Elige una pista para reproducir
ਮੁੰਡਾ Like Me ਮੁਟਿਆਰ Like You
ਮੁੰਡਾ Like Me ਮੁਟਿਆਰ Like You
ਮੁੰਡਾ Like Me ਮੁਟਿਆਰ Like You
ਅੱਖਾਂ ਅੱਖਾਂ ਵਿਚ ਗੱਲ ਕੀਤੀ ਤਾ ਸ਼ੁਰੂ
ਅੱਜ Dance Floor ਤੋਹ ਨਾ ਜਾਈਂ ਨੀ
ਆਪਾਂ ਸਾਰੀ ਰਾਤ ਨੱਚਣਾ
ਦੇਖੀ ਤੂੰ ਠੱਕ ਨਾ
ਦੇਖੀ ਤੂੰ ਠੱਕ ਨਾ ਜਾਈਂ ਨੀ ਆਪਾਂ ਸਾਰੀ ਰਾਤ ਨੱਚਣਾ
ਦੇਖੀ ਤੂੰ ਠੱਕ ਨਾ ਜਾਈਂ ਨੀ ਆਪਾਂ ਸਾਰੀ ਰਾਤ ਨੱਚਣਾ
ਦੇਖੀ ਤੂੰ ਠੱਕ ਨਾ ਜਾਈਂ ਨੀ ਆਪਾਂ ਸਾਰੀ ਰਾਤ ਨੱਚਣਾ
ਲੱਕ ਨਾਲ ਬੜੀ ਤੇਰੀ ਚੁੰਨੀ ਗਿੱਧਾ ਪਾਉਂਦੀ ਆ
ਭਿੱਜਜੀ ਹੋਈ ਕੁੜਤੀ ਨਾ ਸੁੱਕਣੇ ਚ ਆਓਂਦੀ ਆ
ਨਾ ਸੁੱਕਣੇ ਚ ਆਓਂਦੀ ਆ
ਲੱਕ ਨਾਲ ਬੜੀ ਤੇਰੀ ਚੁੰਨੀ ਗਿੱਧਾ ਪਾਉਂਦੀ ਆ
ਭਿੱਜਜੀ ਹੋਈ ਕੁੜਤੀ ਨਾ ਸੁੱਕਣੇ ਚ ਆਓਂਦੀ ਆ
ਝਾਂਜਰਾਂ ਦਾ ਸ਼ੋਰ ਤੂੰ ਮੱਛਦੇ ਗੋਰੀਏ
ਅੱਗ ਸਾਡੇ ਸੀਨੇ ਵਿਚ ਲਾ ਦੇ ਗੋਰੀਏ
ਅੱਜ Dance Floor ਤੋਹ ਨਾ ਜਾਈਂ ਨੀ ਆਪਾਂ ਸਾਰੀ ਰਾਤ ਨੱਚਣਾ
ਦੁਖੀ ਤੂੰ ਠੱਕ ਨਾ ਜਾਈਂ ਨੀ ਆਪਾਂ ਸਾਰੀ ਰਾਤ ਨੱਚਣਾ
ਦੁਖੀ ਤੂੰ ਠੱਕ ਨਾ ਜਾਈਂ ਨੀ ਆਪਾਂ ਸਾਰੀ ਰਾਤ ਨੱਚਣਾ
ਧਰਤੀ ਨੂੰ ਕਾਲੀ ਕਰਦੇ , ਨੱਚਣਗੇ ਸਾਰੀ ਰਾਤ
ਧਰਤੀ ਨੂੰ ਕਾਲੀ ਕਰਦੇ , ਨੱਚਣਗੇ ਸਾਰੀ ਰਾਤ
ਅੱਖੀਆਂ ਨਾ ਥੱਕਦੀਆਂ ਤੈਨੂੰ ਤਕ ਤਕ ਨੀ
ਅੱਡੀ ਤੇਰੀ ਵਜਦੀ ਆ , ਸੀਨੇ ਥੱਕ ਥੱਕ ਨੀ
ਸੀਨੇ ਥੱਕ ਥੱਕ ਨੀ
ਅੱਖੀਆਂ ਨਾ ਥੱਕਦੀਆਂ ਤੈਨੂੰ ਤਕ ਤਕ ਨੀ
ਅੱਡੀ ਤੇਰੀ ਵਜਦੀ ਆ , ਸੀਨੇ ਥੱਕ ਥੱਕ ਨੀ
ਸਾਡੇ ਨਾ ਦਾ ਠੁਮਕਾ ਤੂੰ ਲਾਦੇ ਗੋਰੀਏ
ਸਾਡੀ ਬੱਲੇ ਬੱਲੇ ਤੂੰ ਕਰਦੇ ਗੋਰੀਏ
ਜੱਜ Dance Floor ਤੋਹ ਨਾ ਜਾਈਂ ਨੀ , ਆਪਾਂ ਸਾਰੀ ਰਾਤ ਨੱਚਣਾ