Sencillo / Pista
Youngstarr Pop Boy
ਡਰ ਜਿਆ ਲੱਗਦਾ ਜੱਟਾਂ ਪਾਣੀ ਸਿਰ ਤੋਂ ਲੰਘ ਜੇ ਨਾ
ਬਿਨ ਆਈ ਤੋ ਕੋਈ ਪੁੱਤ ਬਗਾਣਾ ਟੰਗ ਜੇ ਨਾ
ਹਾਂ ਤੇਰੇ ਹੀ ਨਾਂ ਲਿਖਤੀ ਸੀ ਮੈਂ ਚੜ੍ਹੀ ਜਵਾਨੀ ਵੇ
ਤੇਰੇ ਹੀ ਨਾਂ ਲਿਖਤੀ ਸੀ ਮੈਂ ਚੜ੍ਹੀ ਜਵਾਨੀ ਵੇ
ਭੰਗ ਦੇ ਪਾਣੀ ਵਾਂਗੂ ਕਿਧਰੇ ਰੋੜ ਨੀ ਪੇਜੇ ਨਾ
ਵਿਆਹ ਤੋਂ ਪਹਿਲਾਂ ਹਾਂ ਦੇਯਾ ਤੂੰ ਬੰਦਾ ਬਣ ਜਾ ਵੇ
ਤੇਰੇ ਵੈਲ ਪੁਣੇ ਦੇ ਕਰਕੇ ਯਾਰੀ ਤੋੜਣੀ ਪੈਜੇ ਨਾ
ਓ ਵਿਆਹ ਤੋਂ ਪਹਿਲਾਂ ਹਾਂ ਦੇਯਾ ਤੂੰ ਬੰਦਾ ਬਣ ਜਾ ਵੇ
ਤੇਰੇ ਵੈਲ ਪੁਣੇ ਦੇ ਕਰਕੇ ਯਾਰੀ ਤੋੜਣੀ ਪੈਜੇ ਨਾ
ਕੰਨੂੰ ਪਾਉਂਦੀ ਰੌਬ ਰੱਖਣੇ ਕਿਤਾਬਆ ਪੜ੍ਹੀਆਂ ਦੇ
ਤੂੰ ਰਾਜ ਕਿਉਂ ਪੁੱਛਦੀ ਅਲ੍ਹੜੇ ਅੱਖਾਂ ਖੜੀਆਂ ਦੇ
ਨਾਮ ਹੀ ਬਹੁਤ ਹੈ ਸਾਡਾ ਨੀ ਪ੍ਰਭਾਵ ਜਿਆ ਪਾਉਣੇ ਨੂੰ
ਨਾਮ ਹੀ ਬਹੁਤ ਹੈ ਸਾਡਾ ਨੀ ਪ੍ਰਭਾਵ ਜਿਆ ਪਾਉਣੇ ਨੂੰ
ਸੋਹ ਖਾ
ਤੂੰ ਕੱਖੋਂ ਹੌਲਾ ਕਰਦੀ ਨਾ ਕਿਤੇ ਜੋੜ ਕੇ ਯਾਰੀ ਨੀ
ਵੈਰੀਆਂ ਬੁਰਿਆਂ ਤੋਂ ਨੀ ਤੇਰਾ ਦਬਦਾ ਯਾਰ ਕੁੜੇ
ਤੂੰ ਮੇਹਣਿਆਂ ਨਾਲ ਮਾਰਦੀ ਨਾ ਕਿਤੇ ਤੋੜ ਕੇ ਯਾਰੀ ਨੀ
ਵੈਰੀਆਂ ਬੁਰਿਆਂ ਤੋਂ ਨੀ ਤੇਰਾ ਦਬਦਾ ਯਾਰ ਕੁੜੇ
ਤੂੰ ਮੇਹਣਿਆਂ ਨਾਲ ਮਾਰਦੀ ਨਾ ਕਿਤੇ ਤੋੜ ਕੇ ਯਾਰੀ ਨੀ
ਕਰ ਲੈ ਕਦਰ ਕੋਈ ਨਾਰ ਦੀ ਰੋਗ ਤੇਰਾ ਲਾਈ ਫਿਰਦੀ ਏ
ਵੇ ਦੇਖ ਲੈ ਖਿਲੇ ਗੁਲਾਬ ਜਿਹੇ ਮੁਰਝਾਈ ਫਿਰਦੀ ਏ
ਲੱਗੀ ਜਦੋਂ ਸੀ ਯਾਰੀ ਪੂਰਾ ਸਾਬੀ ਸੀ ਮੇਰਾ
ਹੁਣ ਪੀਲਾ ਪੈਂਦਾ ਜਾਂਦਾ ਵੇ ਰੰਗ ਗੁਲਾਬੀ ਸੀ ਮੇਰਾ
ਹਾਂ ਗੱਲ ਨਾਲ ਲਾ ਕੇ ਰੱਖਦੀ ਆਂ ਮੈਂ ਤੇਰੀ ਗਾਨੀ ਨੂੰ
ਮਜ਼ਬੂਰੀ ਹੱਥੋਂ ਜੱਟਾਂ ਕਿਧਰੇ ਮੋੜਣੀ ਪੈਜੇ ਨਾ
ਵਿਆਹ ਤੋਂ ਪਹਿਲਾਂ ਹਾਣ ਦੇਯਾ ਤੂੰ ਬੰਦਾ ਬਣ ਜਾ ਵੇ
ਤੇਰੇ ਵੈਲ ਪੁਣੇ ਦੇ ਕਰਕੇ ਯਾਰੀ ਤੋੜਣੀ ਪੈਜੇ ਨਾ
ਓ ਵਿਆਹ ਤੋਂ ਪਹਿਲਾਂ ਹਾਣ ਦੇਯਾ ਤੂੰ ਬੰਦਾ ਬਣ ਜਾ ਵੇ
ਤੇਰੇ ਵੈਲ ਪੁਣੇ ਦੇ ਕਰਕੇ ਯਾਰੀ ਤੋੜਣੀ ਪੈਜੇ ਨਾ
ਸਾਲ ਕੀ ਤਕ ਤਾ ਮੁੱਕ ਜਾਵੇ ਮੇਰੇ ਰੌਲ਼ਾ ਬੈਰਾ ਦਾ
ਉਹ ਦਿਨ ਨਬਜ਼ ਨਹੀਂ ਰੋਕਣੀ ਜਿੱਥੇ ਸੋਚ ਗਈ ਗੈਰਾਂ ਦਾ
ਤੂੰ ਮਿਲੀ ਏ ਮਾਣ ਨੂੰ ਕੁੜੇ ਵਜੀਫੇ ਵਾਂਗੂ ਨੀ
ਖੜੀ ਰਹੀ ਤੂੰ ਨਾਲ Burj Khalifa ਵਾਂਗੂ ਨੀ
ਕੌਰਲ ਵਾਲੇ ਦੇ ਰਹਾਂ ਵਿਚ ਤੇਰੇ ਪੈਣੀ ਪੈਰ ਕੁੜੇ
ਮੇਰੇ ਖ਼ਵਾਬਾਂ ਨੂੰ ਤੋੜੀ ਕਿਧਰੇ ਰੋਹਲ ਕੇ ਯਾਰੀ ਨੀ
ਵੈਰੀਆਂ ਬੁਰਿਆਂ ਤੋਂ ਨੀ ਤੇਰਾ ਦਬਦਾ ਯਾਰ ਕੁੜੇ
ਤੂੰ ਮੇਹਣਿਆਂ ਨਾਲ ਮਾਰਦੀ ਨਾ ਕਿਤੇ ਤੋੜ ਕੇ ਯਾਰੀ ਨੀ
ਵੈਰੀਆਂ ਬੁਰਿਆਂ ਤੋਂ ਨੀ ਤੇਰਾ ਦਬਦਾ ਯਾਰ ਕੁੜੇ
ਤੂੰ ਮੇਹਣਿਆਂ ਨਾਲ ਮਾਰਦੀ ਨਾ ਕਿਤੇ ਤੋੜ ਕੇ ਯਾਰੀ ਨੀ