Elige una pista para reproducir
ਬਚਾ ਲਓ ਜੀ ਮੈਨੂ ਏਨਾ ਦੋ ਅੱਖਿਆਂ ਤੋਂ
ਮੇਰਾ ਕਤਲ ਕਰਨ ਨੂ ਫਿਰ੍ਦਿਆ ਨੇ ਜੋ
ਕਿਹ ਡਓ ਓਹਨੂ ਜ਼ੁਲਫਾਂ ਨੂ ਆਯਾ ਕਰੇ ਬੰਨ’ਕੇ
ਲ਼ਮ੍ਮੇ-ਲ਼ਮ੍ਮੇ ਝੁਮਕੇ ਨਾ ਪਾਯਾ ਕਰ ਕੰਨ ਤੇ
ਉੱਤੋਂ ਗੱਲਾਂ ਦੇ ਵਿਚ dimple ਪੈਂਦੇ ਜੋ
ਬਚਾ ਲਓ ਜੀ ਮੈਨੂ ਏਨਾ ਦੋ ਅੱਖਿਆਂ ਤੋਂ
ਮੇਰਾ ਕਤਲ ਕਰਨ ਨੂ ਫਿਰ੍ਦਿਆ ਨੇ ਜੋ
ਬਚਾ ਲਓ ਜੀ ਹਾਂ ਹਾਂ ਹਾਂ
ਬਚਾ ਲਓ ਜੀ ਹੋ ਹੋ ਹੋ ਹਾਂ ਹਾਂ
ਫੁੱਲਾਂ ਵਿਚ ਵੀ ਨਈ ਹੁੰਦੀ ਖੁਸ਼ਬੂ ਜਿਹੜੀ ਓਹਦੇ ਵਿਚ ਏ
ਏਹ੍ਨੇ ਰੁਕ ਜਾਣਾ ਸਚੀ ਦਿਲ ਜੋ ਮੇਰੇ ਸੀਨੇ ਵਿਚ ਏ
ਕ੍ਯੂਂ ਓਹਨੇ ਆਪਣੇ ਮਥੇ ਉੱਤੇ ਕੱਲ ਸੀ ਬਿੰਦੀ ਲਾਯੀ
ਮੈਂ ਤਾਂ ਮਰ ਜਾਣਾ ਸਚੀ
ਹੁਣ ਜੇ ਮੇਰੇ ਕੋਲ ਵੀ ਆਯੀ
ਜਿਹਦਾ ਇਤਰ ਮੇਰੇ ਕੋਲ ਲਾਕੇ ਔਂਦੀ ਓ
ਬਚਾ ਲਓ ਜੀ ਮੈਨੂ ਏਨਾ ਦੋ ਅੱਖਿਆਂ ਤੋਂ
ਮੇਰਾ ਕਤਲ ਕਰਨ ਨੂ ਫਿਰ੍ਦਿਆ ਨੇ ਜੋ
ਬਚਾ ਲਓ ਜੀ ,ਬਚਾ ਲਓ ਜੀ
ਮੈਨੂ ਲਗਦਾ ਓ ਮਰਜਾਨੀ ਨੇ ਕੋਈ ਜਾਦੂ ਕਰੇਯਾ,
ਮੈਂ ਓਹਦੇ ਹੁਸਨ ਦੇ ਖੌਫ ਤੋਂ ਅੱਲਾਹ ਸਚੀ ਐਨਾ ਡਰੇਯਾ
ਮੇਰੇ ਵਲ ਦੇਖੇ ਜਦ ਓਹ੍ਦਿ ਅਖਾਂ ਦਾ ਰੰਗ ਬਦਲਦਾ
ਐਂਵੇ ਤਾਂ ਨਈ ਨਿਰਮਾਣ ਓਹਨੇ ਆਪਣੇ ਕਾਬੂ ਵਿਚ ਕਰੇਯਾ
ਸੋਹਣੇ ਹੋਣ ਦਾ ਆਪਣੇ ਫਾਇਦਾ ਲੈਂਦੇ ਓ
ਬਚਾ ਲਓ ਜੀ ਮੈਨੂ ਏਨਾ ਦੋ ਅੱਖਿਆਂ ਤੋਂ
ਮੇਰਾ ਕਤਲ ਕਰਨ ਨੂ ਫਿਰ੍ਦਿਆ ਨੇ ਜੋ
ਬਚਾ ਲਓ ਜੀ ਹਾਂ ਹਾਂ ਹਾਂ
ਬਚਾ ਲਓ ਜੀ! ਹੋ ਹੋ ਹੋ ਹਾਂ ਹਾਂ