Elige una pista para reproducir
ਕਿੰਨੇ ਦਿਨ ਕਿੰਨੇ ਸਾਲੇ ਗਏ ਨੇ ਹੋ
ਕੱਲਾ ਬੈਠ ਕੇ ਯਾਦ ਲੈਣਾ ਰੋ
ਕਿੰਨੇ ਦਿਨ ਕਿੰਨੇ ਸਾਲੇ ਗਏ ਨੇ ਹੋ
ਕੱਲਾ ਬੈਠ ਕੇ ਯਾਦ ਲੈਣਾ ਰੋ
ਇੱਕ ਗੱਲ ਆਖਾ ਜੇ ਤੂੰ ਸੁਣ ਲੈ
ਇੱਕ ਗੱਲ ਆਖਾ ਜੇ ਤੂੰ ਸੁਣ ਲੈ
ਤੇਰੇ ਬਿਨਾ ਤੇਰੇ ਪੁੱਤ ਦਾ ਨਹੀਂ ਸਰਦਾ
ਮੈਂ ਤੈਨੂੰ ਬਾਪੂ ਬਾਹਲ਼ਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨਹੀਂ ਖੜਦਾ
ਮੈਂ ਤੈਨੂੰ ਬਾਪੂ ਬਾਹਲ਼ਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨਹੀਂ ਖੜਦਾ
ਲਾਡਾਂ ਨਾਲ ਪਾਲਿਆ ਸੀ ਪੁੱਤ ਨੂੰ
ਰੋ ਪੈਂਦਾ ਸੀ ਤੂੰ ਵੇਖ ਮੇਰੇ ਦੁੱਖ ਨੂੰ
ਲਾਡਾਂ ਨਾਲ ਪਾਲਿਆ ਸੀ ਪੁੱਤ ਨੂੰ
ਰੋ ਪੈਂਦਾ ਸੀ ਤੂੰ ਵੇਖ ਮੇਰੇ ਦੁੱਖ ਨੂੰ
ਐਸ਼ ਤੇਰੇ ਸਰ ਤੇ ਸੀ ਬਾਪੂ ਕਰੀ ਮੈਂ
ਐਸ਼ ਤੇਰੇ ਸਰ ਤੇ ਸੀ ਬਾਪੂ ਕਰੀ ਮੈਂ
ਜਦੋਂ ਹੁੰਦਾ ਸੀ ਮੈਂ 12ਵੀਂ ਵਿੱਚ ਪੜ੍ਹਦਾ
ਮੈਂ ਤੈਨੂੰ ਬਾਪੂ ਬਾਹਲ਼ਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨਹੀਂ ਖੜਦਾ
ਮੈਂ ਤੈਨੂੰ ਬਾਪੂ ਬਾਹਲ਼ਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨਹੀਂ ਖੜਦਾ
ਦੇ ਹੱਲਾ ਸ਼ੇਰੀ ਕਲਾਕਾਰ ਸੀ ਬਣਾਇਆ ਤੂੰ
ਏਕੋ ਹੀ ਖ਼ਵਾਬ ਸੀ ਸਜਾਇਆ ਤੂੰ
ਦੇ ਹੱਲਾ ਸ਼ੇਰੀ ਕਲਾਕਾਰ ਸੀ ਬਣਾਇਆ ਤੂੰ
ਏਕੋ ਹੀ ਖ਼ਵਾਬ ਸੀ ਸਜਾਇਆ ਤੂੰ
ਮੇਹਨਤਾਂ ਨਾਲ ਬਾਪੂ ਪੂਰਾ ਕਰੂ ਮੈਂ
ਮੇਹਨਤਾਂ ਨਾਲ ਬਾਪੂ ਪੂਰਾ ਕਰੂ ਮੈਂ
ਸ਼ੇਰ ਤੇਰਾ ਛੇਤੀ ਨਹੀਂ ਹਰਦਾ
ਮੈਂ ਤੈਨੂੰ ਬਾਪੂ ਬਾਹਲ਼ਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨਹੀਂ ਖੜਦਾ
ਮੈਂ ਤੈਨੂੰ ਬਾਪੂ ਬਾਹਲ਼ਾ miss ਕਰਦਾ
ਤੇਰੀ ਲੋੜ ਜਿਥੇ ਕੋਈ ਵੀ ਨਹੀਂ ਖੜਦਾ
ਗੱਲਾਂ ਤੇਰੀਆਂ ਨੇ ਬਹੁਤ ਚੇਤੇ ਆਉਂਦੀਆਂ
ਮੈਨੂੰ ਅਜ ਵੀ ਪਲੇਖੇ ਤੇਰੇ ਪੌਂਦੀਆਂ
ਬੜੀ ਛੇਤੀ ਅੱਖੋਂ ਓਲੇ ਹੋ ਗਿਯੋ
ਤੈਨੂੰ ਚੇਤਾ ਨਹੀਂ ਆਉਂਦਾ ਦਸ ਘਰ ਦਾ
ਮੈ ਬਾਪੂ ਤੈਨੂੰ ਬਾਲਾ miss ਕਰਦਾ
ਮੈ ਬਾਪੂ ਤੈਨੂੰ ਬਾਲਾ missਕਰਦਾ
Love you dad
Love You!