Elige una pista para reproducir
ਹੋ ਦਿਨ ਚਾਰ ਕੁ ਹੋਏ ਸੀ ਵਾਪਸੀ ਤੇ ਆਏ ਨੂ
ਕਹਿੰਦੇ miss ਕੀਤਾ ਤੈਨੂੰ ਤੇਰੀ goodbye ਨੂ
ਸਾਡਾ ਕੀ ਐ ਬਿੱਲੋ ਧੌਣ ਲਾਹ ਕੇ ਲਿਆਵਾਂਗੇ
ਬੜੇ ਮਾੜੇ ਅੰਜਾਮ ਸੱਥੇ ਹੱਥ ਪਾਏ ਨੂ
ਮੂੰਹਰੇ ਮਿੱਤਰਾ ਦੇ ਆ ਕੇ ਖੜ੍ਹ ਸਕਦੇ ਨਹੀਂ
ਤੜ ਰੱਖਦੇ ਨਾ
ਐਨੀ ਤੜ ਰੱਖਦੇ ਨਾ
ਐਨੀ ਤੜ ਰੱਖਦੇ ਨਾ
ਓ ਜੇਹੜੇ ਲੋਕਾਂ ਮੂਹਰੇ ਜਾ ਕੇ ਹੱਥ ਚੱਕਦੇ ਐ
ਅੱਖ ਚੱਕਦੇ ਨਾ
ਐਥੇ ਅੱਖ ਚੱਕਦੇ ਨਾ
ਬਿੱਲੋ ਅੱਖ ਚੱਕਦੇ ਨਾ
ਓ ਕਿੰਨੇ ਲੱਖ ਨੂ ਪਿਆ ਐ ਅੱਖ ਦਾ ਸਰੂਰ ਨੀ
ਸ਼ੌਂਕ ਨਾਲ ਬਿੱਲੋ ਭਾਣੀਏ ਗੁਰੂਰ ਨੀ
ਨਾਮ ਜਪਦੀ ਬਥੇਰਾ ਮੇਰੀ ਬੇਬੇ ਪਤਲੋ ਤੇ
ਮਾੜੀ ਚੀਜ਼ ਰਹਿੰਦੀ ਮਿੱਤਰਾ ਤੋਂ ਤਾਹੀ ਦੂਰ ਨੀ
ਨਾਲੇ ਕਿੰਨੇ ਦਾ ਪਿਆ ਜ਼ੋਰ ਲੱਗਿਆ ਐ
ਡੱਕ ਸਕਦੇ ਨਾ
ਬਿੱਲੋ ਡੱਕ ਸਕਦੇ ਨਾ
ਮੈਨੂੰ ਡੱਕ ਸਕਦੇ ਨਾ ਆਆ
ਓ ਜੇਹੜੇ ਲੋਕਾਂ ਮੂਹਰੇ ਜਾ ਕੇ ਹੱਥ ਚੱਕਦੇ ਐ
ਅੱਖ ਚੱਕਦੇ ਨਾ
ਐਥੇ ਅੱਖ ਚੱਕਦੇ ਨਾ
ਬਿੱਲੋ ਅੱਖ ਚੱਕਦੇ ਨਾ
ਓ ਬੜੇ ਸ਼ੌਂਕੀ ਆਂ ਦੋਆਬੇ ਵਾਲੇ ਘੋੜਿਆਂ ਦੇ ਨੀ
ਮਾਲਕ ਰਕਾਨੇ ਹਿੱਕਾਂ ਚੌੜੀਆਂ ਦੇ ਨੀ
ਲੱਕ ਤੋੜਦੀਏ ਬਿੱਲੋ ਵੈਲੀਆਂ ਦੀ ਹਿੰਡ ਦਾ
ਆਉਂਦੇ ਛਲਕੇ ਰਕਾਨੇ ਜਾਂਦੇ ਫੋੜੀਆਂ ਤੇ ਨੀ
ਕੱਲੀ ਗੱਲ ਨੀ ਰਕਾਨੇ
ਸਾਡਾ ਜਿਗਰਾ ਆ
ਦੱਬ ਸਕਦੇ ਨਾ
ਬਿੱਲੋ ਦੱਬ ਸਕਦੇ ਨਾ
ਮੈਨੂੰ ਦੱਬ ਸਕਦੇ ਨਾ
ਓ ਜੇਹੜੇ ਲੋਕਾਂ ਮੂਹਰੇ ਜਾ ਕੇ ਹੱਥ ਚੱਕਦੇ ਐ
ਅੱਖ ਚੱਕਦੇ ਨਾ
ਐਥੇ ਅੱਖ ਚੱਕਦੇ ਨਾ
ਬਿੱਲੋ ਅੱਖ ਚੱਕਦੇ ਨਾ
ਨੀ ਐਨੇ ਜੋਗਾ ਹੋ ਗਿਆ ਆ ਸਬ ਆਪੇ ਵੇਖ ਲੂ
ਆਪੇ ਫੂਕ ਦੂ ਕਮਾ ਕੇ ਕੱਲਾ ਬਹਿ ਕੇ ਸੇਕ ਲਾਉ
ਮੈਨੂੰ ਲੋੜ ਨਹੀਂ ਕਿਸੇ ਦੀ fake ਜਿਹੀ support ਦੀ ਤੇ
ਮੇਰਾ ਬਾਪੂ ਮੇਰੇ ਵਾਸਤੇ ਹਿੱਕਾਂ ਨੂੰ ਸ਼ੇਕ ਦਾਉ
ਐਥੇ ਬੰਦੇ ਆ ਰਕਾਨੇ ਵੱਖ ਵੱਖ ਦੇ ਤੇ
ਸਾਡੇ ਹੱਕ ’ਚ ਨਾ
ਬਿੱਲੋ ਸਾਡੇ ਹੱਕ ’ਚ ਨਾ
ਕੋਈ ਵੀ ਸਾਡੇ ਹੱਕ ’ਚ ਨਾ, ਆ ਆ
ਓ ਜੇਹੜੇ ਲੋਕਾਂ ਮੂਹਰੇ ਜਾ ਕੇ ਹੱਥ ਚੱਕਦੇ ਐ
ਅੱਖ ਚੱਕਦੇ ਨਾ
ਐਥੇ ਅੱਖ ਚੱਕਦੇ ਨਾ
ਬਿੱਲੋ ਅੱਖ ਚੱਕਦੇ ਨਾ