Elige una pista para reproducir
ਮਾਪਿਆਂ ਨਾ ਲੜ ਲੜ ਕੇ ਵੇ ਮੈ ਤੇਰੇ ਨਾ ਪੁਗਾਉਂਦੀ ਯਾਰੀਆਂ

ਤੈਨੂੰ ਵੇਖਣੇ ਨੂੰ ਚੰਨ ਮੇਰਿਆ
ਤੈਨੂੰ ਵੇਖਣੇ ਨੂੰ ਚੰਨ ਮੇਰਿਆ
ਰਖਾਂ ਖੋਲ ਕੇ ਚੁਬਾਰੇ ਦੀਆਂ ਬਾਰੀਆਂ

ਸਾਰੀ ਸਾਰੀ ਰਾਤ ਚੰਨਾ ਜਾਗ ਕੇ ਲਗਾਉਂਦੀ ਆ
ਲਗ ਦੀ ਨਾ ਆਖ ਕੂੰਝ ਵਾਂਗੂ ਕੁਰਲਾਉਂਦੀ ਆ
ਵੇ ਤੂੰ ਗੈਰਾਂ ਨਾਲ ਫਿਰੇ ਹਸਦਾ
ਵੇ ਤੂੰ ਗੈਰਾਂ ਨਾਲ ਫਿਰੇ ਹਸਦਾ
ਸਾਡੇ ਦਿਲ ਤੇ ਚਲਾ ਕੇ ਆਰਿਆਂ
ਮਾਪਿਆਂ ਨਾ ਲੜ ਲੜ ਕੇ ਵੇ ਮੈ ਤੇਰੇ ਨਾ ਪੁਗਾਉਂਦੀ ਯਾਰੀਆਂ
ਮਾਪਿਆਂ ਨਾ ਲੜ ਲੜ ਕੇ ਵੇ ਮੈ ਤੇਰੇ ਨਾ ਪੁਗਾਉਂਦੀ ਯਾਰੀਆਂ
ਪਤਾ ਨਹੀਓ ਸਾਡੇ ਉਤੇ ਇਹ ਦਿਨ ਰਹਿਣੇ ਨੇ
ਅਖੀਰ ਨੂੰ ਮੂਲ ਬਸ ਸੱਚੀਆਂ ਦੇ ਪੈਂਦੇ ਨੇ
ਕਦੇ ਕਰਦਾ ਸੀ ਗੱਲਾਂ ਮਿਠੀਆਂ
ਕਦੇ ਕਰਦਾ ਸੀ ਗੱਲਾਂ ਮਿਠੀਆਂ
ਹੁਣ ਓਹੀ ਗੱਲਾਂ ਕਰੇ ਖਾਰਿਆਂ
ਮਾਪਿਆਂ ਨਾ ਲੜ ਲੜ ਕੇ ਵੇ ਮੈ ਤੇਰੇ ਨਾ ਪੁਗਾਉਂਦੀ ਯਾਰੀਆਂ
ਮਾਪਿਆਂ ਨਾ ਲੜ ਲੜ ਕੇ ਵੇ ਮੈ ਤੇਰੇ ਨਾ ਪੁਗਾਉਂਦੀ ਯਾਰੀਆਂ
ਰੱਬ ਨਾਲੋਂ ਵੱਧ ਸਾਨੂ ਤੇਰੇ ਉਤੇ ਮਾਨ ਵੇ
Badal'ਆ ਤੂੰ ਗੱਲ ਕਦੀ ਦਿਲ ਦੀ ਵੇ ਜਾਂ ਵੇ
ਸਾਡਾ ਦਸ ਦੇ ਕਸੂਰ ਸੋਹਣਿਆਂ
ਸਾਡਾ ਦਸ ਦੇ ਕਸੂਰ ਸੋਹਣਿਆਂ
ਵੈ ਤੂੰ ਕਿਹੜੀ ਗਲੋਂ ਅੱਖਾਂ ਫੇਰੀਆਂ