Elige una pista para reproducir
ਸੂਈ ਵੇ ਸੂਈ ਟੰਗੀ ਭੰਗੁਨੇ
ਪੈ ਗਾਏ ਪ੍ਯਾਰ ਤੇਰੇ ਨਾਲ ਗੂੜੇ
ਜ਼ਾਲਮਾਂ ਸੂਈ ਵੇ ਹਾਏ ਜ਼ਲਮਾ ਸੂਈ ਵੇ
ਹਾਏ ਜ਼ਲਮਾ ਸੂਈ ਵੇ
ਸੂਈ ਵੇ ਸੂਈ ਟੰਗੀ ਭੰਗੁਨੇ
ਪੈ ਗਾਏ ਪ੍ਯਾਰ ਤੇਰੇ ਨਾਲ ਗੂੜੇ
ਜ਼ਾਲਮਾਂ ਸੂਈ ਵੇ ਹਾਏ ਜ਼ਲਮਾ ਸੂਈ ਵੇ
ਹਾਏ ਜ਼ਲਮਾ ਸੂਈ ਵੇ
ਸੂਈ ਵੇ ਸੂਈ ਨਾ ਸੀਤਾ ਝੱਗਾ
ਮੈਨੂੰ ਤੀਰ ਹੀਜ਼ਰ ਦਾ ਲੱਗਾ
ਮੇਰਾ ਹੋ ਗਯਾ ਆਏ ਰੰਗ ਬੱਗਾ
ਜ਼ਲਮਾ ਸੂਈ ਵੇ
ਹਾਏ ਜ਼ਲਮਾ ਸੂਈ ਵੇ
ਸੂਈ ਵੇ ਸੂਈ ਨਾ ਸੀਤੀ ਖੇਸੀ
ਵੇ ਤੂ ਰਿਹਨਾ ਐ ਨਿਤ ਪਰਦੇਸੀ
ਤੇਰਾ ਮਾਰ ਵਿਛੋੜਾ ਦੇਸੀ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ
ਹਾਏ ਰੇ ਹਾਏ ਕੇ ਤੇਰੇ ਹਾਥ ਮੇ ਮੇਰਾ ਹਾਥ
ਨਏ ਜਜ਼ਬਾਤ ਮੇਰੀ ਜਾਂ ਬੱਲੇ ਬੱਲੇ
ਹੋਏ ਹੋਏ ਹੋਏ ਹੋਏ ਹੋਏ
ਹਾਏ ਰੇ ਹਾਏ ਯਹੀ ਜਜ਼ਬਾਤ ਰਹੇ ਦਿਨ ਰਾਤ
ਤੋਂ ਫਿਰ ਕਯਾ ਬਾਤ ਮੇਰੀ ਜਾਂ ਬੱਲੇ ਬੱਲੇ
ਹੋਏ ਹੋਏ ਹੋਏ ਹੋਏ ਹੋਏ
ਸੂਈ ਵੇ ਸੂਈ ਨਾ ਸੀਤਾ ਘਘਰਾ
ਏ ਕਿ ਕੀਤਾ ਅਵੱਲੇਯਾ ਟੱਬਰਾ
ਮੈਂ ਮਰ ਜਯੂੰਗੀ ਤੇ ਮੂਕ ਜਾਉ ਝਗੜਾ
ਪਿੱਛੋਂ ਰਲ ਕੇ ਪੌਣਾ ਭੰਗੜਾ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ
ਸੂਈ ਵੇ ਸੂਈ ਨਾ ਸੀਤਾ ਘਘਰਾ
ਏ ਕਿ ਕੀਤਾ ਅਵੱਲੇਯਾ ਟੱਬਰਾ
ਐ ਮਰ ਜਾਏਗੀ ਤੇ ਮੂਕ ਜਾਉ ਝਗੜਾ
ਪਿੱਛੋਂ ਰਲ ਕੇ ਪੌਣਾ ਭੰਗੜਾ
ਜ਼ਲਮਾ ਸੂਈ ਵੇ ਹਾਏ ਜ਼ਲਮਾ ਸੂਈ ਵੇ
ਹਾਏ ਜ਼ਲਮਾ ਸੂਈ ਵੇ
ਹੋਏ ਜ਼ਲਮਾ ਸੂਈ ਵੇ
ਸੂਈ ਵੇ ਸੂਈ ਟੰਗੀ ਭੰਗੁਨੇ
ਪੈ ਗਾਏ ਪ੍ਯਾਰ ਤੇਰੇ ਨਾਲ ਗੂੜੇ
ਜ਼ਾਲਮਾਂ ਸੂਈ ਵੇ ਹਾਏ ਜ਼ਲਮਾ ਸੂਈ ਵੇ
ਹਾਏ ਜ਼ਲਮਾ ਸੂਈ ਵੇ