Sencillo / Pista
R Guru
ਓਹ ਜਿਹਦੀ ਸੁਰਮੇ ਸੁਰਾਹੀ ਜਹੀ ਧੋਣ ਏ
ਜੱਚੇ ਸਾਰੇਆਂ ਤੋਂ ਵੱਧ ਕੁੜੀ ਕੌਣ ਏ
ਹੋ ਟਿੱਕਾ ਮੱਥੇ ਉੱਤੇ ਪੂਰਾ 3 ਲੱਖ ਦਾ
ਉੱਚੀ ਹੀਲ ਪਾਈ ਨੀਗਾਹ ਪਰ down ਏ
ਓਹਦੀ ਬਾਂਹੋਂ ਟੁੱਟੀ ਚੱਕ ਲੈਈ ਮੈਂ ਵਾਂਗ ਕੱਚ ਦੀ
ਓਹ ਪੱਟ ਧਰਤੀ
ਧਰਦੀ ਖਰੂਦ ਤਾੜੀ ਮਾਰ ਨੱਚਦੀ
ਓਹ ਕੁੜੀ ਅੱਗ ਦੇ
ਅੱਗ ਦੇ ਭੰਭੂਕੇ ਵਾਂਗ ਫਿਰੇ ਮੱਚਦੀ
ਓਹ ਕੁੜੀ ਅੱਗ ਦੇ
ਓਹ ਕਾਲੇ ਅਰਮਾਨੀ ਵਾਲੇ shade ਲਾਏ ਨੇ
ਕੰਨੀ ਪਾਏ ਕੰਟਿਆਂ ਨੇ ਰੱਖਲੇ ਪਾਏ ਨੇ
ਗੱਲਾਂ ਆਲੀ ਲਾਲੀ ਅੰਬਰਾਂ ਨੂੰ ਰੰਗਦੀ
ਸੁਰਖੀ ਚ ਘੋਲ ਕੇ ਗੁਲਾਬ ਪਾਏ ਨੇ
ਓਹ ਲੰਬੀ ਗੁੱਤ ਨਾਲ ਆ ਪਰਾਂਦੀ ਜੱਚਦੀ
ਓਹ ਕੁੜੀ ਅੱਗ ਦੇ
ਅੱਗ ਦੇ ਭੰਭੂਕੇ ਵਾਂਗ ਫਿਰੇ ਮੱਚਦੀ
ਓਹ ਪੱਟ ਧਰਤੀ
ਧਰਦੀ ਖਰੂਦ ਤਾੜੀ ਮਾਰ ਨੱਚਦੀ
ਓਹ ਕੁੜੀ ਅੱਗ ਦੇ
ਓਹ ਤਗੜੇ ਘਰਾਣੇ ਦੀ ਕੋਈ ਜੰਮੀ ਜਾਈ ਏ
ਓਹ Dad ਦੀ ਲਾਡਲੀ ਤੇ ਇੱਕ ਭਾਈ ਏ
4/4 ਦੀ ਸ਼ੌਕੀਨ ਲੱਗਦੀ
ਬਿਨਾ ਪਿੱਛੇ ਵੇਖੇ Thar back ਲਾਈ ਏ
ਓਹ Mk ਦੇ Bag ਵਿੱਚ Round ਰੱਖਦੀ
ਓਹ ਕੁੜੀ ਅੱਗ ਦੇ
ਓਹ ਕੁੜੀ ਅੱਗ ਦੇ ਪਮੁਕੇ ਵਾਂਗ ਫਿਰੇ ਮੱਚਦੀ
ਓਹ ਕੁੜੀ ਅੱਗ ਦੇ
ਓਹ ਪੰਜ-ਨੌਂ ਆ ਕੱਦ ਜਚੂ ਨਾਲ ਵੀ ਖੜੀ
ਬੇਬੇ ਦੀ ਬਣੌਣੀ ਨੂਹ ਏ ਜੱਟ ਦੀ ਅੱਡੀ
ਤਾਡ਼-ਤਾਡ਼ ਹੋਣੀ ਖੜੀ ਵੇਖੂ ਦੁਨੀਆ
ਡੋਲੀ ਆ ਜਮਾਲਪੁਰ ਜਦੋਂ ਆ ਬੜੀ
ਓਹ ਮਸਾ ਸਾਨੂੰ ਦਿਸੀ ਕੋਈ ਆ ਸਾਡੇ touch ਦੀ
ਓਹ ਕੁੜੀ ਅੱਗ ਦੇ
ਅੱਗ ਦੇ ਭੰਭੂਕੇ ਵਾਂਗ ਫਿਰੇ ਮੱਚਦੀ
ਓਹ ਕੁੜੀ ਅੱਗ ਦੇ
ਅੱਗ ਦੇ ਭੰਭੂਕੇ ਵਾਂਗ ਫਿਰੇ ਮੱਚਦੀ
ਓਹ ਕੁੜੀ ਅੱਗ ਦੇ