Elige una pista para reproducir
ਓ ਮੋਂਡੀਯੋ ਘੋਰ ਕਰੋ ਐਵੇਂ ਨਾ ਬੋਰ ਕਰੋ
ਇੱਲੀਗਲ ਚੀਜ਼ ਆਂ ਐਵੇਂ ਨਾ ਸ਼ੋਰ ਕਰੋ
ਓ ਮੁੰਡਿਯੋ ਘੋਰ ਕਰੋ ਐਵੇਂ ਨਾ ਬੋਰ ਕਰੋ
ਇੱਲੀਗਲ ਚੀਜ਼ ਆਂ ਐਵੇਂ ਨਾ ਸ਼ੋਰ ਕਰੋ
ਪੜ੍ਹਨਾ ਹਰਜਾਣਾ ਕਿੰਨੇ ਹੋਗੇ ਨੁਕਸਾਨ ਦਾ ਆਏ
ਮੈਂ ਜਾਣ ਲਾਏਂ ਨੂੰ ਐ ਆਂ
ਜਾਣ ਲਾਏਂ ਨੂੰ ਐ ਆਂ ਬੀਮਾ ਕਰਵਾਲੋ ਜਾਣ ਦਾ
ਜਾਣ ਲਾਏਂ ਨੂੰ ਐ ਆਂ ਬੀਮਾ ਕਰਵਾਲੋਂ ਜਾਣ ਦਾ
ਹਾਏ ਜਾਣ ਲਾਏਂ ਨੂੰ ਐ ਆਂ
ਬੀਮਾ ਕਰਵਾਲੋ ਜਾਣ ਦਾ ਆਏ
ਲਾਇਆ ਜਦ make up ਮੈਂ
ਮੰਮੀ ਨੂੰ ਸ਼ੱਕ ਹੋ ਗਿਆ
ਹੋ ਗਈ ਮੈਂ ਹੋਰ ਵੀ ਗੋਰੀ
ਪਤਲਾ ਜਯਾ ਲੱਕ ਹੋ ਗਿਆ
ਹਾਂ ਲਾਇਆ ਜਦ make up ਮੈਂ
ਮੰਮੀ ਨੂੰ ਸ਼ੱਕ ਹੋ ਗਿਆ
ਹੋ ਗਈ ਮੈਂ ਹੋਰ ਵੀ ਗੋਰੀ
ਪਤਲਾ ਜਯਾ ਲੱਕ ਹੋ ਗਿਆ
ਰੱਖ ਦੀ ਖਿਆਲ ਬੀ God
ਪੀਣ ਤੇ ਖਾਣ ਦਾ ਆਏ
ਮੈਂ ਜਾਣ ਲਾਏਂ ਨੂੰ ਐ ਆਂ
ਮੈਂ ਜਾਣ ਲਾਏਂ ਨੂੰ ਐ ਆਂ
ਬੀਮਾ ਕਰਵਾਲੋ ਜਾਣ ਦਾ
ਮੈਂ ਜਾਣ ਲਾਏਂ ਨੂੰ ਐ ਆਂ
ਬੀਮਾ ਕਰਵਾਲੋ ਜਾਣ ਦਾ
ਗਲੀਆਂ ਵਿਚ ਤੁਰਨਾ ਮੇਰਾ
ਮੋਂਡੀਯੋ ਵੇ ਬਣ ਹੋ ਗਿਆ
ਅੰਬਰਸਰ ਤੋਂ ਅਮਰੀਕਾ
ਹਰ ਕੋਈ ਫੈਨ ਹੋ ਗਿਆ
ਹਰ ਕੋਈ ਫੈਨ ਹੋ ਗਿਆ
ਹਰ ਕੋਈ
ਗਲੀਆਂ ਵਿਚ ਤੁਰਨਾ ਮੇਰਾ
ਮੋਂਡੀਯੋ ਵੇ ਬਣ ਹੋ ਗਿਆ
ਅੰਬਰਸਰ ਤੋਂ ਅਮਰੀਕਾ
ਹਰ ਕੋਈ ਫੈਨ ਹੋ ਗਿਆ
ਪਾਲ ਦੀ ਮੈਂ ਵੀ ਮੋਂਡੀਯੋ
ਗੱਬਰੂ ਕੋਈ ਹਾਂ ਦਾ ਆਏ
ਮੈਂ ਜਾਣ ਲਾਏਂ ਨੂੰ ਐ ਆਂ
ਮੈਂ ਜਾਣ ਲਾਏਂ ਨੂੰ ਐ ਆਂ
ਬੀਮਾ ਕਰਵਾਲੋ ਜਾਣ ਦਾ
ਮੈਂ ਜਾਣ ਲਾਏਂ ਨੂੰ ਐ ਆਂ
ਬੀਮਾ ਕਰਵਾਲੋ ਜਾਣ ਦਾ
ਮੈਂ ਜਾਣ ਲਾਏਂ ਨੂੰ ਐ ਆਂ
ਮੈਂ ਜਾਣ ਲਾਏਂ ਨੂੰ ਐ ਆਂ
ਬੀਮਾ ਕਰਵਾਲੋਂ ਜਾਣ ਦਾ
ਮੈਂ ਜਾਣ ਲਾਏਂ ਨੂੰ ਐ ਆਂ
ਬੀਮਾ ਕਰਵਾਲੋ ਜਾਣ ਦਾ ਆਏ