Elige una pista para reproducir
ਇਸ਼੍ਸ ਗਲ ਤੂ ਕਰ ਲ ਖਯਾਲ ਚੰਨ ਵੇ
ਰਿਹਨਾ ਚੌਂਦੀ ਸਾਡਾ ਤੇਰਾ ਨਾਲ ਚੰਨ ਵਾ
ਰਿਹਨਾ ਚੌਂਦੀ ਸਾਡਾ ਤੇਰਾ ਨਾਲ ਚੰਨ ਵਾ…
ਗਯਰਵੀ ਤੇ ਜਾਕੇ ਮਈ’ਨ ਦੁਆਵਾਂ ਮੰਗਦੀ
ਗਯਰਵੀ ਤੇ ਜਾਕੇ ਮੈਂ ਦੁਆਵਾਂ ਮੰਗਦੀ
ਹੋਰ ਨੀ ਜੁਦਾਯੀ ਹੁਣ ਚਾਰ ਹੁੰਦੀ ਆ…
ਲਭ ਕ ਵਿਚੋਲਾ ਕੋਯੀ ਘਰ ਭੇਜ ਦੇ
ਮੇਤੋਂ ਨਯੀ wait ਹੋਰ ਕਰ ਹੁੰਦੀ ਆ
ਲਭ ਕ ਵਿਚੋਲਾ ਕੋਯੀ ਘਰ ਭੇਜ ਦੇ
ਮੇਤੋਂ ਨਯੀ wait ਹੋਰ ਕਰ ਹੁੰਦੀ ਆ
ਤੈਨੂੰ ਪਤਾ ਤੇਰਾ ਬਿਨਾ ਰਿਹ ਨਹੀ ਹੋਣਾ ਵੇ
ਮਾਪੇਆ ਦਾ ਦਰ ਓ ਵੇ ਸੇ ਨਈ ਹੁੰਦਾ ਵੇ
ਤੇਿਨੂ ਪਤਾ ਤੇਰਾ ਬਿਨਾ ਰਿਹ ਨਹੀ ਹੋਣਾ ਵੇ
ਮਾਪੇਆ ਦਾ ਦਰ ਓ ਵੇ ਸੇ ਨਈ ਹੁੰਦਾ ਵੇ
ਰਿਸ਼ਤੇ ਮੇਰਾ ਦੀ ਗਲ ਘਰ ਚਾਲ ਦੀ
ਰਿਸ਼ਤੇ ਮੇਰਾ ਦੀ ਗਲ ਘਰ ਚਾਲ ਦੀ
ਰੂਹ ਤਾਈਓਂ ਵਿਚੋਂ ਵਿਚ ਸਾਡ ਹੁੰਦੀ ਆ…
ਲਭ ਕ ਵਿਚੋਲਾ ਕੋਯੀ ਘਰ ਭੇਜ ਦੇ
ਮੇਤੋਂ ਨਯੀ wait ਹੋਰ ਕਰ ਹੁੰਦੀ ਆ
ਲਭ ਕ ਵਿਚੋਲਾ ਕੋਯੀ ਘਰ ਭੇਜ ਦੇ
ਮੇਤੋਂ ਨਯੀ wait ਹੋਰ ਕਰ ਹੁੰਦੀ ਆ
ਰੀਝ ਇਕੋ ਦਿਲ ਵਾਲੀ ਮਾ ਪੂਗੌਣੀ ਆਂ
ਮਹਿੰਦੀ ਤੇਰੇ ਨਾਂ ਦੀ ਹੱਥਾਂ ਉੱਤਾ ਲੌਣੀ ਆਂ
ਰੀਝ ਇਕੋ ਦਿਲ ਵਾਲੀ ਮਾ ਪੂਗੌਣੀ ਆਂ
ਮਹਿੰਦੀ ਤੇਰੇ ਨਾਂ ਦੀ ਹੱਥਾਂ ਉੱਤਾ ਲੌਣੀ ਆਂ
ਚੰਨ ਲ ਕੇ ਆਜਾ ਵਿਹ ਤੂ ਸਿਹਰਾ ਬੰਨ ਕ
ਚੰਨ ਲ ਕੇ ਆਜਾ ਵਿਹ ਤੂ ਸਿਹਰਾ ਬੰਨ ਕ
ਧੀ ਮਪੇਯਾਨ ਲਾਯੀ ਇੱਜ਼ਤਾਂ ਦੀ ਜਦ ਹੁੰਦੀ ਆ
ਲਭ ਕ ਵਿਚੋਲਾ ਕੋਯੀ ਘਰ ਭੇਜ ਦੇ
ਮੇਤੋਂ ਨਯੀ wait ਹੋਰ ਕਰ ਹੁੰਦੀ ਆ
ਲਭ ਕ ਵਿਚੋਲਾ ਕੋਯੀ ਘਰ ਭੇਜ ਦੇ
ਮੇਤੋਂ ਨਯੀ wait ਹੋਰ ਕਰ ਹੁੰਦੀ ਆ
ਵੇ ਹੁਣ ਮੇਰੀ ਜਾਂ ਲੈਕੇ ਮਣੇਗਾ
ਲ ਜਾ ਤੂ ਵੀਯਾਹ ਮੈਨੂ ਨਾਲ ਸੋਹਣੇਯਾ
ਭੇਜ ਦੇ ਤੂ ਸ਼ਗਨਾ ਦਾ ਤਾਲ ਸੋਹਣੇਯਾ
ਲ ਜਾ ਤੂ ਵੀਯਾਹ ਮੈਨੂ ਨਾਲ ਸੋਹਣੇਯਾ
ਭੇਜ ਦੇ ਤੂ ਸ਼ਗਨਾ ਦਾ ਤਾਲ ਸੋਹਣੇਯਾ
ਰਿਹਨਾ ਹਰਜੋਤ ਤੇਰੀ ਰਾਣੀ ਬਣ ਕ
ਰਿਹਨਾ ਹਰਜੋਤ ਤੇਰੀ ਰਾਣੀ ਬਣ ਕ
ਉਡੀਕਾਂ ਤੇਰਿਯਾ ਚ ਜਿੰਦ ਸਾਡ ਹੁੰਦੀ ਆ
ਲਭ ਕ ਵਿਚੋਲਾ ਕੋਯੀ ਘਰ ਭੇਜ ਦੇ
ਮੇਤੋਂ ਨਯੀ wait ਹੋਰ ਕਰ ਹੁੰਦੀ ਆ
ਲਭ ਕ ਵਿਚੋਲਾ ਕੋਯੀ ਘਰ ਭੇਜ ਦੇ
ਮੇਤੋਂ ਨਯੀ wait ਹੋਰ ਕਰ ਹੁੰਦੀ ਆ