Elige una pista para reproducir
ਵੇ ਕਾਹਣੂ ਤੁੱਸੀ ਫਿਰਦੇ ਹੋ ਵੈਰ ਖੱਟ’ਦੇ
ਹੋ ਤੇਰੇ ਲਾਯੀ ਜਵਾਨੀ ਬਿੱਲੋ ਆਯੀ ਜੱਟ ਤੇ
ਅੱਛਾ
ਹਾਂ ਅੰਬਰਾਂ ਤੇ feeling’ਆਂ ਚੜਾਈ ਰਖਦਾ
ਸੋਚ ਤੇ standard ਤੂ high ਰਖਦਾ
ਜੱਟੀ ਵੀ ਤਾਂ ਚੰਨਾ ਕਿਹੜਾ ਘੱਟ ਕਿਸੇ ਤੋਂ
ਤੂ ਜੇ ਪਟਾਕੇ ਜੱਟਾ ਪਾਯੀ ਰਖਦਾ
ਹੋ ਕੋਕੇ ਵਾਂਗੂ ਕਾਰ ਲਿਸ਼ਕਾਯੀ ਰਖਦਾ (ਹਾਏ)
ਗੱਡੀ ਚ ਗਲਾਸੀ ਖੜਕਾਈ ਰਖਦਾ (ਸੋਂਹ ਖਾ)
ਦਬ੍ਦੇ ਨੀ ਜਦੋਂ ਚਿੱਤ ਕਰੇ ਤੋਡ਼ ਦੀ
ਤੇਰਾ ਯਾਰ ਟੁੱਟੇ ਦਿਲਾਂ ਦੀ ਦਵਾਈ ਰਖਦਾ
ਹਾਂ ਨਿੱਤ ਨਵੀ ਹੁੰਦੀ ਤੇਰੇ ਥੱਲੇ ਕਾਰ ਵੇ
ਕਾਰ ਚ ਬਿਠਾਏ ਮੁਸ਼ਟੰਡੇ ਯਾਰ ਵੇ
ਸਾਨੂ ਕਿ ਸੁਣੌਂਦਾ ਫੁੱਲ base ਛੱਡ ਕੇ
ਗੇੜੀ route ਉੱਤੇ ਗੱਡੀਆਂ ਘੁਮਾਈ ਰਖਦਾ ਏ
ਹੋ ਵੈਲੀਆਂ ਦੀ ਹਿੱਕ ਤੇ flash ਮਾਰਦੀ
ਕਾਲੀ ਜੀ ਕ੍ਲਾਸ ਮੇਰੇ ਪੱਕੇ ਯਾਰ ਦੀ
ਚਿੱਟੀ ਚਿੱਟੀ range ਤੇਰੇ ਰੰਗ ਨਾਲ ਦੀ
ਬਿੱਲੋ ਤੇਰੀ ਬੇਬੇ ਦਾ ਜਵਾਈ ਰਖਦਾ
ਚਲ ਝੂਠਾ
Aman Hayer
ਹੋਰ ਨਸ਼ੇਯਾ ਤੋਂ ਕੋਹਾਂ ਜੱਟ ਦੂਰ ਬਲੀਏ (ਸੱਚੀ)
ਰਹਿੰਦਾ ਏ ਤੇਰੇ ਪ੍ਯਾਰ ਦਾ ਸੁਰੂਰ ਬਲੀਏ (ਓਏ ਹੋਏ)
ਤੇਰੇ ਨਾਲ vibe ਰਿਹੰਦੀ high ਜੱਟ ਦੀ
ਦੁਨੀਆਂ ਤੋਂ ਚਲ ਕਿੱਤੇ ਦੂਰ ਚਲੀਏ
ਵੇ ਗੁੱਸੇ ਵੀ ਤੂ ਹੁਣਾ ਏ style ਮਾਰ ਕੇ
ਨਖਰੋਂ ਨੂ ਥਾਇ ਰਖ ਦੀਨਾ ਠਾਰ ਕੇ
ਨੈਣ ਮੇਰੇ ਦਿਲਾਂ ਤੇ ਆ ਫਿਰੇ ਮਾਰਦੇ
ਜੱਟਾ ਤੂ ਕਿਹੜਾ ਆਰ੍ਮਰ ਪਾਯੀ ਰਖਦਾ
ਹੋ ਕੋਕੇ ਵਾਂਗੂ ਕਾਰ ਲਿਸ਼ਕਾਯੀ ਰਖਦਾ
ਗੱਡੀ ਚ ਗ੍ਲੱਸੀ ਖੜਕਾਈ ਰਖਦਾ
ਦਬ੍ਦੇ ਨੀ ਜਦੋਂ ਚਿੱਤ ਕਰੇ ਤੋਡ਼ ਦੀ
ਤੇਰਾ ਯਾਰ ਟੁੱਟੇ ਦਿਲਾਂ ਦੀ ਦਵਾਯੀ ਰਖਦਾ
ਵੇ ਜਿੰਨੀ ਤੇਰੀ age ਓਹਤੋਂ ਵਧ ਪਰਚੇ
ਫਿਰਦਾਏ ਵਧਾਯੀ ਤੂ ਨਜਾਯਜ਼ ਖਰ੍ਚੇ
ਤੇਰੇ ਮੇਰੇ ਪ੍ਯਾਰ ਦੀ ਆਏ ਗੱਲ ਉਡ ਜੁ
ਮੁੱਕੇ ਨਾ ਜੇ ਤੇਰੇ ਮੋੜਾ ਉੱਤੋਂ ਚਰਚੇ
ਸੋਚੀ ਨਾ ਤੂ ਐਵੇ ਗੱਲਾਂ ਨਾਲ ਸਾਰ ਦੁ (ਹੁਹ)
ਤੇਰੇ ਲਾਯੀ ਤਾਂ ਸ਼ਿਵਜੋਤ ਜਾਂ ਵਾਰ ਦੁ (ਲਗਦਾ ਨਈ)
ਵੈਲੀਆਂ ਲਈ ਅੱਗ ਦਾ ਬਰੋਲਾ ਗੱਬਰੂ
ਕੁੜੀਆਂ ਲਈ nature ਮੈਂ shy ਰਖਦਾ
ਵੇ ਟੌਰ ਟੱਪਾ end ਜੱਟਾ ਲਾਯੀ ਰਖਦਾ
ਕੁੜੀਆਂ ਨੂ ਚੱਕਰਾਂ ਚ ਪਾਯੀ ਰਖਦਾ
ਐਨਾ ਤੇਰਾ ਕਰਦੀ ਆਂ ਪ੍ਯਾਰ ਚੰਨ ਵੇ
ਫੇਰ ਵੀ ਤੂ ਮੇਰੇ ਨਾਲ ਲੜਾਈ ਰਖਦਾ
ਮੈਂ ਬੇਲਿਆਂ ਦਾ time ਤੇਰੇ ਉੱਤੋਂ ਵਾਰਦਾ
ਤੂ ਆ ਕਿਹੋ ਗਯਾ reply ਮਾਰਤਾ
ਮੇਰੇ ਯਾਰ ਮੈਨੂ ਦਿੰਦਾ ਆ ਉਲਾਂਬੇ ਗੋਰੀਏ
ਕਿਹੰਦੇ ਅੱਜ ਕਾਲ ਨਾਲ ਭਰਜਾਈ ਰਖਦਾ
ਵੇ ਤੈਨੂੰ ਇਕ ਦਿਨ ਜੱਟਾ ਕੱਢ ਦੁ ਮੈਂ ਹਾਰ ਕੇ
ਪਟ ਲਈ ਰਕਾਨ ਤੂੰ stunt ਮਾਰ ਕੇ
ਹਾਏ ਲੱਗਿਆ ਸੀ ਹੋਣਾ ਏ romantic ਬੜਾ
ਪਰ ਮੱਥੇ ਤੇ ਤਿਉੜੀਆਂ ਤੂੰ ਪਾਈ ਰੱਖਦਾ
ਓ selfie ਸੀ ਮੰਗੀ ਉਤੋਂ pout ਮਾਰਿਆ
No ball ਤੇ ਤੂੰ ਜੱਟ out ਮਾਰਿਆ
ਰੱਖਤਾ ਹਲਾ ਕੇ gamer'ਆ ਦਾ ਬਾਦਸ਼ਾ
ਸੀ ਗਾ ਜੱਟ ਯਮਰਾਜ ਦੀ ਚੜਾਈ ਰੱਖਦਾ
ਵੇ ਕੀਹਦੇ ਨਾਲ ਚਲੇ ਤੇਰਾ ਵੈਰ ਦੱਸਦੇ
ਡੱਬ ਵਿਚ ਘੋਡਾ ਕ੍ਯੂਂ ਫਸਾਯੀ ਰਖਦਾ
ਹੋ ਜਿਹੜੇ town ਵਿਚ ਰਿਹੰਦੀ ਜਾਨ ਜੱਟ ਦੀ
ਜੱਟ ਲੰਡੇ ਖੁੰਡੇ ਸ਼ਹਿਰ ਤੋਂ ਭਜਾਈ ਰਖਦਾ, ਓਏ