Elige una pista para reproducir
ਓਹ ਪੈਲੀ ਬੰਨਾ ਜੱਟ ਦਾ ਵਿਕਾਏਂਗੀ ਕੁੜੇ
ਬੇਬੇ ਵਾਲੀ FD ਤੁੜਾਏਂਗੀ ਕੁੜੇ
ਓਹ ਪੈਲੀ ਬੰਨਾ ਜੱਟ ਦਾ ਵਿਕਾਏਂਗੀ ਕੁੜੇ
ਬੇਬੇ ਵਾਲੀ FD ਤੁੜਾਏਂਗੀ ਕੁੜੇ
ਤੇਰੇ ਪਿੱਛੇ ਚਿੱਟੇ ਦਿਨ ਫਾਇਰ ਮਾਰਤੇ
ਹੋਰ ਕਿੰਨੇ ਸੱਜਣ ਦਲੇਰ ਚਾਹੀਦੇ
ਗਬਰੂ ਨੇ ਸੋਨੇ ਜਿਹਾ ਦਿਲ ਵਾਰਤਾ
ਹਲੇ ਕਹਿੰਦੀ ਝੰਝਰਾਂ ਦੇ pair ਚਾਹੀਦੇ
ਗਬਰੂ ਨੇ ਸੋਨੇ ਜਿਹਾ ਦਿਲ ਵਾਰਤਾ
ਹਲੇ ਕਹਿੰਦੀ ਝੰਝਰਾਂ ਦੇ pair ਚਾਹੀਦੇ
Randy J Randy J
ਸਾਡੀ ਗੱਲ ਸੁਣ ਪਾਨ ਦੀਏ ਬੇਗੀਏ
ਹਕੂਮ ਦੇ ਯੱਕੇ ਨੂ ਕਿਉਂ ਟਿੱਚ ਆਖਦੀ
ਸਾਊ ਪੁੱਤ ਕਹਿੰਦਾ ਸਾਰਾ ਪਿੰਡ ਜੱਟ ਨੂ
ਵੈਲੀ ਬੰਦਾ ਠਾਣੇਆਂ ਦੀ ਚਿੱਤ ਆਖਦੀ
ਸਾਡੀ ਗੱਲ ਸੁਣ ਪਾਨ ਦੀਏ ਬੇਗੀਏ
ਹਕੂਮ ਦੇ ਯੱਕੇ ਨੂ ਕਿਉਂ ਟਿੱਚ ਆਖਦੀ
ਸਾਊ ਪੁੱਤ ਕਹਿੰਦਾ ਸਾਰਾ ਪਿੰਡ ਜੱਟ ਨੂ
ਵੈਲੀ ਬੰਦਾ ਠਾਣੇਆਂ ਦੀ ਚਿੱਤ ਆਖਦੀ
Weapon’ਆ ਦੇ ਸ਼ੌਂਕੀ ਨੀ romance ਕਰਦੇ
ਤੈਨੂੰ ਫੁੱਲ ਚੜ੍ਹਦੀ ਸਵੇਰ ਚਾਹੀਦੇ
ਗਬਰੂ ਨੇ ਸੋਨੇ ਜਿਹਾ ਦਿਲ ਵਾਰਤਾ
ਹਲੇ ਕਹਿੰਦੀ ਝੰਝਰਾਂ ਦੇ pair ਚਾਹੀਦੇ
ਗਬਰੂ ਨੇ ਸੋਨੇ ਜਿਹਾ ਦਿਲ ਵਾਰਤਾ
ਹਲੇ ਕਹਿੰਦੀ ਝੰਝਰਾਂ ਦੇ pair ਚਾਹੀਦੇ
ਤੇਰੀ pony tail ਕੋਲੋਂ ਡੰਗ ਖਾ ਗਿਆ
ਦਬੇ ਜਿਹਨੇ ਖੁਡਾਂ ਚ snake ਪਤਲੋ
ਗੋਰੀਆਂ ਗੱਲਾਂ ਦੇ ਓਹਨੂ ਟੋਏ ਮਾਰ ਗਏ
ਜਿਹਨੂੰ government ਕਰਦੀ trace ਪਤਲੋ
ਤੇਰੀ pony tail ਕੋਲੋਂ ਡੰਗ ਖਾ ਗਿਆ
ਦਬੇ ਜਿਹਨੇ ਖੁਡਾਂ ਚ snake ਪਤਲੋ
ਗੋਰੀਆਂ ਗੱਲਾਂ ਦੇ ਓਹਨੂ ਟੋਏ ਮਾਰ ਗਏ
ਜਿਹਨੂੰ government ਕਰਦੀ trace ਪਤਲੋ
ਸਾਡੇ ਤੋ ਜਵਾਕ ਨਹੀਂ game ਜਿੱਤ ਦੇ
ਸਾਡੇ ਅੱਗੇ ਚੋਟੀ ਦੇ player ਚਾਹੀਦੇ
ਗਬਰੂ ਨੇ ਸੋਨੇ ਜਿਹਾ ਦਿਲ ਵਾਰਤਾ
ਹਲੇ ਕਹਿੰਦੀ ਝੰਝਰਾਂ ਦੇ pair ਚਾਹੀਦੇ
ਗਬਰੂ ਨੇ ਸੋਨੇ ਜਿਹਾ ਦਿਲ ਵਾਰਤਾ
ਹਲੇ ਕਹਿੰਦੀ ਝੰਝਰਾਂ ਦੇ pair ਚਾਹੀਦੇ
ਜਿਹਨੂੰ ਜੱਜ ਪਾਉਂਦੇ ਸੀ ਤਰੀਕਾ ਡਰਦੇ
ਮੁੱਲ ਤੇਰੇ ਨਖਰੇ ਦਾ ਪਾਉਣ ਲਗ ਪੇਆ
ਆਪੇ ਸੋਚ ਕਿੰਨਾ change ਹੋਇਆ ਜੱਟੀਏ
ਜੋ online ਕਜਰੇ ਮੰਗਾਉਣ ਲਗ ਪੇਆ
ਜਿਹਨੂੰ ਜੱਜ ਪਾਉਂਦੇ ਸੀ ਤਰੀਕਾ ਡਰਦੇ
ਮੁੱਲ ਤੇਰੇ ਨਖਰੇ ਦਾ ਪਾਉਣ ਲਗ ਪੇਆ
ਆਪੇ ਸੋਚ ਕਿੰਨਾ change ਹੋਇਆ ਜੱਟੀਏ
ਜੋ online ਕਜਰੇ ਮੰਗਾਉਣ ਲਗ ਪੇਆ
ਜੱਚਣੀ ਜੇ Kabal Saroopwali ਨੂੰ
ਹੋਰ ਕਿਦਾ ਕਰਦੇ ਜੋ care ਚਾਹੀਦੇ
ਗਬਰੂ ਨੇ ਸੋਨੇ ਜਿਹਾ ਦਿਲ ਵਾਰਤਾ
ਹਲੇ ਕਹਿੰਦੀ ਝੰਝਰਾਂ ਦੇ pair ਚਾਹੀਦੇ
ਗਬਰੂ ਨੇ ਸੋਨੇ ਜਿਹਾ ਦਿਲ ਵਾਰਤਾ
ਹਲੇ ਕਹਿੰਦੀ ਝੰਝਰਾਂ ਦੇ pair ਚਾਹੀਦੇ