Elige una pista para reproducir
ਸੁਣੋ ਪ੍ਯਾਰ ਦੀ ਕਹਾਣੀ ਇਕ ਰਾਜਾ ਇਕ ਰਾਣੀ
ਚਾਰ ਲਾਵਾਂ ਲੇਕੇ ਦੋਹਾਂ ਇਕ ਹੋਣ ਦੀ ਸੀ ਠਣੀ
ਸੁਣੋ ਪ੍ਯਾਰ ਦੀ ਕਹਾਣੀ ਇਕ ਰਾਜਾ ਇਕ ਰਾਣੀ
ਚਾਰ ਲਾਵਾਂ ਲੇਕੇ ਦੋਹਾਂ ਇਕ ਹੋਣ ਦੀ ਸੀ ਠਣੀ
ਜਦੋਂ ਦੋਵੇਂ ਪਿਹਲੀ ਵਾਰ ਮਿਲੇ
ਤਾਂ ਦੋ ਆਖਿਯਾ ਦੋ ਤੋਂ ਚਾਰ ਹੋਇਆ
ਹਰ ਵਾਰ ਬਹਾਨਾ ਬੰਦਾ ਗਯਾ
ਮੁਲਾਕਾਤਾਂ ਸੀ ਕਯੀ ਬਾਰ ਹੋਇਆ
ਜਦੋਂ ਦੋਵੇਂ ਪਿਹਲੀ ਵਾਰ ਮਿਲੇ
ਤਾਂ ਦੋ ਆਖਿਯਾ ਦੋ ਤੋਂ ਚਾਰ ਹੋਇਆ
ਹਰ ਵਾਰ ਬਹਾਨਾ ਬੰਦਾ ਗਯਾ
ਮੁਲਾਕਾਤਾਂ ਸੀ ਕਯੀ ਬਾਰ ਹੋਇਆ
ਕ੍ਯਨਾਤ ਨੇ ਐਸੀ ਖੇਡ ਰਚੀ
ਮਿਲੇਯਾ ਪ੍ਯਾਸੇ ਨੂ ਸੀ ਪਾਣੀ
ਸੁਣੋ ਪ੍ਯਾਰ ਦੀ ਕਹਾਣੀ
ਇਕ ਰਾਜਾ ਇਕ ਰਾਣੀ
ਚਾਰ ਲਾਵਾਂ ਲੇਕੇ ਦੋਹਾਂ
ਇਕ ਹੋਣ ਦੀ ਸੀ ਠਣੀ
ਹੋ…
ਫਿਰ ਦਿਨ ਸ਼ਗਨਾ ਦਾ ਆ ਛਡੇਯਾ
ਜਦੋਂ ਦੋ ਰੂਹਾਂ ਦਾ ਮੇਲ ਹੋਇਆ
ਸੀ ਦੋ ਸ਼ਰੀਰ ਇਕ ਜਾਂ ਬਣੇ
ਐਸਾ ਕ਼ੁਦਰਤ ਦਾ ਖੇਲ ਹੋਇਆ
ਫਿਰ ਦਿਨ ਸ਼ਗਨਾ ਦਾ ਆ ਛਡੇਯਾ
ਜਦੋਂ ਦੋ ਰੂਹਾਂ ਦਾ ਮੇਲ ਹੋਇਆ
ਸੀ ਦੋ ਸ਼ਰੀਰ ਇਕ ਜਾਂ ਬਣੇ
ਐਸਾ ਕ਼ੁਦਰਤ ਦਾ ਖੇਲ ਹੋਇਆ
ਗ੍ਰੇਵਲਾ ਬਣਗੇ ਰਾਜਾ ਰਾਣੀ
ਇਕ ਦੂਜੇ ਦੇ ਹਾਨੀ
ਸੁਣੋ ਪ੍ਯਾਰ ਦੀ ਕਹਾਣੀ
ਇਕ ਰਾਜਾ ਇਕ ਰਾਣੀ
ਚਾਰ ਲਾਵਾਂ ਲੇਕੇ ਦੋਹਾਂ
ਇਕ ਹੋਣ ਦੀ ਸੀ ਠਣੀ