Elige una pista para reproducir
ਚਾਰ ਦੋਸਤਾਂ ਕ ਸਾਥ ਬੈਠਾ ਹੁੰ
ਇੱਕ ਗਾਂਵ ਮੈ
ਜਿਸਕਾ ਨਾਮ ਹੈ ਕਰਜਨ
ਕਾਫ਼ੀ ਅਜੀਬ ਸਾ ਗਾਂਵ ਹੈ
ਇਸ ਗਾਂਵ ਵਿੱਚ ਜੈਸੇ ਹੀ ਆਏ
ਇੱਕ ਦੂਸਰੇ ਸੇ ਬਹੁਤ ਬਾਤ ਕਰੇ ਜਾ ਰਹੇ ਹੈਂ
ਲੇਕਿਨ ਚੁੱਪ ਹੋਕਰ
ਬਾਲਕਨੀ ਚ ਬੈਠੇ ਚਾਰ ਯਾਰ ਕੀ ਨੇ ਕਹਿੰਦੇ?
ਪਰਚਾ ਮੇਰੀ ਜੀਬ ਤੇ ਟੂਟੇ ਭਰਮ ਚ ਜਿੰਨੇ
ਬੱਦਲ ਹੋਏ ਲਾਲ ਨੇਤਰ ਖੁੱਲੇ ਮੇਰੇ ਤਿੰਨੇ
ਪਹਾੜਾਂ ਤੇ ਡਿੱਗੇ ਜੋ ਉਸ ਰੰਗ ਸਾਰੇ ਕਿੰਨੇ?
ਹਾਂਜੀ ਹਾਂਜੀ
ਰਾਜ਼ੀ ਰਾਜ਼ੀ
ਹੋਇਆ ਪੂਰਾ ਕੁਝ ਨਾ ਬਾਕੀ
ਹਾਂਜੀ ਹਾਂਜੀ
ਰਾਜ਼ੀ ਰਾਜ਼ੀ
ਹੋਇਆ ਪੂਰਾ ਕੁਝ ਨਾ ਬਾਕੀ
ਆੰਖੇਂ ਖੁਲੀ
ਦੋ ਸੇ ਤੀਨ
ਔਰ ਮੈਂ ਇੱਕ ਹੁਆ ਯੂੰ
ਖੁਦ ਸੇ ਜੂੜਾ
ਮੈਂ ਰੁਕਾ
ਰੰਗੋਂ ਮੈ ਘੁਲ ਗਿਆ ਹੁੰ
ਮੁਝਕੋ ਲਗੇ
ਮੈਂ ਵਹੀ
ਜਿਸਕੋ ਪੂਜਤਾ ਹੁੰ
ਔਰ ਮੈਂ ਸਿਫ਼ਰ
ਕੇ ਸਫ਼ਰ
ਮੈਂ ਯੂੰ ਝੂਮਤਾ ਹੁੰ
ਵਿਲੇਜ ਕਰਜਨ ਮੈ ਗਯਾ
ਪਰਚਾ ਮੈਨੂੰ ਮਿਲਿਆ
ਜੀਬ ਤੇ ਫਿਰ ਮੈ ਰਖਿਆ
ਰਖਿਆ ਰਖਿਆ
ਮੇਰੀ ਰੂਹ ਦੇ
ਵਰਕੇ ਰਾਤ ਉਸ ਜੇਯੋਂ ਪਏ
ਮੇਰੀ ਰੂਹ ਦੇ
ਰੂਹ ਦੇ ਰੂਹ ਦੇ
ਤਿੰਕਾ ਤਿੰਕਾ ਜੋੜ ਵੇਖ ਬਣਾਵਾਂ ਕੀ ਮੈਂ?
ਕੁਝ ਨਾ ਬਣਾਵਾਂ, ਜਿੰਦਾਂ ਤਿੰਕਾ ਮੈਂ ਜਾਵਾਂ ਜੀ ਮੈਂ
ਆਵੇ ਜਾਵੇ ਸੋਚ ਵੇਖਦਾ ਮੈਂ ਜਾਵਾਂ ਜੀ ਮੈਂ
ਜਾਵਾਂ ਜਾਵਾਂ ਜੀ ਮੈਂ
ਜਾਵਾਂ ਜਾਵਾਂ ਜੀ ਮੈਂ
ਜਿਵੇਂ ਮੇਰੇ ਜ਼ਰੀਏ
ਰੱਬ ਖੁਦ ਰੱਬ ਨੂੰ ਜੀ ਰਹਾ ਹੋਵੇ
ਪੀ ਰਹਾ ਹੋਵੇ
ਲੱਭ ਰਹਾ ਹੋਵੇ
ਕੱਜ਼ ਰਹਾ ਹੋਵੇ
ਸੱਜ਼ ਰਹਾ ਹੋਵੇ
ਸਭ ਜਿੰਦੇ ਤੋੜ
ਦੀਦੇ ਖੋਲ ਦੇਖ ਰਹਾ ਹੋਵੇ
ਹਾਂਜੀ ਹਾਂਜੀ
ਰਾਜ਼ੀ ਰਾਜ਼ੀ
ਹੋਇਆ ਪੂਰਾ ਕੁਝ ਨਾ ਬਾਕੀ
ਹਾਂਜੀ ਹਾਂਜੀ
ਰਾਜ਼ੀ ਰਾਜ਼ੀ
ਹੋਇਆ ਪੂਰਾ ਕੁਝ ਨਾ ਬਾਕੀ
ਜਿਵੇਂ ਮੇਰੇ ਜ਼ਰੀਏ
ਰੱਬ ਖੁਦ ਰੱਬ ਨੂੰ ਜੀ ਰਹਾ ਹੋਵੇ
ਪੀ ਰਹਾ ਹੋਵੇ
ਲੱਭ ਰਹਾ ਹੋਵੇ
ਕੱਜ਼ ਰਹਾ
ਸੱਜ਼ ਰਹਾ ਹੋਵੇ
ਸਭ ਜਿੰਦੇ ਤੋੜ
ਦੀਦੇ ਖੋਲ
ਦੇਖ ਰਹਾ ਹੋਵੇ
ਆ ਕੀ ਹੋਇਆ?
ਦੇਖ ਲੈਂ
ਸਾਰੇ ਭਰਮ ਖਤਮ ਨੇ
ਸ਼ੂਨਿਆ ਤੂੰ ਆ
ਤੇ ਮੈਂ ਆ
ਗੱਲ ਏ ਇਹਨੀ ਜੀ ਆ
ਫਿਰ ਮੈਂ ਕਹਾਂ
ਮੈਂ ਹੀ ਆਂ
ਓਹ ਵੀ ਗੱਲ
ਸਹੀ ਆ
ਹੋਣਾ ਤੇ ਨਾ ਹੋਣ
ਦੇ ਵਿੱਚ ਦੀ
ਗੱਲ ਏ ਆ
ਬਾਤੇਂ ਹੈ ਅਨੇਕ
ਪਰ ਸਚ ਹੈ ਇੱਕ ਜਾਨ ਲੇ
ਜਾਨ ਕੇ ਪਹਚਾਨ
ਯਾਰ ਬਾਤ ਹੈ ਆਸਾਨ ਇਹ
ਖਾਲੀ ਵਿੱਚ ਸੇ ਨਿਕਲੇ
ਖਾਲੀ ਅੰਦਰ ਜੋ ਜਗਹ ਹੈ
ਉਸਮੇ ਖੁਦ ਕੋ ਢੂੰਢੇ
ਤੇਰੇ ਅੰਦਰ ਤੂੰ ਬੈਠਾ ਰੇ
ਹਾਂਜੀ ਹਾਂਜੀ
ਰਾਜ਼ੀ ਰਾਜ਼ੀ
ਹੋਇਆ ਪੂਰਾ ਕੁਝ ਨਾ ਬਾਕੀ
ਹਾਂਜੀ ਹਾਂਜੀ
ਰਾਜ਼ੀ ਰਾਜ਼ੀ
ਹੋਇਆ ਪੂਰਾ ਕੁਝ ਨਾ ਬਾਕੀ
ਆੰਖੇਂ ਖੁਲੀ
ਦੋ ਸੇ ਤੀਨ
ਔਰ ਮੈਂ ਇੱਕ ਹੁਆ ਯੂੰ
ਖੁਦ ਸੇ ਜੂੜਾ
ਮੈਂ ਰੁਕਾ
ਰੰਗੋਂ ਵਿੱਚ ਘੁਲ ਗਿਆ ਹੁੰ
ਮੁਝਕੋ ਲਗੇ
ਮੈਂ ਵਹੀ
ਜਿਸਕੋ ਪੂਜਤਾ ਹੁੰ
ਔਰ ਮੈਂ ਸਿਫ਼ਰ
ਕੇ ਸਫ਼ਰ
ਮੈਂ ਯੂੰ ਝੂਮਤਾ ਹੁੰ
ਹੋ ਹੋ ਹੋ ਹੋ ਹੋ ਹੋ