Elige una pista para reproducir
ਪਿਹਲਾਂ ਪਿਹਲਾਂ ਆਪਾਂ
ਦੋਵੇ ਏਕ ਦੂਸਰੇ ਤੋਂ
ਹੋਂਦੇ ਅਣਜਾਨ ਸੀ
ਕਮਲਿ ਸ਼ੂਦਯੀ ਸੀ
ਪ੍ਯਾਰ ਦੀ ਦੋਹਾਂ ਨੂ
ਨਾ ਕੋਈ ਪਿਹਿਚਾਣ ਸੀ
ਮਿਲਦੇ ਮਿਲਦੇ ਨੇੜੇ
ਆਗਾਏ ਦਿਲ'ਦੇ
ਹੋ.. ਮਿਲਦੇ ਮਿਲਦੇ ਨੇੜੇ
ਆਗਾਏ ਦਿਲ'ਦੇ
ਹੁਣ ਦੂਰ ਜਾਣ ਦਾ
ਲੈਂਦੇ ਨਹੀਓ ਨਾਮ
ਇਸ਼ਕ਼ਾ ਤੇਰਾ ਹੁਣ
ਮੇਰੇ ਤੇ ਆਸ਼ਰ ਹੋ ਰਿਹਾ ਆਏ
ਹੋ ਗਯਾ ਤੇਰੇ ਮੇਰਾ
ਮੇਰੇ ਕੋਲੂਂ ਦਿਲ ਖੋ ਰਿਹਾ ਆਏ
ਮੈਂ ਲੱਗਿਆ ਨਿਭੌਂਗੀ
ਬਸ ਮੇਰਾ ਤੂ ਸਾਥ ਦੇਵੀ
ਹਥ ਫੜ ਕੇ.. ਮੈਂ ਛੱਡ ਦੀ ਨਹੀਂ
ਹਨ ਤੂ ਭੀ ਮੇਰੇ ਨਾਲ ਰਵੀ
ਖਵਾਬ ਅਧੂਰੇ, ਹੋ ਜਾਣੇ ਪੁਰੇ
ਹੋ ਖਵਾਬ ਅਧੂਰੇ, ਹੋ ਜਾਣੇ ਪੂਰੇ
ਤੇਰੇ ਨਾਲ ਬੀਤੇ ਜਿੰਨੀ ਵੀ ਆਏ ਜਾਨ
ਮੁੱਖੜਾ ਤੇਰਾ
ਰਬ ਜਾਣੇ ਮੈਨੂ ਕਿਊ ਮੋਹ ਰਿਹਾ ਆਏ
ਹੋ ਗਯਾ ਤੇਰੇ... ਮੇਰਾ
ਮੇਰੇ ਕੋਲੂਂ ਦਿਲ ਖੋ ਰਿਹਾ ਆਏ
ਇਸ਼ਕ਼ਾ ਤੇਰਾ ਹੁਣ
ਮੇਰੇ ਤੇ ਆਸਰ ਹੋ ਰਿਹਾ ਆਏ
ਹੋ ਗਯਾ ਤੇਰਾ .. ਮੇਰਾ
ਮੇਰੇ ਕੋਲੂਂ ਦਿਲ ਖੋ ਰਿਹਾ ਆਏ
ਹਾਂ
I love you