Elige una pista para reproducir
ਨਵੇ ਨਵੇ bags u know she flaunt it for me
ਸਾਰੇਯਾ ਨੂ ਲਗ ਦੀਏ ਕੁੜੀ ਤੂ ਹਸੀਨ
ਮੇਰੇ ਵਲ ਤਕ ਦੀ ਨਾਹ, baby what you mean
ਵੇ ਮੈਂ ਕੱਲਾ ਬੈਠਾ outta my mind
ਇਹਨੇ ਕਾਲੇ shades ਪਾਏ, ਲਗ ਦੀ ਏ savage
ਇਹੀਓ ਮੈਨੂੰ ਫਿੱਕਰ ਤੂ ਕਰਨੀ ਆਹ damage
ਕਿਵੇ ਕਰਾ chase, girl you know i gotta have it
ਦਿਖਾਦੇ ਮੈਨੂੰ face, let me see what kinda baggage
ਤਾਹੀਓਂ , ਦਸ ਕਿੱਥੋਂ ਆਏ ਓ
ਨੇੜੇ ਮੇਰੇ ਬੈਠ, ਮੇਰਾ ਕਰਦੀਏ mind blow
ਮੈਨੂੰ ਕਿਹੰਦੀ ਰਿਹੰਦੀ, she get down with the lights on
Cause she bad bad bad and she know it
ਲਾ ਲਾ ਲਾ only love you till the morning
If u ain’t spending all ur money she don’t want it
You know she know she bad bad when she flaunt it.
But she just in it for the Loui and Armani
ਕਰ ਦਿਲ ਉੱਤੇ sign
ਤੇਰੀ ਮੇਰੀ ਜੋਡੀ ਜਿਵੇ
ਮਿਲਦੀ ਏ rhyme
ਏ ਨੀ ਮੇਰੀ ਗਲਤੀ
ਤੂ ਮੇਰਾ ਹਾਥ ਫੜ
ਤੂ ਏ ਮੇਰੀ, ਮੈਂ ਆਹ ਤੇਰਾ
ਐਵੇ ਨਾ ਤੂ ਡਰ
ਕਾਲੇ ਕਾਲੇ shades
ਵੈਸੇ ਲਗ ਦੀ freak
ਤੂ ਏ bad girl, ਉੱਤੋ ਨਖਰੇ ਅਜੀਬ
Drip drip bang ਜਾਂਦੀ ਕਲਮ ਮੇਰੀ
Strip strip down like you callin for me
Cause she bad bad bad and she know it
ਲਾ ਲਾ ਲਾ
Only love you till the morning
If u ain’t spending all ur money she don’t want it
She know she bad bad when she flaunt it.
But she just in it for the Loui and Armani
Yeah yeah she just in it for the Loui and Armani, ਓਏ ਓਏ
ਟੇਡਾ ਟੇਡਾ ਤਕਦੀ ਏ
ਕਰੇ ਬੁਰਾ ਹਾਲ
ਤੇਰੇ ਨਾਲ ਹੋਕੇ baby
ਤੇਰਾ ਕਿ ਖਿਆਲ ਏ
ਤੇਰੇ ਤੇਰੇ ਪਿਛੇ ਮੈਂ ਵੀ
ਕੱਟੇ 3 ਸਾਲ ਏ
ਕਰਨੀ ਏ ਗਲ
ਤੇਰੇ ਨਾਲ
ਟੇਡਾ ਟੇਡਾ ਤਕਦੀ ਏ
ਕਰੇ ਬੁਰਾ ਹਾਲ ਏ
ਤੇਰੇ ਨਾਲ ਹੋਕੇ baby
ਤੇਰਾ ਕਿ ਖਿਆਲ ਆਹ
ਤੇਰੇ ਤੇਰੇ ਪਿਛੇ ਮੈਂ ਵੀ
ਕੱਟੇ 3 ਸਾਲ ਏ
ਕਰਨੀ ਏ ਗਲ
ਤੇਰੇ ਨਾਲ
ਕਾਲੇ ਕਾਲੇ shades
ਵੈਸੇ ਲਗ ਦੀਏ freak
ਤੂ ਏ bad girl, ਉੱਤੋ ਨਖਰੇ ਅਜੀਬ
Drip Drip bang ਜਾਂਦੀ ਕਲਾਮ ਮੇਰੀ
Strip strip down like you callin for me
Cause she bad bad bad and she know it
ਲਾ ਲਾ ਲਾ
Only love you till the morning
If u ain’t spending all ur money she don’t want it
She know she bad bad when she flaunt it.
But she just in it for the Loui and Armani
Loui and Armani
But she just in it for the Loui and Armani
Loui and Armani
But she just in it for the Loui and Armani