ਲੈ ਦੇ ਕੇ ਆਪਣੀ ਤਾਂ ਏਨੀ ਕੁ ਕਮਾਈ ਆ
ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ
ਲੈ ਦੇ ਕੇ ਆਪਣੀ ਤਾਂ ਏਨੀ ਕੁ ਕਮਾਈ ਆ
ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ
ਆਪਾ ਤਾਂ ਵੀਰੇ ਸਰਕਾਰੀ ਹੀ ਜਵਾਈ ਆ
ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ
ਦੇਸੀ ਪੰਜਾਬੀ ਜੱਟ ਥਾਣੇਦਾਰਾਂ ਦੇ ਸਲਾਮ
ਦੇਸੀ ਬੋਤਲ ਮੰਗਾਈ ਮੇਹਫ਼ਿਲਾਂ ਚ ਚੱਲੇ ਜਾਮ
ਮੁਕ ਦੇ ਨੇ ਜਾਮ, ਦਿਖਦੀ ਸ਼ਰਾਬ
ਪੈੱਗ ਬਣਦੇ ਜਾਂਦੇ ਦੇ ਕੋਈ ਨੀ ਹਿਸਾਬ
ਪੀਣ ਦੇ ਬਾਅਦ ਗਭਰੂ ਜਵਾਨ
ਦੇਸੀ ਤੌਰ ਕੱਢ ਦੇ ਤੇ ਲੱਗਦੇ ਨਵਾਬ
ਹੋ ਚੱਕ ਦੇ ਪੇਂਡੂ ਮੁੰਡੇ ਮੌਜਾਂ ਕਰਦੇ
ਸਰਕਾਰ ਦੇ ਜਵਾਈ ਮਾਮਿਆਂ ਤੋਂ ਨਹੀਂ ਡਰਦੇ
ਨਹੀਂ ਡਰਦੇ
ਜੇਲਰ ਵੀ ਆਕੇ ਭਾਵੇਂ ਤਾਣ ਲਵੇ ਰਾਈਫ਼ਲਾਂ
ਮਿੱਤਰਾਂ ਦੇ ਬੈਰਕ ਚ ਲੱਗਣੀਆਂ ਮੇਹਫ਼ਿਲਾਂ
ਲੱਗਣੀਆਂ ਮੇਹਫ਼ਿਲਾਂ, ਲੱਗਣੀਆਂ ਮੇਹਫ਼ਿਲਾਂ
ਜੇਲਰ ਵੀ ਆਕੇ ਭਾਵੇਂ ਤਾਣ ਲਵੇ ਰਾਈਫ਼ਲਾਂ
ਮਿੱਤਰਾਂ ਦੇ ਬੈਰਕ ਚ ਲੱਗਣੀਆਂ ਮੇਹਫ਼ਿਲਾਂ
ਜੁਗਾੜ ਲਾ ਕੇ ਬਾਹਰੋਂ ਆਪਾ ਬੋਤਲ ਮੰਗਾਈ ਆ
ਬੋਤਲ ਮੰਗਾਈ ਆ ਬੋਤਲ ਮੰਗਾਈ ਆ
ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ
ਆਪਾ ਤਾਂ ਵੀਰੇ ਸਰਕਾਰੀ ਹੀ ਜਵਾਈ ਆ
ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ
ਲਾਲ ਬੱਤੀਆਂ ਲੱਗੀਆਂ
ਚੱਲਦੀ ਆ ਪੁਲਿਸ ਵਾਲਿਆਂ ਦੀ
ਨਾਲ ਨਾਲ ਸਾਡੇ ਗੱਡੀਆਂ
Bodyguard ਨਾਲ ਨੇ ਚਲਦੇ
ਮੋਢਾ ਲਾ ਕੇ ਨਾਲ ਏ ਖੜਦੇ
ਕੋਈ ਪਰਵਾਹ ਨੀ ਮਿੱਤਰਾਂ ਨੂੰ
ਰੋਜ਼ ਕਚਹਿਰੀ ਦੇ ਚੱਕਰ ਲੱਗਦੇ
ਹੋ ਪੈਣ ਦੋ, ਬਈ ਪੈਣ ਦੋ
ਬਈ ਜਿਹੜੇ ਪੰਗੇ ਪੈਣਗੇ
ਕੇਸ ਕੁਸ ਤਾ ਮਿੱਤਰਾਂ ਤੇ
ਚੱਲਦੇ ਹੀ ਰਹਿਣਗੇ
ਕੇਸ ਕੁਸ ਤਾ ਮਿੱਤਰਾਂ ਤੇ
ਚੱਲਦੇ ਹੀ ਰਹਿਣਗੇ
ਹੋ ਪੰਜ ਕਿੱਲੇ ਪੈਲੀ ਓਹ ਵਕੀਲਾਂ ਉੱਤੇ ਰੋੜਤੀ
ਪੇਸ਼ੀਆਂ ਤੇ ਮਿਲਦੀ ਆ z-security
Z-secure, z-secure, z-security
ਹੋ ਪੰਜ ਕਿੱਲੇ ਪੈਲੀ ਓਹ ਵਕੀਲਾਂ ਉੱਤੇ ਰੋੜਤੀ
ਪੇਸ਼ੀਆਂ ਤੇ ਮਿਲਦੀ ਆ z-security
ਹੋ ਯਾਰਾਂ ਦੀ ਸਵਾਰੀ ਤੇ ਵੀ ਲਾਲ ਬੱਤੀ ਲਾਈ ਆ
ਲਾਲ ਬੱਤੀ ਲਾਈ ਆ, ਲਾਲ ਬੱਤੀ ਲਾਈ ਆ
ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ
ਲੈ ਦੇ ਕੇ ਆਪਣੀ ਤਾਂ ਏਨੀ ਕੁ ਕਮਾਈ ਆ
ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ
ਆਪਾ ਤਾਂ ਵੀਰੇ ਸਰਕਾਰੀ ਹੀ ਜਵਾਈ ਆ
ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ
ਆ ਆ ਆਪਾ ਤਾਂ ਵੀਰੇ ਸਰਕਾਰ ਦੇ ਜਵਾਈ ਆ
ਆ ਆ
ਆ ਆ ਆਪਾ ਤਾਂ ਵੀਰੇ ਸਰਕਾਰੀ ਹੀ ਜਵਾਈ ਆ
ਯਾਂ ਯਾਂ ਯਾਂ
ਆ ਆ ਆਪਾ ਤਾਂ ਵੀਰੇ