Elige una pista para reproducir
Yeah
Let’s Go ਭਰਾ
Dhillon
Let’s Go
ਆ Hugo Boss ਪਾ ਆਉਂਦੀ feel ਕੁੜੇ
Brand new ਥੱਲੇ ਜੀਪ ਕੁੜੇ
ਗੱਲ ਕਿਸੇ ਦੀ ਜਰਦਾ ਨਈਂ ਤੇ
Nature ਤੋਂ ਵੀ ਢੀਠ ਕੁੜੇ
ਹੋ ਸ਼ਹਿ ਕਿਸੇ ਦੀ ਘਾਟ ਕੋਈ ਨਾ
ਘਰੋਂ ਬਾਹਰੋਂ ਵੀ sound ਆ
Talk of the town ਆ
ਗੱਭਰੂ race brown ਆ
ਹਾਂ ਕਿਸੇ ਨੂੰ ਕਰਦਾ ਨਈਂ
ਤੇ ਅੱਲੜਾ ਫ਼ਿਰਨ around ਆ
Talk of the town ਆ
ਗੱਭਰੂ race brown ਆ
ਹਾਂ ਕਿਸੇ ਨੂੰ ਕਰਦਾ ਨਈਂ
ਤੇ ਅੱਲੜਾ ਫ਼ਿਰਨ around ਆ
ਓਹ tike hawk ਵਿੱਚ ਫਿਰਦੇ ਚੋਬਰ
Record ਨਹੀਂਓ clean ਕੁੜੇ
ਫਿਰਦੇ ਓਹ ਜਿਸਮਾਂ ਚ ਫਿਰਦੇ
God father ਜਿਹਾ scene ਕੁੜੇ
ਤੁਰੀ ਆਉਂਦੀ ਨੂੰ ਪੱਟ ਲੈਂਦਾ
ਜਿਉਂ ਮੱਥੇ ਲਿਖਿਆ ਰਾਮ ਕੁੜੇ
25, 54, 59 ਦਾ ਪਰਚਾ
ਨਾਜਾਇਜ਼ ਆ F.I.R ਆਮ ਕੁੜੇ
ਓਹ ਨਾਂ ਆਉਂਦਾ ਵਿੱਚ
Main stream ਤੇ
ਆਪ ਰਹਿੰਦਾ on ground ਆ
Talk of the town ਆ
ਗੱਭਰੂ race brown ਆ
ਹਾਂ ਕਿਸੇ ਨੂੰ ਕਰਦਾ ਨਈਂ
ਤੇ ਅੱਲੜਾ ਫ਼ਿਰਨ around ਆ
Talk of the town ਆ
ਗੱਭਰੂ race brown ਆ
ਹਾਂ ਕਿਸੇ ਨੂੰ ਕਰਦਾ ਨਈਂ
ਤੇ ਅੱਲੜਾ ਫ਼ਿਰਨ around ਆ
ਹੋ ਕਈ ਨੇ ਬਣਦੇ ਗੀਤਕਾਰ
ਤੇ ਕਾਹਦੇ ਹੋਏ ਆ hit ਕੁੜੇ
ਟੱਬਰ ਬਹਿੰਦਾ ਲਿਖਣ ਗੀਤ
ਤੇ ਲਿਖਦੇ ਗੀਤ ਆ ਇਕ ਕੁੜੇ
ਹੋ ਢਿੱਲੋਂ ਲਿੱਖਦੇ ਸ਼ਿੱਕ ਨਾ ਬੱਲੀਏ
ਲਿਖੇ ਜੋ ਕਰਦੇ ਵਾਕੇ ਨਈਂ
By name ਬੋਲਦੇ case ਰਕਾਨੇ
ਨਹੀਂਓ ਅਣ ਪਛਾਤੇ ਨੀ
ਤੌਬਾ ਕਰਜਾਂ ਲੋਕੀ ਕੰਮਾਂ ਤੋ
ਜੱਟ ਓਹਨਾ ਚ run out ਆ
Talk of the town ਆ
ਗੱਭਰੂ race brown ਆ
ਹਾਂ ਕਿਸੇ ਨੂੰ ਕਰਦਾ ਨਈਂ
ਤੇ ਅੱਲੜਾ ਫ਼ਿਰਨ around ਆ
Talk of the town ਆ
ਗੱਭਰੂ race brown ਆ
ਹਾਂ ਕਿਸੇ ਨੂੰ ਕਰਦਾ ਨਈਂ
ਤੇ ਅੱਲੜਾ ਫ਼ਿਰਨ around ਆ
ਹੋ ਵੈਰ ਜਿਹਾ ਰਹਿਣ ਦੇ ਪੁੱਛ ਨਾ ਬੱਲੀਏ
Fame ਦਾ ਚੌਥਾ ਸਾਲ ਕੁੜੇ
ਹੋ ਗੋਲਾ ਵੱਟ ਕੇ ਸੁੱਟ ਦਾ ਅੰਦਰ
ਅੱਖਾਂ ਰਹਿਣ Nadal ਕੁੜੇ
ਹੋ ਵਿਰਲਾ ਹੀ ਕੋਈ ਭੇਤੀ ਸਾਡਾ
Judgement ਸਭ wrong ਕੁੜੇ
ਹੋ ਇੱਕੋ ਗੱਲ ਜੋ ਸ਼ਾਨ ਨਾਲ ਆਖਾ
ਮਾਝਾ ਆ hometown ਕੁੜੇ
ਹੋ ਢੈ ਢੈ ਕਰਦੇ ਰਹੀਏ ਰਕਾਨੇ
ਬੋਲੀ ਉੱਤੇ proud ਆ
Talk of the town ਆ
ਗੱਭਰੂ race brown ਆ
ਹਾਂ ਕਿਸੇ ਨੂੰ ਕਰਦਾ ਨਈਂ
ਤੇ ਅੱਲੜਾ ਫ਼ਿਰਨ around ਆ
Talk of the town ਆ
ਗੱਭਰੂ race brown ਆ
ਹਾਂ ਕਿਸੇ ਨੂੰ ਕਰਦਾ ਨਈਂ
ਤੇ ਅੱਲੜਾ ਫ਼ਿਰਨ around ਆ
Yeah