Elige una pista para reproducir

ਜੱਗ ਤੇ ਤੇਰੇ ਵਰਗੇ
ਨੈਨ ਨਸ਼ੀਲੇ ਲੱਭ ਨਾ ਹੋਣੇ
ਓ ਦਿਨ ਲੰਬੇ ਲੰਬੇ
ਲਗਦੇ ਜੱਦ ਤੂੰ ਕੋਲ ਨਾ ਹੋਵੇ
ਸੱਚੇ ਦਿਲ ਦੇ ਮੁਕਾਬਲੇ ਚ ਕੋਈ ਨਾ ਡੁੱਬਾ
ਲਿਆਵੇ ਪਹਿਲਾਂ ਵਿੱਚ ਯਾਰਾਂ ਸਾਹ ਸੁੱਖਾ ਦੇ
ਰੱਖੀ ਨਜ਼ਰ ਤੋਂ ਓਹਲਾ ਤੈਨੂੰ ਲੱਗੇ ਨਾ ਜ਼ਰਾ
ਸੋਹਣੀ ਸੂਰਤ ਦੀ ਲੋੜ ਨਾਲ ਸਾਹਾਂ ਦੇ
ਪੈਗੀ ਆਦਤ ਤੇਰੀ ਜੱਟੀਏ ਤੈਨੂੰ ਛੱਡ ਨੀ ਹੋਣਾ
ਤੇਰੇ ਪਿਆਰ ਦੀ ਲੋੜ ਆ ਮੈਨੂੰ ਪਰੀਏ ਰੱਜ ਨੀ ਹੋਣਾ
ਪੈਗੀ ਆਦਤ ਤੇਰੀ ਜੱਟੀਏ ਮੈਂ ਤੋਂ ਛੱਡ ਨੀ ਹੋਣਾ
ਤੇਰੇ ਪਿਆਰ ਦੀ ਲੋੜ ਆ ਮੈਨੂੰ ਪਰੀਏ ਰੱਜ ਨੀ ਹੋਣਾ
ਸੁਣਾਇਆ ਸਵਰਗ ਹੁੰਦੇ ਅਸਮਾਨਾਂ ਚ
ਪਰ ਅੱਜ ਦਿਸੇ ਤੇਰੀ ਪਰਛਾਈਆਂ ਚ
ਤੇਰੇ ਨੈਣਾਂ ਤੇਰੀ ਭਵਾਂ ਤੇਰੀ ਬਾਤਾਂ ਚ
ਉਠੋ ਵਗ ਦੀਆਂ ਠੰਡੀਆਂ ਹਵਾਵਾਂ ਚ
ਹੱਸ ਹੱਸ ਦੇ ਕੱਟੀਏ ਦਿਨ ਜੱਟੀਏ
ਰਾਖਾ ਜੱਗ ਤੋਂ ਲੁਕੋਕੇ ਤੈਨੂੰ ਰੱਬ ਰੰਗੀਏ
ਜਾਵਾਂ ਸੱਤ ਸਮੁੰਦਰੋ ਪਾਰ
ਓ ਲੱਗਾ ਦਿਲ ਨਾਲ ਦਿਲ ਪਾਕੀ ਡੋਰ ਬਣੀਏ
ਸੱਚੇ ਆਸ਼ਿਕ ਪਿਆਰ ਦੇ ਰੱਖੇ
ਜਿੰਦ ਕਰਦੇ ਕੁਰਬਾਨ
ਗਲੀ ਗਲੀ ਲੱਭਦੇ ਨਾ ਗੱਭਰੂ
ਨਿੱਤ ਨਿੱਤ ਜੰਮ ਦੇ ਨਾ
ਸ਼ਿਕਾਗੋ ਵਿਚੋ ਲਿਖ ਦਾ ਹੀਰੇ
ਰਾਂਝੇ ਵਰਗਾ ਯਾਰ
ਚਾਬੀ ਸਾਂਭਲੀ ਲਾ ਕੇ ਤਾਲਾ
ਦਿਲ ਵਿਚ ਰੱਖ ਲੀ ਥਾਂ
ਪੈਗੀ ਆਦਤ ਤੇਰੀ ਜੱਟੀਏ ਤੈਨੂੰ ਛੱਡ ਨੀ ਹੋਣਾ
ਤੇਰੇ ਪਿਆਰ ਦੀ ਲੋੜ ਆ ਮੈਨੂੰ ਪਰੀਏ ਰੱਜ ਨੀ ਹੋਣਾ
ਪੈਗੀ ਆਦਤ ਤੇਰੀ ਜੱਟੀਏ ਮੈਂ ਤੋਂ ਛੱਡ ਨੀ ਹੋਣਾ
ਤੇਰੇ ਪਿਆਰ ਦੀ ਲੋੜ ਆ ਮੈਨੂੰ ਪਰੀਏ ਰੱਜ ਨੀ ਹੋਣਾ
ਲੱਖ ਬਟੂਏ ਚ ਨੋਟ ਤਾਂਵੀ ਫੋਟੋ ਥੱਕ ਦਾ
ਜੱਦ ਕਾਲਾ ਕਾਲਾ ਹੋਵੇ ਹਿੱਕ ਉੱਤੇ ਰੱਖ ਦਾ
ਸਾਡੇ ਪਿਆਰ ਦਾ ਮੁੱਲ ਨਾ ਕੋਈ