ਕਾਲੀ ਐਨਕ ਲਾ ਕੇ ਨਿਕਲੇ ਸੂਰਜ ਚੜ੍ਹਦੇ ਨੂੰ
ਕਾਲੀ ਐਨਕ ਲਾ ਕੇ ਨਿਕਲੇ ਸੂਰਜ ਚੜ੍ਹਦੇ ਨੂੰ
ਸ਼ੀਸ਼ੇ ਨਾ ਭਾਵੇ ਲਿਸ਼ਕੋਰਾ ਮੈਨੂੰ ਪਰਦੇ ਨੂੰ
ਕਾਲੀ ਐਨਕ ਲਾ ਕੇ ਨਿਕਲੇ ਸੂਰਜ ਚੜ੍ਹਦੇ ਨੂੰ
ਸ਼ੀਸ਼ੇ ਨਾ ਭਾਵੇ ਲਿਸ਼ਕੋਰਾ ਮੈਨੂੰ ਪਰਦੇ ਨੂੰ
ਪੈ ਜੇ ਨਾ ਹਰਜਾਨਾ ਬਰਨਾ ਅੱਖ ਮਸਤਾਨੀ ਦਾ
ਜਰਾ ਨੀਵੀ ਪਾ ਕੇ ਤੁਰਿਆ ਕਰ ਤੈਨੂੰ ਜ਼ੋਰ ਜਵਾਨੀ ਦਾ
ਜਰਾ ਨੀਵੀ ਪਾ ਕੇ ਤੁਰਿਆ ਕਰ ਤੈਨੂੰ ਜ਼ੋਰ ਜਵਾਨੀ ਦਾ
ਜ਼ੋਰ ਜਵਾਨੀ ਦਾ
ਜ਼ੋਰ ਜਵਾਨੀ ਦਾ
ਜਦ ਵੀ ਸਾਡਾ ਗੇਟ ਖੜਕਦਾ ਕੋਠੇ ਚੜ੍ਹ ਜਾਵੇ
ਹੋਵੇ ਸਿਖਰ ਦੁਪਹਿਰਾ ਪਰ ਤੂੰ ਛੱਤ ਤੇ ਖੜ੍ਹ ਜਾਵੇ
ਜਦ ਵੀ ਸਾਡਾ ਗੇਟ ਖੜਕਦਾ ਕੋਠੇ ਚੜ੍ਹ ਜਾਵੇ
ਹੋਵੇ ਸਿਖਰ ਦੁਪਹਿਰਾ ਪਰ ਤੂੰ ਛੱਤ ਤੇ ਖੜ੍ਹ ਜਾਵੇ
ਘਰਦੇ ਗੁੱਸਾ ਕਰਦੇ ਆ ਤੇਰੀ ਇਸ ਮਨਮਾਨੀ ਦਾ
ਜਰਾ ਨੀਵੀ ਪਾ ਕੇ ਤੁਰਿਆ ਕਰ ਤੈਨੂੰ ਜ਼ੋਰ ਜਵਾਨੀ ਦਾ
ਜਰਾ ਨੀਵੀ ਪਾ ਕੇ ਤੁਰਿਆ ਕਰ ਤੈਨੂੰ ਜ਼ੋਰ ਜਵਾਨੀ ਦਾ
ਜ਼ੋਰ ਜਵਾਨੀ ਦਾ
ਜ਼ੋਰ ਜਵਾਨੀ ਦਾ
ਕਰ ਕੇ ਫੋਨ ਨਾ ਬੋਲੇ ਸਾਨੂੰ ਰੋਜ਼ ਸਤਾਵੇ ਤੂੰ
ਕਦੇ ਮਾਰਦੀ ਸੀਟੀ ਤੇ ਕਦੇ ਫੂਕ ਸੁਣਾਵੇ ਤੂੰ
ਕਰ ਕੇ ਫੋਨ ਨਾ ਬੋਲੇ ਸਾਨੂੰ ਰੋਜ਼ ਸਤਾਵੇ ਤੂੰ
ਕਦੇ ਮਾਰਦੀ ਸੀਟੀ ਤੇ ਕਦੇ ਫੂਕ ਸੁਣਾਵੇ ਤੂੰ
ਫੋਨ ਵੀ ਰੀਜ਼ਨ ਬਣ ਚੱਲਿਆ ਸਾਡੀ ਪਰੇਸ਼ਾਨੀ ਦਾ
ਜਰਾ ਨੀਵੀ ਪਾ ਕੇ ਤੁਰਿਆ ਕਰ ਤੈਨੂੰ ਜ਼ੋਰ ਜਵਾਨੀ ਦਾ
ਜਰਾ ਨੀਵੀ ਪਾ ਕੇ ਤੁਰਿਆ ਕਰ ਤੈਨੂੰ ਜ਼ੋਰ ਜਵਾਨੀ ਦਾ
ਜ਼ੋਰ ਜਵਾਨੀ ਦਾ
ਜ਼ੋਰ ਜਵਾਨੀ ਦਾ
ਬੂਹੇ ਵਿੱਚ ਨਾ ਖੜਿਆ ਕਰ ਏਹ ਆਦਤ ਮਾੜੀ ਏ
ਪਿੰਡ ਕਟਣੇ ਹੈਪੀ ਨਾਲ ਤੇਰੀ ਸੁਣੀ ਆ ਆਦੀ ਏ
ਬੂਹੇ ਵਿੱਚ ਨਾ ਖੜਿਆ ਕਰ ਏਹ ਆਦਤ ਮਾੜੀ ਏ
ਪਿੰਡ ਕਟਣੇ ਹੈਪੀ ਨਾਲ ਤੇਰੀ ਸੁਣੀ ਆ ਆਦੀ ਏ
ਰਾਹ ਤਕਦੀ ਰਹਿੰਦੀ ਏ ਤੂੰ ਦਿਲ ਦੇ ਜਾਨੀ ਦਾ
ਜਰਾ ਨੀਵੀ ਪਾ ਕੇ ਤੁਰਿਆ ਕਰ ਤੈਨੂੰ ਜ਼ੋਰ ਜਵਾਨੀ ਦਾ
ਜਰਾ ਨੀਵੀ ਪਾ ਕੇ ਤੁਰਿਆ ਕਰ ਤੈਨੂੰ ਜ਼ੋਰ ਜਵਾਨੀ ਦਾ
ਜ਼ੋਰ ਜਵਾਨੀ ਦਾ
ਜ਼ੋਰ ਜਵਾਨੀ ਦਾ