Elige una pista para reproducir

Hey Khazala
Mad Mix
ਵੱਖੋ ਵੱਖ ਜ਼ਿਲਿਆਂ ਦੇ ਛੜੇ
ਇਕੋ ਹੀ ਗੱਡੀ ਵਿਚ ਵੇਖ ਫਿਰਦੇ ਨੇ ਚੜੇ
ਆ ਓਹੀ ਧੜਾ ਰਹਿੰਦਾ ਜੋ news ਆ ਵਿੱਚ ਨੀ
ਇਸੇ ਹੀ ਧੜੇ ਦੇ ਥੱਲੇ ਆਉਂਦੇ ਸਭ ਧੜੇ
ਚਲੁੰਦਾ ਮਲਵਾਈ ਪਿੱਛੇ ਆ ਡੋਆਬੀਆ
ਖੱਬੀ seat ਉੱਤੇ ਆ ਮਝੇਲ ਪੁੱਤ ਨੀ
Z aa black ਮਿੱਤਰਾਂ ਦਾ Cadillac ਜਿੰਦੇ
ਪਿੱਛੇ ਲਿਖਿਆ legendary group ਨੀ
ਪੰਗੇ ਬਿਨਾਂ ਪਈ ਹਾਏ ਐਸੀ ਸ਼ਾਮ ਕੋਈ ਨਾ
ਕਰਮਾ ਚ ਰੌਲੇ ਨੇ ਆਰਾਮ ਕੋਈ ਨਾ
ਅਠਰਾ ਆ ਘੋੜਾ ਮੂੰਹ ਲਗਾਮ ਕੋਈ ਨਾ
ਜਿਹਦੇ ਉੱਤੇ ਫਿਰੇ ਹੰਨੂੰ ਸਵਾਰ ਨੀ
ਗਨਾ ਸ਼ੀਸ਼ਿਆਂ ਚੋ ਬਾਹਰ ਨੀ
ਸੜਕਾਂ 'ਤੇ ਹਾਹਾਕਾਰ ਨੀ
ਸੀਟਾਂ'ਤੇ ਪੁੱਤ ਜੱਟਾਂ ਦੇ
ਵੈਰ ਵੈਰ ਤੁਰਦੀ car ਨੀ
ਗਨਾ ਸ਼ੀਸ਼ਿਆਂ ਚੋ ਬਾਹਰ ਨੀ
ਸੜਕਾਂ 'ਤੇ ਹਾਹਾਕਾਰ ਨੀ
ਸੀਟਾਂ'ਤੇ ਪੁੱਤ ਜੱਟਾਂ ਦੇ
ਵੈਰ ਵੈਰ ਤੁਰਦੀ car ਨੀ
ਮੁੰਡਾ top ਦੇਆਂ ਬੰਦੇਆਂ 'ਚ top ਤੇ
ਮੈਂ ਨੀ ਬੁਕਦਾ ਬੇਗਾਨੀ ਕਿਸੇ hop ਤੇ
ਜਦੋ ਵੰਡੀਆਂ ਸੀ ਰੱਬ ਨੇ ਨੇਅਮਤਾਂ
ਓਦੋ ਚੁੱਕ ਲੈਈ ਦਲੇਰੀ ਸੀ ਮੈਂ ਠੋਕ ਤੇ
ਨਿਕਲੇ ਆਵਾਜ਼ ਰਗਾਂ ਨਾ ਖੇਹ ਖੇਹ ਕੇ
ਜ਼ਿੰਦਗੀ ਜੀਓਣੇ ਆ ਸਵਾਦ ਲੈ ਲੈ ਕੇ
ਮਰਨ ਮਰਾਉਣ ਪਿੱਛੇ ਲਾਉਣੇ ਆ second
B town ਵਿੱਚੋ ਨਿਕਲ ਜਾ ਵੀਰੇ ਬਹਿ ਬਹਿ ਕੇ
ਯਾਰਾਂ ਤੋਂ ਬਗੈਰ ਕਦੇ ਪੂਠਿਆ ਨਈ ਪੈਰ
ਚਾਹੇ Bora Bora ਚਾਹੇ jail ਦੀ ਆ ਸੈਰ
Low ਮੇਰੀ ride ਤੇ ਚੌੜੇ ਚੌੜੇ ਟੈਰ
ਗੱਬਰੂ ਦੀ ਅੱਖ 3 15 ਦਾ fire
Mad ਐਥੋਂ ਸਿੱਧਾ bridge ਹੀ ਚੱਕ ਦਈਏ
ਚੱਲ ਆਜਾ ਫਿਰ
ਯਾਰਾਂ ਦੇ group ਤੋਂ ਉਠਾਹ ਕੋਈ ਨਾ
ਮਾੜੇ time ਹੋਵੇ ਜੋ ਪ੍ਰਾਣ ਕੋਈ ਨਾ
ਗੋਲੀ ਵੇਖ ਹੋਵੇ ਜੋ ਪੀਛਾਨ ਕੋਈ ਨਾ
ਗੋਡਿਆਂ 'ਤੇ ਕਰ ਦਈਏ ਸਰਕਾਰ ਨੀ
ਗਨਾ ਸ਼ੀਸ਼ਿਆਂ ਚੋ ਬਾਹਰ ਨੀ
ਸੜਕਾਂ 'ਤੇ ਹਾਹਾਕਾਰ ਨੀ
ਸੀਟਾਂ'ਤੇ ਪੁੱਤ ਜੱਟਾਂ ਦੇ
ਵੈਰ ਵੈਰ ਤੁਰਦੀ car ਨੀ
ਗਨਾ ਸ਼ੀਸ਼ਿਆਂ ਚੋ ਬਾਹਰ ਨੀ
ਸੜਕਾਂ 'ਤੇ ਹਾਹਾਕਾਰ ਨੀ
ਸੀਟਾਂ'ਤੇ ਪੁੱਤ ਜੱਟਾਂ ਦੇ
ਵੈਰ ਵੈਰ ਤੁਰਦੀ car ਨੀ
ਗੱਲ ਕਰ ਯੁਗ ਪਲਟਾ ਦੀਏ
ਬਲਿਏ ਇਸਹਾਰਾ ਕਰ ਦੁਨੀਆ ਹਿਲਾ ਦੀਏ
ਇਹ ਨਾ ਦੇਖ peace bond ਲਗਾ ਆ ਜਾ ਨਈ
Birthday ਆ ਤੇਰਾ ਦੱਸ ਗੋਲੀਆਂ ਚਲਾ ਦੀਏ
Letter ਮੈਂ ਨਰਕਾਂ ਨੂੰ fax ਕਰਾਂ
ਬਾਹਲੇ ਤੱਤੇ ਘੂਰ ਨਾ relax ਕਰਾਂ
ਬਾਕੀ ਪੂਰੀ ਖੁੱਲ ਬਸ eh ਨਾ ਜਾਵੇ ਭੁੱਲ
ਮਾਡਾ ਯਾਰਾਂ ਬਾਰੇ ਬੋਲੇ ਜੋ ਮੈਂ ex ਕਰਾਂ
ਬੰਦਾ ਕਰ ਮਿੰਟ 'ਚ ਸੁਆਹ ਦੇਣੇ ਆ
ਮੌਤ ਨਾਲ ਜਫੀਆਂ ਪਾਵਾ ਦਿੰਦੇ ਆ
ਗੱਲ ਜਦੋ ਆਉਂਦੀ ਸਾਡੇ ਬਦਲੇ ਉੱਤੇ
Leaders ਦੇ ਟੱਬਰ ਰਵਾ ਦਿੰਦੇ ਆ
ਮੋਢੇ ਨਾਲ ਟੰਗੀ ਜਿਹੜੀ ਪੜਦੀ ਆ ਲੈਂਟਰ
ਮੈਂ ਹੀ ਕੱਲਾ ਸੋਫੀ ਆਂ ਤੇ ਬਾਕੀ ਸਾਰੇ ਟੈਂਕਰ
ਸ਼ਹਿਰ ਤੇਰੇ ਵਿੱਚ ਨੀ ਮਝੇਲ ਹੋਇਆ enter
ਥਾਣਿਆਂ 'ਚ ਖੜਕ ਗਈ ਆ ਤਾਰ ਨੀ
ਗੁਣਾ ਸ਼ੀਸ਼ਿਆਂ ਚੋ ਬਾਹਰ ਨੀ
ਸੜਕਾਂ 'ਤੇ ਹਾਹਾਕਾਰ ਨੀ
ਸੇਅਟਾਂ 'ਤੇ ਪੁੱਤ ਜੱਟਾਂ ਦੇ
ਵੈਰ ਵੈਰ ਤੁਰਦੀ car ਨੀ
ਗੁਣਾ ਸ਼ੀਸ਼ਿਆਂ ਚੋ ਬਾਹਰ ਨੀ
ਸੜਕਾਂ 'ਤੇ ਹਾਹਾਕਾਰ ਨੀ
ਸੇਅਟਾਂ 'ਤੇ ਪੁੱਤ ਜੱਟਾਂ ਦੇ
ਵੈਰ ਵੈਰ ਤੁਰਦੀ car ਨੀ