Elige una pista para reproducir
ਤੈਨੂੰ ਯਾਰ ਨੇ ਪਿਆਰੇ ਮੇਥੋ ਵੱਧ ਵੇ
ਮੇਰੇ ਸਬਰਾਂ ਦੀ ਮੁੱਕ ਗਈ ਆ ਹੱਢ ਵੇ
ਤੈਨੂੰ ਯਾਰ ਨੇ ਪਿਆਰੇ ਮੇਥੋ ਵੱਧ ਵੇ
ਮੇਰੇ ਸਬਰਾਂ ਦੀ ਮੁੱਕ ਗਈ ਆ ਹੱਦ ਵੇ
ਤੇਰੇ ਆ ਗੁਮਾ ਨੇ ਜਿੰਦ ਸੁਲ੍ਹੀ ਤਾਂਘ ਤੀ
ਕਡਾ ਬਣਿਆ ਐ ਤੂੰ Star ਵੇ
ਕਿੱਦਣ ਦੀ ਕਿੱਦਣ ਦੀ ਕਿੱਦਣ ਦੀ
ਕਿੱਦਣ ਦੀ ਛੱਡ ਦਿੰਦੀ ਤੈਨੂੰ ਸੋਹਣਿਆਂ
ਜੇ ਕਰਦੀ ਹੁੰਦੀ ਨਾ ਪਿਆਰ ਵੇ
ਕਿੱਦਣ ਦੀ ਛੱਡ ਦਿੰਦੀ ਤੈਨੂੰ ਸੋਹਣਿਆਂ
ਜੇ ਕਰਦੀ ਹੁੰਦੀ ਨਾ ਪਿਆਰ ਵੇ
Desi Routz
ਤੇਰੀਆਂ ਕਮੀਜ਼ ਵਿੱਚੋ ਆਉਂਦੀ ਆ fragrance
ਅੱਜ ਕਲ lady perfume ਦੀ
ਕਾਤੋ Feel ਕਰਦਾ ਐ insecure
ਲੈਣ ਦਿੰਦਾ ਨੀ ਤਾਲਾਸ਼ੀ ਕਾਤੋ room ਦੀ
ਕਾਤੋ Feel ਕਰਦਾ ਐ insecure
ਲੈਣ ਦਿੰਦਾ ਨੀ ਤਾਲਾਸ਼ੀ ਕਾਤੋ room ਦੀ
ਬੈਕ Seat ਉੱਤੋਂ red rose ਲੱਬਦੇ
ਖੋਰੇ ਕਿਥੇ ਲੈ ਕੇ ਜਣਾ car ਵੇ
ਕਿੱਦਣ ਦੀ ਕਿੱਦਣ ਦੀ ਕਿੱਦਣ ਦੀ
ਕਿੱਦਣ ਦੀ ਛੱਡ ਦਿੰਦੀ ਤੈਨੂੰ ਸੋਹਣਿਆਂ
ਜੇ ਕਰਦੀ ਹੁੰਦੀ ਨਾ ਪਿਆਰ ਵੇ
ਕਿੱਦਣ ਦੀ ਛੱਡ ਦਿੰਦੀ ਤੈਨੂੰ ਸੋਹਣਿਆਂ
ਜੇ ਕਰਦੀ ਹੁੰਦੀ ਨਾ ਪਿਆਰ ਵੇ
ਤੈਨੂੰ mistake ਆਪਣੀ ਨੀ ਦਿਸਦੀ
ਮੈਨੂੰ ਕਹਿਣਾ ਹਰ time ਕਹਿੰਦਾ ਤੂੰ ਵਰੋੰਗ ਵੇ
ਜਿਹੜਾ ਕੁਜ ਗੁੱਸੇ ਵਿਚ ਬੋਲ ਦੀਏ ਮੈਂ
ਉਹ ਲਿਖ ਕੇ ਬਣਾਈ ਜਾਂਦਾਂ song ਵੇ
ਜਿਹੜਾ ਕੁਜ ਗੁੱਸੇ ਵਿਚ ਬੋਲ ਦੀਏ ਮੈਂ
ਉਹ ਲਿਖ ਕੇ ਬਣਾਈ ਜਾਂਦਾਂ songਵੇ
ਲੈ ਵੀ ਐ time ਜੇ ਤੂੰ ਕਦਰ ਨਾ ਪੈ
ਨਹੀਓ ਲੱਬਣੀ ਮੇਰੇ ਜਹੀ ਨਾਰ ਵੇ
ਕਿੱਦਣ ਦੀ ਕਿੱਦਣ ਦੀ ਕਿੱਦਣ ਦੀ
ਕਿੱਦਣ ਦੀ ਸ਼ਡ ਦਿੰਦੀ ਤੈਨੂੰ ਸੋਹਣਿਆਂ
ਜੇ ਕਰਦੀ ਹੁੰਦੀ ਨਾ ਪਿਆਰ ਵੇ
ਕਿੱਦਣ ਦੀ ਸ਼ਡ ਦਿੰਦੀ ਤੈਨੂੰ ਸੋਹਣਿਆਂ
ਜੇ ਕਰਦੀ ਹੁੰਦੀ ਨਾ ਪਿਆਰ ਵੇ
ਮਨਿਆਰੀ ਮਿਲਨੇਨੀਅਮ ਵਾਲੇ ਤੇਰੇ ਯਾਰ
ਪਰ ਜੱਟੀ ਦਾ ਤੇਰੇ ਵਾਜੋਂ ਕੋਈ ਨਾ
ਆਪਣੇ ਮੈਂ ਨਾਮ ਨਾਲ ਕੈਲੇ ਜੋੜਿਆ
ਬਸ ਹੱਕ ਐ ਮੇਰਾ ਮੇਥੋ ਖੋਈ ਨਾ
ਆਪਣੇ ਮੈਂ ਨਾਮ ਨਾਲ ਕੈਲੇ ਜੋੜਿਆ
ਬਸ ਹੱਕ ਐ ਮੇਰਾ ਮੇਥੋ ਖੋਈ ਨਾ
ਗੱਲਾਂ ਕਰੇ ਹੋਰਾਂ ਨਾਲ ਹੱਸ ਹੱਸ ਤੂੰ
ਬਸ ਮੇਰੇ ਨਾਲ ਖਾਣਾ ਖੜ੍ਹ ਵੇ
ਕਿੱਦਣ ਦੀ ਕਿੱਦਣ ਦੀ ਕਿੱਦਣ ਦੀ
ਕਿੱਦਣ ਦੀ ਸ਼ਡ ਦਿੰਦੀ ਤੈਨੂੰ ਸੋਹਣਿਆਂ
ਜੇ ਕਰਦੀ ਹੁੰਦੀ ਨਾ ਪਿਆਰ ਵੇ
ਕਿੱਦਣ ਦੀ ਸ਼ਡ ਦਿੰਦੀ ਤੈਨੂੰ ਸੋਹਣਿਆਂ
ਜੇ ਕਰਦੀ ਹੁੰਦੀ ਨਾ ਪਿਆਰ ਵੇ