Elige una pista para reproducir
ਸੱਭ ਕੁਝ ਹੀ ਲੁੱਟ ਗਿਆ ਐ
ਹਾਏ ਕੀ ਤੈਨੂੰ ਖੋਇਆ ਐ
ਸੱਭ ਕੁਝ ਹੀ ਲੁੱਟ ਗਿਆ ਐ
ਹਾਏ ਕੀ ਤੈਨੂੰ ਖੋਇਆ ਐ
ਕੁਝ ਸਮਝ ਹੀ ਨਹੀਂ ਆਉਂਦਾ
ਜੋ ਮੇਰੇ ਨਾਲ ਹੋਇਆ ਹੈ
ਓ ਔਖੇ ਲੰਘਦੇ ਨੇ ਤੇਰੇ ਬਿਨਾ ਦਿਨ
ਵੇ ਮੇਰੇ ਮਾਹੀਆ
ਵੇ ਅਸੀਂ ਕੱਲੇ ਰਹਿ ਗਏ ਆ ਤੇਰੇ ਬਿਨ
ਵੇ ਮੇਰੇ ਮਾਹੀਆ
ਵੇ ਅਸੀਂ ਕੱਲੇ ਰਹਿ ਗਏ ਆ ਤੇਰੇ ਬਿਨ
ਵੇ ਮੇਰੇ ਮਾਹੀਆ
ਤੂੰ ਕੀ ਰੱਬਾ ਮੇਰੇ ਨਾਲ ਕੀਤਾ
ਮੈਂ ਕਿਵੇਂ ਬਿਆਨ ਕਰਾਂ
ਜੇ ਦੁੱਖ ਦੱਸਾਂ ਮੈਂ ਆਪਣੇ
ਦੁਨੀਆ ਹੈਰਾਨ ਕਰਾਂ
ਓ ਤੂੰ ਕੀ ਰੱਬਾ ਮੇਰੇ ਨਾਲ ਕੀਤਾ
ਮੈਂ ਕਿਵੇਂ ਬਿਆਨ ਕਰਾਂ
ਜੇ ਦੁੱਖ ਦੱਸਾਂ ਮੈਂ ਆਪਣੇ
ਦੁਨੀਆ ਹੈਰਾਨ ਕਰਾਂ
ਹੁਣ ਹੋਵੇ ਨਾ ਗੁਜ਼ਾਰਾ ਤੇਰੇ ਬਿਨ
ਵੇ ਮੇਰੇ ਮਾਹੀਆ
ਵੇ ਅਸੀਂ ਕੱਲੇ ਰਹਿ ਗਏ ਆ ਤੇਰੇ ਬਿਨ
ਵੇ ਮੇਰੇ ਮਾਹੀਆ
ਵੇ ਅਸੀਂ ਕੱਲੇ ਰਹਿ ਗਏ ਆ ਤੇਰੇ ਬਿਨ
ਵੇ ਮੇਰੇ ਮਾਹੀਆ
ਮੈਂ ਖੁਦ ਨੂੰ ਤਾਂ ਸਮਝਾ ਲੈਂਦੀ
ਔਖਾ ਹੈ ਦਿਲ ਨੂੰ ਸਮਝਾਣਾ ਵੇ
ਕੀ ਪਤਾ ਸੀ ਸਾਡੇ ਨਾਲ
ਹਾਏ ਆਖ਼ਿਰ ਨੂੰ ਐਦਾਂ ਹੋਣਾ ਵੇ
ਮੈਂ ਖੁਦ ਨੂੰ ਤਾਂ ਸਮਝਾ ਲੈਂਦੀ
ਔਖਾ ਹੈ ਦਿਲ ਨੂੰ ਸਮਝਾਣਾ ਵੇ
ਕੀ ਪਤਾ ਸੀ ਸਾਡੇ ਨਾਲ
ਹਾਏ ਆਖ਼ਿਰ ਨੂੰ ਐਦਾਂ ਹੋਣਾ ਵੇ
ਪੈਂਦੀ ਹੰਜੂਆਂ ਦੀ ਰਹਿੰਦੀ ਕਿੰਮਿਨ
ਵੇ ਮੇਰੇ ਮਾਹੀਆ
ਵੇ ਅਸੀਂ ਕੱਲੇ ਰਹਿ ਗਏ ਆ ਤੇਰੇ ਬਿਨ
ਵੇ ਮੇਰੇ ਮਾਹੀਆ
ਵੇ ਅਸੀਂ ਕੱਲੇ ਰਹਿ ਗਏ ਆ ਤੇਰੇ ਬਿਨ
ਵੇ ਮੇਰੇ ਮਾਹੀਆ