Elige una pista para reproducir
Show Mxrci on it (ਹਾਹਾ)
ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹਾਂ ਅੱਗ ਲਾਈ ਪਈ ਆ
ਓ ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ
ਹੁਸਨ ਪਹਾੜਾਂ ਚ ਘੁਮਾਉਣ ਆਲੇਓ
German ਲੋਹਾ ਜਿਹਾ ਮੰਗਾਉਣ ਆਲੇਓ
ਹੁਸਨ ਪਹਾੜਾਂ ਚ ਘੁਮਾਉਣ ਆਲੇਓ
German ਲੋਹਾ ਜਿਹਾ ਮੰਗਾਉਣ ਆਲੇਓ
ਫਿਰ ਡੱਬਾ ਨਾਲ ਲੰਕਾਉਣ ਆਲੇਓ
ਕਰੀ ਤਬਾਹੀ ਪਈ ਆ
ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹਾਂ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ
ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ
ਚੱਤੋ ਪੈਰ rim ਚਮਕਾਉਣ ਆਲੇਓ
ਹਿੱਕਾਂ ਨੇ ਚੁਗਾਠਾਂ gym'ਆਂ ਲੌਣ ਆਲੇਓ
ਚੱਤੋ ਪੈਰ rim ਚਮਕਾਉਣ ਆਲੇਓ
ਹਿੱਕਾਂ ਨੇ ਚੁਗਾਠਾਂ gym'ਆਂ ਲੌਣ ਆਲੇਓ
ਹੋ ਟੌਰ ਕੱਡ ਦੁਨੀਆ ਤੇ ਸ਼ੌਣ ਆਲੇਓ
ਹੋ ਨੇਰੀ ਠਾਈ ਪਈ ਆ
ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹਾਂ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ
ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ
ਹੋ ਬਿਨਾ ਦੱਸੇ ਕਰੇ game ਪਾਉਣ ਆਲੇਓ
ਰਾਜੀਨਾਮੇ phone'ਆਂ ਤੇ ਕਰਾਉਣ ਆਲੇਓ
ਹੋ ਬਿਨਾ ਦੱਸੇ ਕਰੇ game ਪਾਉਣ ਆਲੇਓ
ਰਾਜੀਨਾਮੇ phone'ਆਂ ਤੇ ਕਰਾਉਣ ਆਲੇਓ
ਕਹਿੰਦੇ ਤੇ ਕਹਾਉਂਦਿਆਂ ਨੂੰ ਢਾਉਣ ਆਲੇਓ
ਹੋ ਜਦੋ ਢਾਈ ਪਈ ਆ
ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹਾਂ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ
ਕਰ ਅਰਜਨਾ ਦਿਲਾਂ ਵਿਚ ਪਾਉਣ ਆਲੇਓ
ਆਵਦੀ ਪਸੰਦ ਨੂੰ ਵਿਹਾਉਣ ਆਲੇਓ
ਕਰ ਅਰਜਨਾ ਦਿਲਾਂ ਵਿਚ ਪਾਉਣ ਆਲੇਓ
ਆਵਦੀ ਪਸੰਦ ਨੂੰ ਵਿਹਾਉਣ ਆਲੇਓ
ਹੋ ਗੱਲ ਜੱਟੀਆਂ ਦੇ ਕੰਗਣੇ ਪਵਾਉਣ ਆਲੇਓ
ਓ ਸਿਰੇ ਲਾਈ ਪਈ ਆ
ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹਾਂ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ
ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲੇਓ
ਹੋ ਅੱਗ ਲਾਈ ਪਈ ਆ