Sencillo / Pista
ਕਰਕੇ ਮੈਂ ਲੰਘ ਆਯੀ
ਹ੍ਮ ਹਨ
ਬਡੀ ਮੈਨੂ ਸੰਘ ਆਯੀ
ਹ੍ਮ ਹਨ
ਕਰਕੇ ਮੈਂ ਲੰਘ ਆਯੀ
ਹ੍ਮ ਹਨ
ਬਡੀ ਮੈਨੂ ਸੰਘ ਆਯੀ
ਹ੍ਮ ਹਨ
ਘਰ ਪੁਛਦੇ ਨਾਲੇ
ਗਾਂਵ ਪੁਛਦੇ
ਚਲੀ ਕੀਤੇ ਮਿਲਣ ਦੀ
ਤਾਂ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਓ ਜਾਣੀ ਆ ਕਾਲੇਜ ਜਦੋਂ ਪੜਾਂ ਭਾਭੀਏ
ਹਾਏ ਰਾਹਾਂ ਵਿਚ ਲਗ ਗਯਾ ਖੜਨ ਭਾਭੀਏ
ਓ ਜਾਣੀ ਆ ਕਾਲੇਜ ਜਦੋਂ ਪੜਾਂ ਭਾਭੀਏ
ਹਾਏ ਰਾਹਾਂ ਵਿਚ ਲਗ ਗਯਾ ਖੜਨ ਭਾਭੀਏ
ਹਾਰ੍ਨ ਬਜਾਕੇ ਪੋ ਪੋ ਪੁਛਦੇ
ਧੁੱਪੇ ਤੁਰੀ ਔਂਦੀ ਨੂ ਚਾਨ ਪੁਛਹਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਮਟਕ ਮਟਕ ਕੇ ਟੂਰਦੀ ਦਾ
ਮੇਰਾ ਲੱਕ ਹੁਲਾਰਾ ਖਾ ਜਾਂਦੇ
ਦੇਖਨ ਜੱਦ ਮੈਂ ਪਿਛਹੇ ਮੁਦਕੇ
ਪਿਛਹੇ ਮੇਰੇ ਆ ਜਾਂਦੇ
ਤੌਰ ਵੇਖਕੇ ਲਗਦਾ ਨੀ ਏ
ਵੈਲਪੁਨੇ ਦੇ ਰਾਹ ਜਾਂਦੇ
ਹੋਰ ਕੋਈ ਜੇ ਵੇਖੇ ਮੈਨੂ
ਘੂਰ ਨਾਲ ਓਹਨੂ ਖਾ ਜਾਂਦੇ
ਬੋਲੇ ਕੀਹਦੇ ਚ੍ਹੀਤਰਨ ਦਾ
ਗਾਂਵ ਪੁਛਹਦੇ
ਖਾਦ ਜੱਟ ਨਾਲੇ ਜਿਵੇ
ਜਾਂ ਪੁਛਹਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਓ ਕਲ ਨੂ ਕਹਊਗਾ ਮੈਨੂ
ਸ੍ਨੀਕ ਔਟ ਨੂ
ਜਮਾ ਪਕਾ ਕਰੂਗਾ ਨੀ
ਮੇਰੇ ਡਾਉਟ ਨੂ
ਓ ਕਲ ਨੂ ਕਹਊਗਾ ਮੈਨੂ
ਸ੍ਨੀਕ ਔਟ ਨੂ
ਜਮਾ ਪਕਾ ਕਰੂਗਾ ਨੀ
ਮੇਰੇ ਡਾਉਟ ਨੂ
ਏ ਪੁਛਦੇ ਨੀ
ਕਦੇ ਓ ਪੁਛਦੇ
ਕਿੰਨੀ ਵੱਜੇ ਜਾਂਦੇ
ਸਾਰੇ ਸੋਂਹ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਨੈਨਾ ਨਾਲ ਨੈਨਾ ਨੂ
ਮਿਲਾਕੇ ਲੰਘ ਆਯੀ ਆ
ਭਾਭੀ ਓਹਦਾ ਬਿਨਾ ਬੁੱਲ
ਦਿਲ ਮਂਗ ਆਯੀ ਆ
ਤੀਖੀ ਜਿਹੀ ਤੱਕਣੀ ਨਾਲ
ਸੂਲੀ ਟਂਗ ਆਯੀ ਆ
ਵੇਟ ਕਰਵਾਏ ਕਿਤੋਂ
ਨਾਮ ਪੁਛਦੇ
ਖਾਕੇ ਮੈਨੂ ਦੱਸ ਕਿਹਦਾ
ਸੋਂਹ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਓ ਚਮਕਣ ਆਲੇ ਛਣਕ ਜਾਂਦੇ ਨੇ
ਆਪੇ ਬਣਕੇ ਤਾਰੇ
ਚਮਕਣ ਆਲੇ ਛਣਕ ਜਾਂਦੇ ਨੇ
ਆਪੇ ਬਣਕੇ ਤਾਰੇ
ਨੱਕ ਵਿਚ ਭਾਭੀ ਦੇ
ਹੋ ਲੋਂਗ ਮਾਰੇ ਲਿਸ਼ਕਾਰੇ
ਨੱਕ ਵਿਚ ਭਾਭੀ ਦੇ
ਹੋ ਲੋਂਗ ਮਾਰੇ ਲਿਸ਼ਕਾਰੇ
ਨੱਕ ਵਿਚ ਭਾਭੀ ਦੇ
ਹੋ ਬੈਂਸ ਬੈਂਸ ਨੇ ਕਿਹੰਦੇ ਓਹਨੂ
ਮੈਂ ਸੁਣੇਯਾ ਮੁੰਡੇ ਪੀਂਦਾ ਦੇ
ਗੀਤ ਨੇ ਨਿਤਰੇ, ਨਿਤਰੇ ਜਿੱਦਾਂ
ਪਾਣੀ ਖੂਹ ਦਿਆ ਟਿੰਦਾਂ ਦੇ
ਹੋ ਮਾਲਵੇ ਵਾਲੇ ਪਾਸੇ ਦੇ ਜੱਟ
ਸੁਣਿਆ ਪੱਕਿਆ ਹਿੰਡਾ ਦੇ
ਕੀਤੇ ਕੀਤੇ ਗਣਿਠਾ ਵਿਚ ਗ੍ਰੋ ਪੁਛਹਦੇ
ਬੂ ਭਾਭੀਏ ਬੂ ਭਾਭੀਏ ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ
ਬੂ ਭਾਭੀਏ
ਬੂ ਭਾਭੀਏ
ਬੂ ਭਾਭੀਏ
ਨੀ ਮੁੰਡਾ ਨਾਮ ਪੁਛਦੇ