Elige una pista para reproducir
ਰੱਖੀ ਨਾ ਰੱਖੀ ਨਾ ਕੋਈ ਉਮੀਦ ਰੱਖੀ ਨਾ
Cause I see what you doing ਬਦਨਾਮ ਕਰੀ ਨਾ
Habiba Habiba I just cannot stay for too long
ਕਰਾ ਮੈਂ ਤਰੀਫਾ but I know that I can’t take you home
ਮੇਰੇ ਨੇੜੇ ਜਦ ਆਉਂਦੀ ਕਹਿੰਦਾ hold up
ਤੇਰੇ ਮੇਰੇ ਨਹੀਂ ਹੋ ਮਿਲ my gyal you know that
ਮੈਨੂੰ ਪਤਾ ਮੈਨੂੰ ਨਹੀਂ ਤੇਰੀ ਲੋੜ ਹੈ
ਓ ਕਹਿੰਦੀ you came for me I know that
Yah this gyal is so crazy
ਕੀਤਾ bang bang gunshot men down
ਏ ਨਾ ਕਿਸੇ ਦੀ baby
Rapapapam gunshot men down
ਮੈਂ ਤਾਂ ਐਸੀ ਹਾਂ ਮਿਰਚੀ ਜੋ ਆਗ ਲਗਾਏ ਸੀਨੇ 'ਮੈ
ਐਸਾ ਦੇਂਦੀ ਹਾਂ ਨਸ਼ਾ ਮਜ਼ਾ ਜੋ ਆਏ ਪੀਣੇ 'ਮੈ
ਮੈਂ ਤਾਂ ਐਸੀ ਹਾਂ ਮਿਰਚੀ ਜੋ ਆਗ ਲਗਾਏ ਸੀਨੇ 'ਮੈ
ਐਸਾ ਦੇਂਦੀ ਹਾਂ ਨਸ਼ਾ ਮਜ਼ਾ ਜੋ ਆਏ ਪੀਣੇ 'ਮੈ
ਪੀਣੇ 'ਮੈ ਪੀਣੇ 'ਮੈ ਮਜ਼ਾ ਜੋ ਆਏ ਪੀਣੇ 'ਮੈ
ਕਰੀ ਨਾ ਕਰੀ ਨਾ ਤੂੰ ਪਿਆਰ ਕਰੀ ਨਾ
ਤੈਨੂੰ ਪਤਾ ਵੀ ਨਹੀਂ ਹੈ ਕਿੰਨੀ ਛੋਟੀ ਮੈਂ ਸਈਆਂ
ਪਰ ਕਰਾ ਤਰੀਫਾ ਫੜਿਆ ਜਿਗਰ ਪਰ ਸਿਲਾ ਗਏ
ਝੂਠੀ ਉਮੀਦਾਂ ਟੁੱਟਿਆ ਵੇ ਦਿਲ ਪਰ ਜੀਲਾ ਗੇ
ਜਦ ਦਿਲ ਤੇਰਾ ਬੇਸ਼ਰਮ ਨਾ ਹੁੰਦਾ
ਕੁੜੀਏ ਮੁੰਡਾ ਬੇਹਾਇਆ ਨਾ ਹੁੰਦਾ
ਨਾ ਦਿਲ ਸਦਾ ਰੁਲਦਾ ਮਰਦਾ ਫਿਰਦਾ
ਜਦ ਦਿਲ ਤੇਰਾ ਬੇਵਫਾ ਨਾ ਹੁੰਦਾ
Yah this gyal is so crazy
ਜਦ ਦਿਲ ਤੇਰਾ ਬੇਵਫਾ ਨਾ ਹੁੰਦਾ
ਏ ਨਾ ਕਿਸੇ ਦੀ baby
Rapapapam gunshot men down
ਮੈਂ ਤਾਂ ਐਸੀ ਹਾਂ ਮਿਰਚੀ ਜੋ ਆਗ ਲਗਾਏ ਸੀਨੇ 'ਮੈ
ਐਸਾ ਦੇਂਦੀ ਹਾਂ ਨਸ਼ਾ ਮਜ਼ਾ ਜੋ ਆਏ ਪੀਣੇ 'ਮੈ
ਤੂੰ ਤੇ ਐਸੀ ਐ ਮਿਰਚੀ ਜੋ ਆਗ ਲਗਾਏ ਸੀਨੇ 'ਚੇ
ਐਸਾ ਦਿੰਦੀ ਏ ਨਸ਼ਾ ਮਜ਼ਾ ਜੋ ਆਏ ਪੀਣੇ 'ਚੇ
ਪੀਣੇ 'ਚੇ ਪੀਣੇ 'ਚੇ ਮਜ਼ਾ ਜੋ ਆਏ ਪੀਣੇ 'ਚੇ
ਆਪਣੇ ਛੱਡਕੇ ਤੇਰੀ ਗੱਲੀ 'ਚ ਆਇਆ
ਸੱਭ ਮੈਨੂੰ ਮੋੜਦੇ ਜੇ ਤੇਰੇ ਪਿੱਛੇ ਲੁਟਾਇਆ
ਸਾਨੂੰ ਵੇ ਲੁੱਟਿਆ ਤੂੰ
ਜ਼ਮੀਨ ਤੇ ਸੁਟਿਆ ਤੂੰ
ਪਤਾ ਮੈਨੂੰ ਝੂਠੀ ਏ ਤੂੰ
ਸਾਡਾ ਹਾਲ ਨਾ ਪੁੱਛਿਆ ਤੂੰ
ਦੇਵੇ ਜ਼ਹਰ ਤੇ ਮੈਂ ਹੱਸ ਕੇ ਓ ਵੀ ਪੀਲਾ
ਕਿਉਂਕਿ ਤੇਰੀ ਤਰ੍ਹਾਂ heavy ਨਾ ਕੋਈ ਹਸੀਨਾ
ਤੇਰੀ ਮੇਰੀ ਨਹੀਂ ਬਣਨੀ girl you know that
You so bad like coca cocaina
Yah this gyal is so crazy
You so bad like coca cocaina
ਏ ਨਾ ਕਿਸੇ ਦੀ baby
Rapapapam gunshot men down
ਜਾਨੂ ਓ ਮੇਰੇ ਮੇਰੇ ਸੋਨੀਆ, ਓ ਪੀਣੇ 'ਚੇ
ਜਾਨੂ ਓ ਮੇਰੇ ਮੇਰੇ ਸੋਨੀਆ, ਓ ਪੀਣੇ 'ਚੇ
ਜਾਨੂ ਓ ਮੇਰੇ ਮੇਰੇ ਸੋਨੀਆ, ਓ ਪੀਣੇ 'ਚੇ
ਜਾਨੂ ਓ ਮੇਰੇ ਮੇਰੇ ਸੋਨੀਆ, ਓ ਪੀਣੇ 'ਚੇ