Elige una pista para reproducir
ਹੋ ਹੋ ਓ ਓ
ਦਿਲ ਵਿਚ ਹੁੰਦਾ ਹੈ ਜੋ ਓਹੀ ਮੂਹੋਂ ਬੋਲਦਾ
ਹਰ ਇੱਕ ਨਾਲ ਨਾ ਮੈਂ ਰਾਜ਼ ਕੋਈ ਖੋਲਦਾ
ਕੁੜੀਆਂ ਤਾਂ ਸੋਣੀਆਂ ਮੈਂ ਲਖ ਵੇਖੀਆਂ
ਜੁਡ਼ੀ ਇਸ਼ਕ ਦੀ ਕੀਤੇ ਮੇਰੀ ਡੋਰ ਨਾ
ਓ ਮੈਨੂੰ ਸੌਂਹ ਲੱਗੇ
ਮੈਨੂੰ ਸੌਂਹ ਲੱਗੇ ਹਏ
ਤੇਰੇ ਜਿਹੀ ਵੇਖੀ ਕੋਈ ਹੋਰ ਨਾ
ਹੋ ਮੈਨੂੰ ਸੌਂਹ ਲੱਗੇ
ਓ ਮੈਨੂੰ ਸੌਂਹ ਲੱਗੇ
ਤੇਰੇ ਜਿਹੀ ਵੇਖੀ ਕੋਈ ਹੋਰ ਨਾ
ਵੋ ਹੋ ਓ ਓ
ਕਰਾਂ ਕੀ ਤਾਰੀਫ ਮੁੱਕ ਜਾਂਦੇ ਅਲਫਾਜ਼ ਨੇ
ਕੰਨਾ ਵਿਚ ਗੂੰਜ ਰਹੇ ਮੇਰੇ ਹੁਣ ਸਾਜ ਨੇ
ਕਰਾਂ ਕੀ ਤਾਰੀਫ ਮੁੱਕ ਜਾਂਦੇ ਅਲਫਾਜ਼ ਨੇ
ਕੰਨਾ ਵਿਚ ਗੂੰਜ ਰਹੇ ਮੇਰੇ ਹੁਣ ਸਾਜ ਨੇ
ਆਵੇ ਮੇਰੇ ਸਾਮਨੇ ਉੱਸ ਪਲ ਦੀ ਉਡੀਕ ਹੈ
ਪਤਾ ਨਹੀ ਆਸ ਮੇਰੀ ਰਖਨੀ ਵੀ ਠੀਕ ਹੈ
ਆਖਦਾ ਹਾਂ ਸਚ ਨੀਲੇ ਨੈਨਾ ਵਾਲਿਓ
ਇਹੋ ਜਿਹੀ ਆਯੀ ਕਦੇ ਲੋੜ ਨਾ
ਓ ਮੈਨੂੰ ਸੌਂਹ ਲੱਗੇ
ਮੈਨੂੰ ਸੌਂਹ ਲੱਗੇ ਹਏ
ਤੇਰੇ ਜਿਹੀ ਵੇਖੀ ਕੋਈ ਹੋਰ ਨਾ
ਓ ਮੈਨੂੰ ਸੌਂਹ ਲੱਗੇ
ਓ ਮੈਨੂੰ ਸੌਂਹ ਲੱਗੇ
ਤੇਰੇ ਜਿਹੀ ਵੇਖੀ ਕੋਈ ਹੋਰ ਨਾ
ਪੱਲ ਪੱਲ ਸੱਜਣਾਂ ਮੈਂ ਆਵਾਂ ਤੇਰੇ ਵੱਲ ਨੂ
ਦਿਲ ਚ ਲੁਕਾਵਾਂ ਕਿਵੇਂ ਪ੍ਯਾਰਾਂ ਵਾਲੀ ਗੱਲ ਨੂ
ਪੱਲ ਪੱਲ ਸੱਜਣਾਂ ਮੈਂ ਆਵਾਂ ਤੇਰੇ ਵੱਲ ਨੂ
ਦਿਲ ਚ ਲੁਕਾਵਾਂ ਕਿਵੇਂ ਪ੍ਯਾਰਾਂ ਵਾਲੀ ਗੱਲ ਨੂ
ਬਦਲੇ ਵਫ਼ਾਵਾਂ ਦੇ ਮੈਂ ਜ਼ਿੰਦਗੀ ਲੂਟਾ ਦਿਆਂ
ਤੇਰੇ ਜਿਹਾ ਬੰਨ ਕੇ ਮੈਂ ਖੁਦ ਨੂ ਗਵਾ ਦਿਆਂ
ਹਰ ਕੇ ਹਲਾਤਾਂ ਕੋਲੋਂ ਗੈਰਾ ਉੱਤੇ ਡੁੱਲ ਜੇ
ਤੇਰਾ ਕੈਲੇ ਐਨਾ ਕਮਜ਼ੋਰ ਨਾ
ਓ ਮੈਨੂੰ ਸੌਂਹ ਲੱਗੇ
ਮੈਨੂੰ ਸੌਂਹ ਲੱਗੇ ਹਏ
ਤੇਰੇ ਜਿਹੀ ਵੇਖੀ ਕੋਈ ਹੋਰ ਨਾ
ਓ ਮੈਨੂੰ ਸੌਂਹ ਲੱਗੇ
ਓ ਮੈਨੂੰ ਸੌਂਹ ਲੱਗੇ
ਤੇਰੇ ਜਿਹੀ ਵੇਖੀ ਕੋਈ ਹੋਰ ਨਾ