Elige una pista para reproducir
ਹੋਏ ਹੋਏ ਹੋਏ ਹੋਏ ਹੋਏ
ਪਿੰਡ ਦੇ ਮੁੰਡਯੋ ਹੁਣ ਕਿ ਦੇਖਦੇ
ਲੱਗ ਗਈ ਮਜਾਜਣ ਖ਼ੇ ਕੇ
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਚੱਕ ਲੋ ਰਬ ਦਾ ਨਾਂ ਲੈ ਕੇ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਵਡਿਆ ਸ਼ਕੀਨਾ ਗੁੱਸਾ ਜਾਣਦਾ ਨੀ ਮੇਰਾ
ਨਿਤ ਮਾਰਦਾ ਵੀਨੀ ਦੇ ਵਿਚ ਬੜਕਾਂ
ਬਾਪੂ ਦਾ ਕੁੰਡਾ ਕੱਢ ਦੁ ਤੇਰੀਆਂ ਰੜਕ (ਹੋਏ ਹੋਏ ਹੋਏ ਹੋਏ)
ਬਾਪੂ ਦਾ ਕੁੰਡਾ (ਹੋਏ ਹੋਏ ਹੋਏ ਹੋਏ)
ਕਿਡੀ ਸੋਹਣੀ ਲੱਗੀ ਜਦੋ ਹਸੀ ਘੁਰੀ ਵੱਟ ਕੇ (ਹੋਏ ਹੋਏ ਹੋਏ ਹੋਏ)
ਹਾਏ ਰੱਬਾ ਨਖਰੇ ਮਿਜਾਜ ਲੈ ਗੀ ਪਟ ਕੇ (ਹੋਏ ਹੋਏ ਹੋਏ ਹੋਏ)
ਕਿਡੀ ਸੋਹਣੀ ਲੱਗੀ ਜਦੋ ਹਸੀ ਘੁਰੀ ਵੱਟ ਕੇ
ਹਾਏ ਰੱਬਾ ਨਖਰੇ ਮਿਜਾਜ ਲੈ ਗੀ ਪਟ ਕੇ
ਖੂ ਤੇ ਗੇੜਾ ਮਾਰੇ ਪਾਣੀ ਦੇ ਬਹਾਨੇ ਕੁੜੇ ਸੰਦਲੀ ਦੁਪੱਟਾ ਲੈ ਕੇ
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਚੱਕ ਲੋ ਰਬ ਦਾ ਨਾਂ ਲੈ ਕੇ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਪਿੰਡ ਵਿਚ ਵੈਲੀ ਅਖਵਾਉਂਦੇ ਮੇਰੇ ਵੀਰ ਵੇ (ਹੋਏ ਹੋਏ ਹੋਏ ਹੋਏ)
ਖੰਡ ਦੇ ਭੁਲੇਖੇ ਕੀਤੇ ਖਾ ਨਾ ਲਵੀ ਖੀਰ ਵੇ (ਹੋਏ ਹੋਏ ਹੋਏ ਹੋਏ)
ਪਿੰਡ ਵਿਚ ਵੈਲੀ ਅਖਵਾਉਂਦੇ ਮੇਰੇ ਵੀਰ ਵੇ
ਖੰਡ ਦੇ ਭੁਲੇਖੇ ਕੀਤੇ ਖਾ ਨਾ ਲਵੀ ਖੀਰ ਵੇ
ਲੋੜ ਤੋਂ ਬਗੈਰ ਤੇਰਾ ਮੋੜ ਤੇ ਕਿ ਕਾਮ
ਵੇ ਤੂੰ ਛੱਡ ਦੇ ਕਰਨੀਆਂ ਮੜਕਾਂ
ਬਾਪੂ ਦਾ ਕੁੰਡਾ ਕੱਢ ਦੁ ਤੇਰੀਆਂ ਰੜਕ (ਹੋਏ ਹੋਏ ਹੋਏ ਹੋਏ)
ਬਾਪੂ ਦਾ ਕੁੰਡਾ (ਹੋਏ ਹੋਏ ਹੋਏ ਹੋਏ)
ਸੌਖਾ ਹੋਜੂ ਜੱਗ ਤੇ ਜਿਓਣਾ ਫੇਰ ਮੁੰਡਿਓ
ਇਹੋ ਜੇਹਾ ਵੇਲਾ ਨਹੀਓ ਆਉਣਾ ਫੇਰ ਮੁੰਡਿਓ
ਸੌਖਾ ਹੋਜੂ ਜੱਗ ਤੇ ਜਿਓਣਾ ਫੇਰ ਮੁੰਡਿਓ
ਇਹੋ ਜੇਹਾ ਵੇਲਾ ਨਹੀਓ ਆਉਣਾ ਫੇਰ ਮੁੰਡਿਓ
ਅੱਜ ਕੀਤੇ ਸੁੱਤੇ ਨਾ ਸ਼ਿਕਾਰ ਲੰਘ ਜਾਵੇ
ਪੇਜੋ ਹੱਕ ਦੇ ਨਿਸ਼ਾਨੇ ਲੈ ਕੇ
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਚੱਕ ਲੋ ਰਬ ਦਾ ਨਾਂ ਲੈ ਕੇ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਦੇਖ ਕੇ ਬੇਗਾਨੀਂ ਪੀਵੇ ਵਿੱਸ ਕਾਹਨੂੰ ਘੋਲ ਦਾ
ਪੋਹ ਦੇ ਮਹੀਨੇ ਵੇ ਤੂੰ ਨਿੱਘ ਕਿਥੋਂ ਢੋਲ ਦਾ
ਦੇਖ ਕੇ ਬੇਗਾਨੀਂ ਪੀਵੇ ਵਿੱਸ ਕਾਹਨੂੰ ਘੋਲ ਦਾ
ਪੋਹ ਦੇ ਮਹੀਨੇ ਵੇ ਤੂੰ ਨਿੱਘ ਕਿਥੋਂ ਢੋਲ ਦਾ
ਮਿਰਜ਼ਾ ਨਿਵਾ ਤਾ ਸੰਧੋ ਵਾਲਿਆਂ ਕੀ ਜਾਣੇ
ਐਵੇਂ ਮੱਲ ਕੇ ਬਹਿ ਸੜਕਾਂ
ਬਾਪੂ ਦਾ ਕੁੰਡਾ ਕੱਢ ਦੁ ਤੇਰੀਆਂ ਰੜਕ (ਹੋਏ ਹੋਏ ਹੋਏ ਹੋਏ)
ਬਾਪੂ ਦਾ ਕੁੰਡਾ (ਹੋਏ ਹੋਏ ਹੋਏ ਹੋਏ)
ਚੱਕ ਲੋ ਰਬ ਦਾ ਨਾਂ ਲੈ ਕੇ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)