜਿੱਥੋਂ ਜੱਟੀ ਲੰਘਦੀ ਵੇ
ਮੇਰੀ ਟੌਰ ਮੰਤਰੀ ਬਰੋਬਰ ਆ
ਹੋ ਜਿੱਥੋਂ ਜਿੱਥੋਂ ਜੱਟੀ ਲੰਘਦੀ ਵੇ
ਮੇਰੀ ਟੌਰ ਮੰਤਰੀ ਬਰੋਬਰ ਆ ਵੇ
ਟੌਰ ਮੰਤਰੀ ਬਰੋਬਰ ਆ
ਹੋ ਬੈਂਸ ਬੈਂਸ ਅੰਬਰਾਂ ਦੀ ਹਿੱਕ ਨਾਪਦਾ
ਹੋ ਗਾਣੇ ਗੂਣੇ ਲਿਖਣੇ ਦਾ ਸ਼ੌਂਕ ਜਾਪਦਾ
ਖਾਦੀ ਨਹੀਓਂ ਕਿਸੇ ਨਾਲ ਖ਼ਾਰ ਸੁਣਿਆ ਏ
ਚਮਕ ਦੇ ਜੱਟ ਦੇ star ਸੁਣਿਆ ਏ
ਤਾਂ ਹੀ ਗੁੱਡੀ ਚੜੀ ਦੇਖ ਲੈ ਨੀ
ਤਾਂ ਹੀ ਗੁੱਡੀ ਚੜੀ ਦੇਖ ਲੈ
ਨੀ ਸ਼ੋਹਰਤ ਆ knock ਕਰਦੀ ਨੀ
ਸਾਡੇ ਬੂਹੇ ਅੱਗੇ ਖੜੀ ਦੇਖ ਲੈ
ਨੀ ਸ਼ੋਹਰਤ ਆ knock ਕਰਦੀ ਨੀ
ਸਾਡੇ ਬੂਹੇ ਅੱਗੇ ਖੜੀ ਦੇਖ ਲੈ (ਬੁੱਰਰਾ)
ਨੀ ਸ਼ੋਹਰਤ ਆ knock ਕਰਦੀ ਨੀ
ਸਾਡੇ ਬੂਹੇ ਅੱਗੇ ਖੜੀ ਦੇਖ ਲੈ