Elige una pista para reproducir

ਤੂੰ ਕੁੜੀ ਐ ਸ਼ੇਰਾਂ ਦੀ
ਪਿੰਡ ਧੁੱਪ ਪੈਂਦੀ ਕੇਰਾਂ ਦੀ
ਤੂੰ ਕੁੜੀ ਐ ਸ਼ੇਰਾਂ ਦੀ
ਪਿੰਡ ਧੁੱਪ ਪੈਂਦੀ ਕੇਰਾਂ ਦੀ
ਤੂੰ ਕੁੜੀ ਐ ਸ਼ੇਰਾਂ ਦੀ
ਪਿੰਡ ਧੁੱਪ ਪੈਂਦੀ ਕੇਰਾਂ ਦੀ
ਨੀ ਤੂੰ ਸੌਂਦੀ ਗੱਡਿਆਂ ਤੇ
ਅਸੀਂ ਮੰਜਾ ਬਾਣ ਦਾ ਦਾਣਾ
ਮੈਂ ਦੇਸੀ ਨਾ ਲਾਇਕ ਤੇਰੇ
ਨੀ ਕੋਈ ਲੱਭ ਲਏ ਹੋਰ ਟਿਕਾਣਾ
ਸਾਡੀਆਂ ਡੋਰਾ ਕੱਚੀਆਂ ਨੇ
ਸਾਡੇ ਤੋਂ ਉੱਡਿਆਂ ਤਾਂ ਨਹੀਂ ਜਾਣਾ
ਜੱਟ ਦੇਸੀ ਨਾ ਲਾਇਕ ਤੇਰੇ
ਨੀ ਕੋਈ ਲੱਭ ਲਏ ਹੋਰ ਟਿਕਾਣਾ
ਤੂੰ ਸ਼ੌਕੀਨ ਬਰਾਂਡਾ ਦੀ
ਗੱਲ ਸੁਣ ਹੁਸਨ ਦੀਏ ਸਰਕਾਰੇ
ਇਸ ਜੱਟ ਦੇ ਚਾਦਰੇ 'ਤੇ
ਟੈਗ ਨਾ ਟੌਮੀ ਦਾ ਮੁਟਿਆਰੇ
ਇਸ ਜੱਟ ਦੇ ਚਾਦਰੇ 'ਤੇ
ਟੈਗ ਨਾ ਟੌਮੀ ਦਾ ਮੁਟਿਆਰੇ
ਜੇਠ ਮਹੀਨਾ ਨਾਲ ਪਸੀਨੇ ਜੇਠ ਮਹੀਨਾ ਨਾਲ ਪਸੀਨੇ
ਮੇਰਾ ਪਾਇਆ ਰਹਿੰਦਾ ਬਣਾ
ਮੈਂ ਦੇਸੀ ਨਾ ਲਾਇਕ ਤੇਰੇ
ਨੀ ਕੋਈ ਲੱਭ ਲਏ ਹੋਰ ਟਿਕਾਣਾ
ਸਾਡੀਆਂ ਡੋਰਾ ਕੱਚੀਆਂ ਨੇ
ਸਾਡੇ ਤੋਂ ਉੱਡਿਆਂ ਤਾਂ ਨਹੀਂ ਜਾਣਾ
ਤੂੰ ਜਾਏ ਡਿਸਕੋ ਨੀ ਨਿੱਤ
26 ਸੈਕਟਰ ਦੇ
ਨੀ ਮੈਂ ਵਿਚ ਖੇਤ ਹੋਵਾਂ
ਚੱਲੇ ਟੇਪ ਟਰੈਕਟਰ 'ਤੇ
ਨੀ ਮੈਂ ਵਿਚ ਖੇਤ ਹੋਵਾਂ
ਚੱਲੇ ਟੇਪ ਟਰੈਕਟਰ 'ਤੇ
ਨਾ ਸ਼ਕੀਰਾ ਨਾ ਮਡੋਨਾ ਨਾ ਸ਼ਕੀਰਾ ਨਾ ਮਡੋਨਾ
ਸੁਣੀਏ ਚਮਕੀਲੇ ਦਾ ਗਾਣਾ
ਜੱਟ ਦੇਸੀ ਨਾ ਲਾਇਕ ਤੇਰੇ
ਨੀ ਹੋਰ ਲੱਭ ਲਏ ਹੋਰ ਕੋਈ ਟਿਕਾਣਾ
ਸਾਡੀਆਂ ਡੋਰਾ ਕੱਚੀਆਂ ਨੇ
ਸਾਡੇ ਤੋਂ ਉੱਡਿਆਂ ਤਾਂ ਨਹੀਂ ਜਾਣਾ
ਤੂੰ ਲੰਦਨ ਪੈਰਿਸ ਦੇ
ਨਿੱਤ ਸੁਪਨੇ ਵੇਖੇ ਨੀ
ਹਣੀ ਪਿੰਡ ਸ਼ੈਟਲ ਵਿੱਚ
ਖੇਤਾਂ ਦੇ ਮੋਢੇ ਨੱਕੇ ਨੀ
ਹਣੀ ਪਿੰਡ ਸ਼ੈਟਲ ਵਿੱਚ
ਖੇਤਾਂ ਦੇ ਮੋਢੇ ਨੱਕੇ ਨੀ
ਦਿਨ ਕੱਟੀ ਜਾਂਦੇ ਆ ਦਿਨ ਕੱਟੀ ਜਾਂਦੇ ਆ
ਓਸ ਡੱਟੇ ਦਾਮਨ ਕੇ ਪਾਣਾ
ਜੱਟ ਦੇਸੀ ਨਾ ਲਾਇਕ ਤੇਰੇ
ਨੀ ਹੋਰ ਲੱਭ ਲਏ ਹੋਰ ਟਿਕਾਣਾ
ਸਾਡੀਆਂ ਡੋਰਾ ਕੱਚੀਆਂ ਨੇ
ਸਾਡੇ ਤੋਂ ਉੱਡਿਆਂ ਤਾਂ ਨਹੀਂ ਜਾਣਾ
ਜੱਟ ਦੇਸੀ ਨਾ ਲਾਇਕ ਤੇਰੇ
ਨੀ ਹੋਰ ਲੱਭ ਲਏ ਹੋਰ ਟਿਕਾਣਾ
ਸਾਡੀਆਂ ਡੋਰਾ ਕੱਚੀਆਂ ਨੇ
ਸਾਡੇ ਤੋਂ ਉੱਡਿਆਂ ਤਾਂ ਨਹੀਂ ਜਾਣਾ
ਸਾਡੀਆਂ ਡੋਰਾ ਕੱਚੀਆਂ ਨੇ
ਸਾਡੇ ਤੋਂ ਉੱਡਿਆਂ ਤਾਂ ਨਹੀਂ ਜਾਣਾ