Elige una pista para reproducir
ਸੀਟੀ ਮਾਰ ਕੇ ਬਲੌਣੋ ਹਟ ਜਾ ਵੇ ਸੀਟੀ ਮਾਰ ਕੇ ਬਲੌਣੋ ਹਟ ਜਾ
ਵੇ ਸੀਟੀ ਮਾਰ ਕੇ ਬਲੌਣੋ ਹਟ ਜਾ ਮੈਨੂੰ ਰੋਜ਼ ਦਾ ਸਤਾਉਣੋ ਹਟ ਜਾ

ਤੂੰ ਵੀ ਵੰਗਾਂ ਛੰਕਾਉਣੋ ਹਟ ਜਾ ਸਾਡੀ ਗਲੀ ਗੇੜੇ ਲਾਉਣੋ ਹਟ ਜਾ

ਵੇ ਮੈਂ ਅੱਲੜ ਕੁਵਾਰੀ ਜਿਵੇਂ ਨਾਗਾ ਦੀ ਪਿਟਾਰੀ
ਅਸੀਂ ਲੰਘਣਾ ਐ ਰੋਜ਼ ਇਹ ਗਲੀ ਸਰਕਾਰੀ
ਵੇ ਮੈਂ ਅੱਲੜ ਕੁਵਾਰੀ ਜਿਵੇਂ ਨਾਗਾ ਦੀ ਪਿਟਾਰੀ
ਅਸੀਂ ਲੰਘਣਾ ਐ ਰੋਜ਼ ਇਹ ਗਲੀ ਸਰਕਾਰੀ
ਹੱਥ ਵਾਲਾਂ ਚ ਹਿਲਾਉਣੋ ਹਟ ਜਾ
ਵੇ ਹੱਥ ਵਾਲਾਂ ਚ
ਵੇ ਹੱਥ ਵਾਲਾਂ ਚ ਹਿਲਾਉਣੋ ਹਟ ਜਾ
ਵੇ ਸੀਟੀ ਮਾਰ ਕੇ ਬਲੌਣੋ ਹਟ ਜਾ
ਵੇ ਸੀਟੀ ਮਾਰ ਕੇ ਬਲੌਣੋ ਹਟ ਜਾ ਮੈਨੂੰ ਰੋਜ਼ ਦਾ ਸਤਾਉਣੋ ਹਟ ਜਾ
ਤੈਨੂੰ ਕਿਹੜਾ ਕੰਮ ਕਾਰ ਨੀ ਤੂੰ ਆਵੇਂ ਵਾਰ ਵਾਰ
ਸਾਥੋਂ ਝੱਲਿਆ ਨੀ ਜਾਂਦਾ ਤੇਰਾ ਲੋਹੜੇ ਦਾ ਸ਼ਿੰਗਾਰ

ਪੁੱਤ ਜੱਟਾਂ ਦੇ ਸਤਾਉਣੋ ਹਟ ਜਾ ਸਾਡੀ ਗਲੀ ਹੇੜੇ ਲਾਉਣੋ ਹਟ ਜਾ
ਤੂੰ ਵੀ ਵੰਗਾਂ ਛੰਕਾਉਣੋ ਹਟ ਜਾ ਸਾਡੀ ਗਲੀ ਗੇੜੇ ਲਾਉਣੋ ਹਟ ਜਾ
ਤੂੰ ਵੀ ਵੰਗਾਂ ਛੰਕਾਉਣੋ ਹਟ ਜਾ ਸਾਡੀ ਗਲੀ ਗੇੜੇ ਲਾਉਣੋ ਹਟ ਜਾ
ਤੈਨੂੰ ਜਾਵਾਂ ਸਮਝਾਈ ਵੀ ਮੈਂ ਜਾਨੀ ਨਾ ਟਿਕਾਈ
ਜੈਲਦਾਰਾ ਮੇਰੇ ਪਿੱਛੇ ਐਵੇਂ ਬਨ ਨੀ ਸ਼ੁਦਾਈ
ਤੈਨੂੰ ਜਾਵਾਂ ਸਮਝਾਈ ਵੀ ਮੈਂ ਜਾਨੀ ਨਾ ਟਿਕਾਈ
ਜੈਲਦਾਰਾ ਮੇਰੇ ਪਿੱਛੇ ਐਵੇਂ ਬਨ ਨੀ ਸ਼ੁਦਾਈ
ਵੇ ਗੀਤੇ ਸੁਪਨੇ ਸਜਾਉਣੋ ਹਟ ਜਾ
ਵੇ ਗੀਤੇ ਸੁਪਨੇ
ਵੇ ਗੀਤੇ ਸੁਪਨੇ ਸਜਾਉਣੋ ਹਟ ਜਾ
ਸੀਟੀ ਮਾਰ ਕੇ ਬਲੌਣੋ ਹਟ ਜਾ
ਵੇ ਗੀਤੇ ਸੁਪਨੇ ਸਜਾਉਣੋ ਹਟ ਜਾ
ਮੈਨੂੰ ਰੋਜ਼ ਦਾ ਸਤਾਉਣੋ ਹਟ ਜਾ
ਨੀੰਦ ਰਾਤਾਂ ਦੀ ਗਵਾਈ ਸੀਨੇ ਜਾਂਦੀ ਅੱਗ ਲਾਈ
ਨੀ ਤੇ ਘੱਗਰੀ ਦੇ ਉੱਤੇ ਜਿਹੜੀ ਮੋਰਣੀ ਪਵਾਈ
ਨੀੰਦ ਰਾਤਾਂ ਦੀ ਗਵਾਈ ਸੀਨੇ ਜਾਂਦੀ ਅੱਗ ਲਾਈ
ਨੀ ਤੇ ਘੱਗਰੀ ਦੇ ਉੱਤੇ ਜਿਹੜੀ ਮੋਰਣੀ ਪਵਾਈ
ਨਵੇਂ ਫੈਸ਼ਨ ਬਣਾਉਣੋ ਹਟ ਜਾ ਸਾਡੀ ਗਲੀ ਗੇੜੇ ਲਾਉਣੋ ਹਟ ਜਾ