Elige una pista para reproducir

Sencillo / Pista
ਓਏ-ਹੋਏ-ਹੋਏ, ਓਏ-ਹੋਏ-ਹੋਏ
ਓਏ-ਹੋਏ-ਹੋਏ, ਓਏ-ਹੋਏ-ਹੋਏ
ਓਏ-ਹੋਏ-ਹੋਏ, ਓਏ-ਹੋਏ-ਹੋਏ
ਓਏ-ਹੋਏ-ਹੋਏ, ਓਏ-ਹੋਏ-ਹੋਏ
ਗਲੀ ਮੇ ਮਰੇ ਫੇਰੇ ਪਾਸ ਆਨੇ ਕੋ ਮੇਰੇ
ਗਲੀ ਮੇ ਮਰੇ ਫੇਰੇ ਪਾਸ ਆਨੇ ਕੋ ਮੇਰੇ
ਕਭੀ ਪ੍ਰਖਤਾ ਨੈਣ ਮੇਰੇ, ਤੂ ਕਭੀ ਪ੍ਰਖਤਾ ਤੌਰ
ਕਭੀ ਪ੍ਰਖਤਾ ਨੈਣ ਮੇਰੇ, ਤੂ ਕਭੀ ਪ੍ਰਖਤਾ ਤੌਰ
ਓ, ਨੀ ਤੂੰ ਲਗਦੀ ਪੰਜਾਬਣ
ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਝਾਂਜਰਾਂ ਦੇ ਸ਼ੋਰ ਨੇ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ"
ਝਾਂਜਰਾਂ ਦੇ ਸ਼ੋਰ ਨੇ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ"
ਜਬ ਸੇ ਚਰੀ ਜਵਾਨੀ , ਡੂਡਦੀ ਦਿਲ ਦਾ ਹਾਣੀ
ਜਬ ਸੇ ਚਰੀ ਜਵਾਨੀ , ਡੂਡਦੀ ਦਿਲ ਦਾ ਹਾਣੀ
ਮੈਂ ਅਨਜਾਨੀ ਕੋ ਯੇਹ ਪਾਣੀ ਲੇ ਨਾ ਜਾਵੇ ਰੋੜ
ਅੰਬਰਸਰੀਆ ਮੁੰਡਿਆ ਵੇ
ਕੱਚੀਆਂ ਕਲੀਆਂ ਨਾ ਤੋੜ
ਤੇਰੀ ਮਾ ਨੇ ਬੋਲੇ ਹੈਂ ਮੂਜੇ ਤੀਖੇ ਸੇ ਬੋਲ
ਅੰਬਰਸਰੀਆ ,ਹੋ, ਅੰਬਰਸਰੀਆ
ਮੈਂ ਕ੍ਲੀਯੋ ਕ ਜੈਸੀ ਮੇਰੀ ਅੱਲ੍ਹੜ ਉਮਰ ਨਿਆਣੀ
ਛੋਟੀ ਸੀ ਯੇ ਜਾਨ ਮੇਰੀ ਔਰ ਜੋਬਣ ਬੇਹਤਾ ਪਾਣੀ
ਮੈਂ ਕ੍ਲੀਯੋ ਕ ਜੈਸੀ ਮੇਰੀ ਅੱਲ੍ਹੜ ਉਮਰ ਨਿਆਣੀ
ਛੋਟੀ ਸੀ ਯੇ ਜਾਨ ਮੇਰੀ ਔਰ ਜੋਬਣ ਬੇਹਤਾ ਪਾਣੀ
ਹਾਏ ਨੀ ਬੱਚਾ-ਬੱਚਾ ਫ਼ਿਰੇ
ਹਾਏ ਨੀ ਬੱਚਾ-ਬੱਚਾ ਫ਼ਿਰੇ-ਫ਼ਿਰੇ
ਬੱਚਾ-ਬੱਚਾ ਤੇਰੇ ਉਤੇ ਮਰਦਾ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ
ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਹੋ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਹੋ, ਤੈਨੂੰ ਸੂਟ suit ਕਰਦਾ
ਤੈਨੂੰ ਸੂਟ suit ਕਰਦਾ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਓਏ-ਹੋਏ-ਹੋਏ, ਓਏ-ਹੋਏ-ਹੋਏ
ਓਏ-ਹੋਏ-ਹੋਏ, ਓਏ-ਹੋਏ-ਹੋਏ
ਓਏ-ਹੋਏ-ਹੋਏ, ਓਏ-ਹੋਏ-ਹੋਏ
ਓਏ-ਹੋਏ-ਹੋਏ, ਓਏ-ਹੋਏ-ਹੋਏ