Elige una pista para reproducir
Desi Crew ....
ਪਿਹਲੇ ਹੀ ਨਾ ਰਾਤੇ ਸਾਡੇ ਵਨ ਦਿੱਤੇ ਗਾਨੇ
ਇਕ ਦੁੱਜੇ ਦੇ ਵੇ ਦੋਹਾਂ ਪਰਵਾਰਾਂ ਨੇ
ਮੇਰੀਆਂ ਸਹੇਲੀਆਂ ਵੀ ਤੇਰੇ ਬਾਰੇ ਐਸੇ ਔਖੇ
ਆਖੇਯਾ ਹੋਣਾ ਏ ਤੇਰੇ ਯਾਰਾ ਨੇ
ਮੇਰੀਆਂ ਸਹੇਲੀਆਂ ਵੀ ਤੇਰੇ ਬਾਰੇ ਐਸੇ ਔਖੇ
ਆਖੇਯਾ ਹੋਣਾ ਏ ਤੇਰੇ ਯਾਰਾ ਨੇ
ਵੇ ਚਾਈਂ ਚਾਈਂ ਨਿਕਲੇ ਮਹੀਨੇ ਸਵਾ ਪੰਜ ਲੈ
ਵੇ ਮਾਘ ਦਾ ਮਹੀਨਾ ਗਯਾ ਆ ਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ
ਵੇ ਆਖਦੀ ਸੀ ਬੇਬੇ ਕੇ ਮੈਂ ਦੁੱਧ ਵਾਲੀ ਲੱਸੀ ਵਿਚੋਂ
ਦੇਕੇ ਔਣੀ ਸਾਈ ਸੁਨਿਆਰੇ ਨੂੰ
ਬਾਪੂ limit ਘੁਮਾਵੇ ਮੈਨੂੰ ਲੱਗੇ ਪਾਕੇ ਹਟੁ
Choco ਰੰਗ ਦੀਆਂ ਪੱਟੀਆਂ ਚੁਵਾਰੇ ਨੂੰ
ਆਖਦੀ ਸੀ ਬੇਬੇ ਕੇ ਮੈਂ ਦੁੱਧ ਵਾਲੀ ਲੱਸੀ ਵਿਚੋਂ
ਦੇਕੇ ਔਣੀ ਸਾਈ ਸੁਨਿਆਰੇ ਨੂੰ
ਬਾਪੂ limit ਘੁਮਾਵੇ ਮੈਨੂੰ ਲੱਗੇ ਪਾਕੇ ਹਟੁ
Choco ਰੰਗ ਦੀਆਂ ਪੱਟੀਆਂ ਚੁਵਾਰੇ ਨੂੰ
ਹੋਗੀ ਚੰਨਾਂ ਪੂਰੀ ਧਾਰਾ ਚੋਣ ਦੀ train
ਕਿਥੇ center ਵਟੀਕ ਸਿੱਖਾਂ ਜਾ ਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ
ਵੇ ਆਥਣ ਨਬੇਡੇ ਵਿਚ ਸਖੀਆਂ ਦਾ ਝੁੱਟ
ਆਕੇ ਕਿੱਕਲੀ ਪਵੌਂਦਾ ਤੇਰੀ ਨਾਰ ਤੋਂ
ਬੁਆ ਹੁੰਣ ਗੀਤ ਗੌਣ ਜੋੜ ਜੋੜ ਮੁਖ
ਹੇਕ ਸੁਣਦੀ ਅਬਾਦੀ ਵਾਲੇ ਵਾਰ ਤੋਂ
ਵੇ ਆਥਣ ਨਬੇਡੇ ਵਿਚ ਸਖੀਆਂ ਦਾ ਝੁੱਟ
ਆਕੇ ਕਿੱਕਲੀ ਪਵੌਂਦਾ ਤੇਰੀ ਨਾਰ ਤੋਂ
ਬੁਆ ਹੁੰਣ ਗੀਤ ਗੌਣ ਜੋੜ ਜੋੜ ਮੁਖ
ਹੇਕ ਸੁਣਦੀ ਅਬਾਦੀ ਵਾਲੇ ਵਾਰ ਤੋਂ
ਭਾਭੀ ਨਾਲ ਚਾਚੀ ਲੱਗੀ ਲੇਖ ਲੇਖ ਨਾਮ
ਸੂਟ ਡੱਬੇ ਨੇ ਲਿਫ਼ਾਫਿਆਂ ਚ ਪਾਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ
ਬੇਨਤੀ ਆ ਚੰਨਾ ਇਕ ਸਾਡੇ ਪਰਿਵਾਰ ਦੀ
ਬਰਾਤੀਯਾਂ ਨੂ ਲੈਕੇ ਆਯੋ ਤਾੜ ਕੇ
ਮੱਸਾਂ ਸੁਖਾਂ ਸੁਖ ਦੇਆਂ ਦਿਨ ਆਯਾ ਖੁਸ਼ੀਆਂ ਦਾ
ਹੋ ਜੇ ਨਾ ਖਰਾਬ fire ਮਾਰ ਕੇ
ਬੇਨਤੀ ਆ ਚੰਨਾ ਇਕ ਸਾਡੇ ਪਰਿਵਾਰ ਦੀ
ਬਰਾਤੀਯਾਂ ਨੂ ਲੈਕੇ ਆਯੋ ਤਾੜ ਕੇ
ਮੱਸਾਂ ਸੁਖਾਂ ਸੁਖ ਦੇਆਂ ਦਿਨ ਆਯਾ ਖੁਸ਼ੀਆਂ ਦਾ
ਹੋ ਜੇ ਨਾ ਖਰਾਬ fire ਮਾਰ ਕੇ
ਮੇਰੀਆਂ ਸਹੇਲੀਆਂ ਤੇ ਸੁਖ ਮਾਨ ਮੇਰੇਯਾ
ਵੇ ਦਿਓ ਨਾ snow ਫੱਲ ਪਾਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ
Same same ਰੰਗ ਹੋਣਾ ਲਿਹਂਗਾ ਤੇਰੀ ਪਗ ਨਾਲ
ਕਰੂ ਗੱਲਾਂ ਦਿਲ ਦੀਆਂ ਸਾਰੀਆਂ
ਬੜੀ ਆਂ ਸ਼ਰਾਰਤੀ ਨੇ ਕਰੇ ਓਹ੍ਨਾ mind
ਪੰਗੇ ਲੈਣ੍ਗੀ ਆਂ ਜਾਂਣ ਜਾਂਣ ਸਾਲੀਆਂ
Same same ਰੰਗ ਹੋਣਾ ਲਿਹਂਗਾ ਤੇਰੀ ਪਗ ਨਾਲ
ਕਰੂ ਗੱਲਾਂ ਦਿਲ ਦੀਆਂ ਸਾਰੀਆਂ
ਬੜੀ ਆਂ ਸ਼ਰਾਰਤੀ ਨੇ ਕਰੇ ਓਹ੍ਨਾ mind
ਪੰਗੇ ਲੈਣਗੀ ਆਂ ਜਾਂਣ ਜਾਂਣ ਸਾਲੀਆਂ
ਲੈ ਮੈਂ ਹੋਗੀ ਤੇਰੀ ਹੁੰਨ ਚੰਨ ਮਾਹੀ ਮੇਰੇਯਾ
ਵੇ ਜ਼ਿੰਦਗੀ ਲਿਖਾਤੀ ਤੇਰੇ ਨਾਹ ਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ
ਤੂ ਵੀ ਦੱਸ ਚੰਨਾ ਕਿਂਵੇਂ ਲੰਗਦੇ ਨੇ ਦਿਨ
ਸੱਚੀ ਸਾਨੂ ਤਾਂ ਵਿਆਹ ਦਾ ਬੜਾ ਚਾਅ ਵੇ