Elige una pista para reproducir
ਹੂ ਹੂ ਹੂ ਹੂ
ਹੋ ਹੋ ਹੋ ਹੋ
ਹੂ ਹੂ ਹੂ ਹੂ
ਹੋ ਹੋ ਹੋ ਹੋ
ਹਾਏ ਜ਼ਿੰਦਗੀ ਚ ਵਖਰੀ ਜੀ
ਜਗਾ ਤੂ ਬਣਾ ਗਯੀ
ਜਗਾ ਤੂ ਬਣਾ ਗਯੀ
ਮੈ ਕਿਹਾ ਜਗਾ ਤੂ ਬਣਾ ਗਯੀ
ਲਗੇਯਾ ਨੀ ਸਮਾ ਨੀ ਤੂ
ਦਿਲਾਂ ਉੱਤੇ ਛਾਹ ਗਯੀ
ਦਿਲਾਂ ਉੱਤੇ ਛਾਹ ਗਯੀ
ਮੈ ਕਿਹਾ ਦਿਲਾਂ ਉੱਤੇ ਛਾਹ ਗਯੀ
ਹਾਏ ਜ਼ਿੰਦਗੀ ਚ ਵਖਰੀ ਜੀ
ਜਗਾ ਤੂ ਬਣਾ ਗਯੀ
ਜਗਾ ਤੂ ਬਣਾ ਗਯੀ
ਮੈ ਕਿਹਾ ਜਗਾ ਤੂ ਬਣਾ ਗਯੀ
ਲਗੇਯਾ ਨੀ ਸਮਾ ਨੀ ਤੂ
ਦਿਲਾਂ ਉੱਤੇ ਛਾਹ ਗਯੀ
ਦਿਲਾਂ ਉੱਤੇ ਛਾਹ ਗਯੀ
ਮੈ ਕਿਹਾ ਦਿਲਾਂ ਉੱਤੇ ਛਾਹ ਗਯੀ
ਹੋ ਕੀਤੇ ਬੁਰੇ ਹਾਲ ਨੀ ਤੇਰੇ ਨਾਲ ਪ੍ਯਾਰ ਨੀ
ਦਿਲ ਸਾਡਾ ਲਗਨਾ ਨੀ ਤੇਰੇ ਬਿਨਾ ਯਾਰ ਨੀ
ਹਾਏ ਯਾਰ ਨੀ ਕੀਤੇ ਬੁਰੇ ਹਾਲ ਨੀ
ਤੇਰੇ ਬਿਨਾ ਲਗਨਾ ਨੀ ਦਿਲ ਸਾਡਾ ਯਾਰ ਨੀ
ਹਾਏ ਯਾਰ ਨੀ ਕੀਤੇ ਬੁਰੇ ਹਾਲ ਨੀ
ਤੇਰੇ ਬਿਨਾ ਲਗਨਾ ਨੀ ਦਿਲ ਸਾਡਾ ਯਾਰ ਨੀ
ਲਗੀਯਾ ਨਾ ਤੋੜੀ ਵੇ ਮੁੱਖੜਾ ਨਾ ਮੋੜੀ ਵੇ
ਲਗਦੀ ਬਡੀ cute ਸੋਹਣੇਯਾ ਤੇਰੀ ਮੇਰੀ ਜੋੜੀ ਵੇ
ਲਗੀਯਾ ਨਾ ਤੋੜੀ ਵੇ ਮੁੱਖੜਾ ਨਾ ਮੋੜੀ ਵੇ
ਲਗਦੀ ਬਡੀ cute ਸੋਹਣੇਯਾ ਤੇਰੀ ਮੇਰੀ ਜੋੜੀ ਵੇ
ਹਾਏ ਤਕਨਾ ਨੀ ਤੇਰਾ ਸਾਡੀ ਜਾਨ ਕਡੀ ਜਾਵੇ
ਹਸਨਾ ਨੀ ਤੇਰਾ ਸਾਨੂ ਮਾਰ ਹੀ ਮੁਕਾਵੇ
ਤਕਨਾ ਨੀ ਤੇਰਾ ਸਾਡੀ ਜਾਨ ਕਡੀ ਜਾਵੇ
ਹਸਨਾ ਨੀ ਤੇਰਾ ਸਾਨੂ ਮਾਰ ਹੀ ਮੁਕਾਵੇ
ਹੋ ਕੀਤੇ ਬੁਰੇ ਹਾਲ ਨੀ ਤੇਰੇ ਨਾਲ ਪ੍ਯਾਰ ਨੀ
ਦਿਲ ਸਾਡਾ ਲਗਨਾ ਨੀ ਤੇਰੇ ਬਿਨਾ ਯਾਰ ਨੀ
ਹਾਏ ਯਾਰ ਨੀ ਕੀਤੇ ਬੁਰੇ ਹਾਲ ਨੀ
ਤੇਰੇ ਬਿਨਾ ਲਗਨਾ ਨੀ ਦਿਲ ਸਾਡਾ ਯਾਰ ਨੀ
ਹਾਏ ਯਾਰ ਨੀ ਕੀਤੇ ਬੁਰੇ ਹਾਲ ਨੀ
ਤੇਰੇ ਬਿਨਾ ਲਗਨਾ ਨੀ ਦਿਲ ਸਾਡਾ ਯਾਰ ਨੀ
ਹਾਏ ਲਗੀਯਾ ਨਾ ਤੋੜੀ ਵੇ ਮੁੱਖੜਾ ਨਾ ਮੋੜੀ ਵੇ
ਲਗਦੀ ਬਡੀ cute ਸੋਹਣੇਯਾ ਤੇਰੀ ਮੇਰੀ ਜੋੜੀ ਵੇ
ਲਗੀਯਾ ਨਾ ਤੋੜੀ ਵੇ ਮੁੱਖੜਾ ਨਾ ਮੋੜੀ ਵੇ
ਲਗਦੀ ਬਡੀ cute ਸੋਹਣੇਯਾ ਤੇਰੀ ਮੇਰੀ ਜੋੜੀ ਵੇ
ਕੰਨਾ ਦਿਯਾ ਵਾਲੀਯਨ ਹਾਏ ਲਗਨ ਪ੍ਯਾਰੀਯਾਨ
ਦਿਲ ਕਰੇ ਖੁਸ਼ੀਯਾਨ ਮੈਂ ਵਾਰ ਦੇਵਾ ਸਾਰੀਯਾਨ
ਕੰਨਾ ਦਿਯਾ ਵਾਲੀਯਨ ਹਾਏ ਲਗਨ ਪ੍ਯਾਰੀਯਾਨ
ਦਿਲ ਕਰੇ ਖੁਸ਼ੀਯਾਨ ਮੈਂ ਵਾਰ ਦੇਵਾ ਸਾਰੀਯਾਨ
ਹੋ ਕੀਤੇ ਬੁਰੇ ਹਾਲ ਨੀ ਤੇਰੇ ਨਾਲ ਪ੍ਯਾਰ ਨੀ
ਦਿਲ ਸਾਡਾ ਲਗਨਾ ਨੀ ਤੇਰੇ ਬਿਨਾ ਯਾਰ ਨੀ
ਹਾਏ ਯਾਰ ਨੀ ਕੀਤੇ ਬੁਰੇ ਹਾਲ ਨੀ
ਤੇਰੇ ਬਿਨਾ ਲਗਨਾ ਨੀ ਦਿਲ ਸਾਡਾ ਯਾਰ ਨੀ
ਹਾਏ ਯਾਰ ਨੀ ਕੀਤੇ ਬੁਰੇ ਹਾਲ ਨੀ
ਤੇਰੇ ਬਿਨਾ ਲਗਨਾ ਨੀ ਦਿਲ ਸਾਡਾ ਯਾਰ ਨੀ