Elige una pista para reproducir
ਤੇਰੀ ਫੋਟੋ ਨੂੰ ਬੁਲਾਵਾ ਤੇ ਉਹ ਬੋਲਦੀ ਨਹੀਂ
ਦਿਲ ਸੌਂ ਕਿਉਂ ਨਹੀਂ ਦਿੰਦਾ ਟੁੱਟ ਜਾ ਮਗਰੋਂ
ਮੈਂਨੂੰ ਅੱਜ ਪਤਾ ਲੱਗਾ ਲੁੱਟ ਜਾ ਮਗਰੋਂ
ਦਿਲ ਸੌਂ ਕਿਉਂ ਨਹੀਂ ਦਿੰਦਾ ਟੁੱਟ ਜਾ ਮਗਰੋਂ
ਮੈਂਨੂੰ ਅੱਜ ਪਤਾ ਲੱਗਾ ਲੁੱਟ ਜਾ ਮਗਰੋਂ
ਤੇਰੀ ਫੋਟੋ ਨੂੰ ਬੁਲਾਵਾ ਤੇ ਉਹ ਬੋਲਦੀ ਨਹੀਂ
ਪਾਸਾ ਵੱਟ ਲੰਘ ਹੁੰਦਾ ਚੇਤੇ ਕੋਲ ਦੀ ਨਹੀਂ
ਕਖ ਕਾਸੇ ਦਾ ਨਹੀਂ ਰਹਿੰਦਾ ਫੁੱਟ ਜਾ ਮਗਰੋਂ
ਦਿਲ ਸੌਂ ਕਿਉਂ ਨਹੀਂ ਦਿੰਦਾ ਟੁੱਟ ਜਾ ਮਗਰੋਂ
ਮੈਂਨੂੰ ਅੱਜ ਪਤਾ ਲੱਗਾ
ਜਹਿਰ ਪਥਰਾ ਨੇ ਪੀਤਾ ਅੱਜ ਪਿਆਰ ਕਰਕੇ
ਨਿਆਣੀ ਉਮਰ ਚ ਰੋਗੀ ਹੋ ਗਏ ਤੇਰੇ ਕਰਕੇ
ਜਹਿਰ ਪਥਰਾ ਨੇ ਪੀਤਾ ਅੱਜ ਪਿਆਰ ਕਰਕੇ
ਨਿਆਣੀ ਉਮਰ ਚ ਰੋਗੀ ਹੋ ਗਏ ਤੇਰੇ ਕਰਕੇ
ਆਰਾਮ ਆਇਆ ਨਾ ਫੱਟਾ ਨੂ ਬੁੱਕ ਜਾ ਮਗਰੋਂ
ਦਿਲ ਸੌਂ ਕਿਉਂ ਨਹੀਂ ਦਿੰਦਾ ਟੁੱਟ ਜਾ ਮਗਰੋਂ
ਮੈਂਨੂੰ ਅੱਜ ਪਤਾ ਲੱਗਾ
ਅੱਜ ਤੱਕ ਨਾ ਨਹੀਂ ਜਿਹਦੇ ਸੀ ਵਿਚਾਰ ਝੁੱਕਦੇ
ਅੱਜ ਦੇਖ ਲਾ ਕਿਉਂ ਉਹਥੋ ਹੰਝੂ ਵੀ ਨਹੀਂ ਰੁੱਕਦੇ
ਅੱਜ ਤੱਕ ਨਾ ਨਹੀਂ ਜਿਹਦੇ ਸੀ ਵਿਚਾਰ ਝੁੱਕਦੇ
ਅੱਜ ਦੇਖ ਲਾ ਕਿਉਂ ਉਹਥੋ ਹੰਝੂ ਵੀ ਨਹੀਂ ਰੁੱਕਦੇ
Veet ਬੀਤ ਗਇਆ ਸਚੀ ਤੇਰੇ ਜਾਨ ਮਗਰੋਂ
ਮੈਂਨੂੰ ਅੱਜ ਪਤਾ ਲੱਗਾ ਟੁੱਟ ਜਾ ਮਗਰੋਂ
ਦਿਲ ਸੌਂ ਕਿਉਂ ਨਹੀਂ ਦਿੰਦਾ ਲੁੱਟ ਜਾ ਮਗਰੋਂ
ਮੈਂਨੂੰ ਅੱਜ ਪਤਾ ਲੱਗਾ ਟੁੱਟ ਜਾ ਮਗਰੋਂ
ਦਿਲ ਸੌਂ ਕਿਉਂ ਨਹੀਂ ਦਿੰਦਾ ਲੁੱਟ ਜਾ ਮਗਰੋਂ