Elige una pista para reproducir
Sencillo / Pista
ਨੋ ਕਰ ਨਾ ਹੋਵੇ ਨਾ ਹੁੰਦੀ ਯੈਸ ਨੀ
ਕੀ ਹੋਣਾ ਕੀ ਨਹੀਂ ਹੋਣਾ ਕੋਈ ਗੈਸ ਨੀ
ਬੀਪੀ ਅੱਪ ਡਾਊਨ ਅੱਪ ਡਾਊਨ ਕਰਦਾ
ਲਾਈਫ ਸਿੱਧੀ ਚ ਨਾ ਹੋਜੇ ਕੋਈ ਮੈੱਸ ਨੀ
ਮੇਨੂੰ ਹੁਸਨਾ ਦੀ ਰਾਣੀ ਦੇ ਖਿਤਾਬ ਮਿਲਦੇ
ਮੈਂ ਮਿਲਾ ਨਾ ਕਿਸੇ ਨੂੰ ਮੇਰੇ ਖ਼ਵਾਬ ਮਿਲਦੇ
ਮੇਰੇ ਖ਼ਵਾਬ ਮਿਲਦੇ
ਵੇ ਮੈਂ ਕੇਤਕੀ ਦੇ
ਫੁੱਲਾਂ ਦੀ ਸੁਗੰਧ ਲੱਗਦੀ
ਕੁੜੀ ਜਦੋਂ ਬੋਲਦੀ ਤਾਂ ਖੰਧ ਲੱਗਦੀ ਖੰਧ ਲੱਗਦੀ
ਸਾਰੇ ਕਹਿੰਦੇ ਅੰਬਰਾ ਦਾ ਚੰਦ ਲੱਗਦਾ ਚੰਦ ਲੱਗਦਾ
ਕੁੜੀ ਜਦੋਂ ਬੋਲਦੀ ਤਾਂ ਖੰਡ ਲੱਗਦੀ ਖੰਡ ਲੱਗਦੀ
ਸਾਰੇ ਕਹਿੰਦੇ ਅੰਬਰਾ ਦਾ ਚੰਦ ਲੱਗਦਾ ਚੰਦ ਲੱਗਦਾ
ਕਾਲੇ ਟਿੱਕੇ ਆਉਂਦੇ ਮੈਨੂੰ ਗਿਫਟਾ ਚ
ਕਹਿੰਦੇ ਲਾਕੇ ਰੱਖੋ ਜੀ ਨਜ਼ਰ ਲੱਗ ਜਾਵੇ ਨਾ
ਪਰੀਆਂ ਨੂੰ ਮਾਤ ਮੇਰਾ ਹੁਸਨ
ਪਾਵੇ ਜੀ ਪਾਵੇ ਅਜੇ ਕੁੜੀ ਬਾਲਾ ਕੁਝ ਲਾਵੇ ਨਾ
ਮੋਟੀ ਮੋਟੀ ਅੱਖ ਮੇਰੀ ਕਰਦੀ ਅਟੈਕ
ਮੈਨੂੰ ਦੇਖ ਦੇਖ ਬਿਨਾਂ ਪੀਤੇ ਹੋਈ ਜਾਨ ਟਾਈਟ
ਜੇਹੜੀ ਸੌਖੀ ਨਹੀਂ ਖੁਲਦੀ ਓ ਗੰਢ ਲੱਗਦੀ
ਕੁੜੀ ਜਦੋਂ ਬੋਲਦੀ ਤਾਂ ਖੰਡ ਲੱਗਦੀ ਖੰਡ ਲੱਗਦੀ
ਸਾਰੇ ਕਹਿੰਦੇ ਅੰਬਰਾ ਦਾ ਚੰਦ ਲੱਗਦਾ ਚੰਦ ਲੱਗਦਾ
ਕੁੜੀ ਜਦੋਂ ਬੋਲਦੀ ਤਾਂ ਖੰਡ ਲੱਗਦੀ ਖੰਡ ਲੱਗਦੀ
ਸਾਰੇ ਕਹਿੰਦੇ ਅੰਬਰਾ ਦਾ ਚੰਦ ਲੱਗਦਾ ਚੰਦ ਲੱਗਦਾ
Dimond ਕੰਨਾਂ ਦੇ ਵਿਚ ਸ਼ਾਈਨ ਕਰਦਾ
ਵੇ ਓਤੋਂ ਜ਼ਿਆਦਾ ਸ਼ਾਈਨ ਕਰੇ ਮੇਰਾ ਕੋਕਾ
ਮੂੰਹ ਤੇ ਨਹੀਓ ਕਰਦੇ ਤਰੀਫਾਂ ਥੱਕਦੇ
ਕਹਿੰਦੇ ਕੁੜੀ ਕਹਿੰਦੀ ਮੂਨ ਦਾ ਆ ਟੋਟਾ
ਪਿੱਛੇ ਪਿੱਛੇ ਆਉਂਦੇ ਮੇਰੀ ਚਾਲ ਵੇਹੰਦੇ ਮੁੰਡੇ
ਕਿਤੀ ਗੁੱਤ ਮੈਂ ਫ੍ਰੈਂਚ ਦੇਖਦੇ ਨੇ ਵਾਲ ਗੁੰਦੇ
ਕਹਿੰਦੇ ਜੂਨ ਦੇ ਮਹੀਨੇ ਵਿਚ ਠੰਢ ਲੱਗਦੀ
ਕੁੜੀ ਜਦੋਂ ਬੋਲਦੀ ਤਾਂ ਖੰਡ ਲੱਗਦੀ ਖੰਡ ਲੱਗਦੀ
ਸਾਰੇ ਕਹਿੰਦੇ ਅੰਬਰਾ ਦਾ ਚੰਦ ਲੱਗਦਾ ਚੰਦ ਲੱਗਦਾ
ਕੁੜੀ ਜਦੋਂ ਬੋਲਦੀ ਤਾਂ ਖੰਡ ਲੱਗਦੀ ਖੰਡ ਲੱਗਦੀ
ਸਾਰੇ ਕਹਿੰਦੇ ਅੰਬਰਾ ਦਾ ਚੰਦ ਲੱਗਦਾ ਚੰਦ ਲੱਗਦਾ
Mix Singh in the house