ਮੈਂ ਚੀਜੀ ਪੁਰਜਾ ਕਿੰਜ ਲਿਖਦਾ
ਮੇਰਾ ਮਰੇਯਾ ਨਹੀ ਜਮੀਰ ਲੋਕੋ
ਕੋਈ ਚਂਗੇ ਗਾਨੇ ਸੁਣਦਾ ਨਈ
ਮੇਰੇ ਆਖੋ ਡੁੱਲ ਦਾ ਨੀਰ ਲੋਕੋ
ਮੈਂ ਚੀਜੀ ਪੁਰਜਾ ਕਿੰਜ ਲਿਖਦਾ
ਮੇਰਾ ਮਰੇਯਾ ਨਹੀ ਜਮੀਰ ਲੋਕੋ
ਕੋਈ ਚਂਗੇ ਗਾਨੇ ਸੁਣਦਾ ਨਈ
ਮੇਰੇ ਆਖੋ ਡੁੱਲ ਦਾ ਆਏ ਨੀਰ ਲੋਕੋ
ਜੇ ਲਿਖਦਾ ਕੁੜੀ ਪਟੋਲੇ ਜਿਹੀ
ਮੈਥੋ ਨਹੀ ਪੈਸੇ ਗਿਣੇ ਜਾਣੇ
ਮੈਂ ਅਧੀ ਰੋਟੀ ਖਾਲੂਗਾ
ਧੀਆਂ ਦੇ ਲਕ ਨਈ ਮੀਣੇ ਜਾਣੇ
ਮੈਂ ਅਧੀ ਰੋਟੀ ਖਾਲੂਗਾ
ਧੀਆਂ ਦੇ ਲਕ ਨਈ ਮੀਣੇ ਜਾਣੇ
ਮੈਂ ਚੋਕਿਦਾਰ ਤੋਨੂ ਤੋਂਡਾ ਹਾ
ਮਾ ਬੋਲੀ ਹੋ ਗਈ ਲੀੜਾ ਓਏ
ਉਂਜ ਆਖਾ ਆਪਨਿਯਾ ਜਾਗ ਦਿਯਾ
ਪਰ ਸੁੱਟੀਯਾਂ ਫਿਰਨ ਜਮੀਰਾ ਓਏ
ਮੈਂ ਚੋਕਿਦਾਰ ਤੋਨੂ ਤੋਂਡਾ ਹਾ
ਮਾ ਬੋਲੀ ਹੋ ਗਈ ਲੀੜਾ ਓਏ
ਉਂਜ ਆਖਾ ਆਪਨਿਯਾ ਜਾਗ ਦਿਯਾ
ਪਰ ਸੁੱਟੀਯਾਂ ਫਿਰਨ ਜਮੀਰਾ ਓਏ
ਅੱਜੇ ਵੈਲ ਆਏ ਆਪਾ ਜਾਗ ਪਾਈਏ
ਸਾਬ ਰਿਸ਼ਟੇਯ ਨਾਤੇ ਜਿਨੇ ਜਾਣੇ
ਮੈਂ ਅਧੀ ਰੋਟੀ ਖਾਲੂਗਾ
ਧੀਆਂ ਦੇ ਲਕ ਨਈ ਮੀਣੇ ਜਾਣੇ
ਮੈਂ ਅਧੀ ਰੋਟੀ ਖਾਲੂਗਾ
ਧੀਆਂ ਦੇ ਲਕ ਨਈ ਮੀਣੇ ਜਾਣੇ
ਜੇ ਚੰਗਾ ਸੁਣ ਨਾ ਚੋਂਦੇ ਹੋ ਫੇਰ
ਕਸਮ ਤਾਂ ਪਾਇਨਿ ਖਾਣੀ ਆ
ਆਏ ਪਕਾ ਗਲ ਤੁੱਸੀ ਸੁਣਲਾਈ ਆ
ਪਰ ਭੁਲ ਫੇਰ ਤੁੱਸੀ ਜਾਣੇ ਆਏ
ਜੇ ਚੰਗਾ ਸੁਣ ਨਾ ਚੋਂਦੇ ਹੋ ਫੇਰ
ਕਸਮ ਤਾਂ ਪਾਇਨਿ ਖਾਣੀ ਆ
ਆਏ ਪਕਾ ਗਲ ਤੁੱਸੀ ਸੁਣਲਾਈ ਆ
ਪਰ ਭੁਲ ਫੇਰ ਤੁੱਸੀ ਜਾਣੇ ਆਏ
ਗਲ ਮੰਨੀ ਨਾ ਪਾਣ ਗੋੱਡੇ ਦੀ
ਬੇਸ਼ਰਮ ਹੀ ਬਚੇ ਜਿੰਨੇ ਜਾਣੇ
ਮੈਂ ਅਧੀ ਰੋਟੀ ਖਾਲੂਗਾ
ਧੀਆਂ ਦੇ ਲਕ ਨਈ ਮੀਣੇ ਜਾਣੇ
ਮੈਂ ਅਧੀ ਰੋਟੀ ਖਾਲੂਗਾ
ਧੀਆਂ ਦੇ ਲਕ ਨਈ ਮੀਣੇ ਜਾਣੇ
ਮੈਨੂ ਮਾਫ ਕਰਡੇਯੋ ਸਜ੍ਨੋ ਓਏ
ਨੀ ਪੂਰਾ ਉੱਤਰੇਯਾ ਮਾਂਗਾ ਤੇ
ਜਿਸ ਓਰਟ ਮੈਨੂ ਜਨਮ ਦਿੱਤਾ
ਕਿਵੇਈਂ ਗੀਤ ਲਿਖਾ ਓਹਦੇ ਅੰਗਾ ਤੇ
ਮੈਨੂ ਮਾਫ ਕਰਡੇਯੋ ਸਜ੍ਨੋ ਓਏ
ਨੀ ਪੂਰਾ ਉੱਤਰੇਯਾ ਮਾਂਗਾ ਤੇ
ਜਿਸ ਓਰਟ ਮੈਨੂ ਜਨਮ ਦਿੱਤਾ
ਕਿਵੇਈਂ ਗੀਤ ਲਿਖਾ ਓਹਦੇ ਅੰਗਾ ਤੇ
ਨਈ ਸਾਬ ਜਮੀਰਾ ਵੇਛਿਯਾਨ ਓਏ
ਬੇਸ਼ਕ਼ ਆ ਘਰ ਵਿਚ ਨਈ ਦਾਣੇ
ਮੈਂ ਅਧੀ ਰੋਟੀ ਖਾਲੂਗਾ
ਧੀਆਂ ਦੇ ਲਕ ਨਈ ਮੀਣੇ ਜਾਣੇ
ਮੈਂ ਅਧੀ ਰੋਟੀ ਖਾਲੂਗਾ
ਧੀਆਂ ਦੇ ਲਕ ਨਈ ਮੀਣੇ ਜਾਣੇ