
Sencillo / Pista
Yo
ਆਹਾ SMG
ਅੱਖਾਂ 'ਚ ਮੌਤ ਫਿਰਾਂ ਪਾਲੀ
No fucks, ਦੁਨੀਆ ਆ ਟਾਲੀ
ਜੱਟਾਂ ਨੇ ਬੜਿਆਂ ਦੀ ਸਾੜੀ
ਲੱਖਾਂ 'ਚ ਵੱਜਦੀ ਤਾੜੀ ਅੱਜ
ਅੱਖਾਂ 'ਚ ਮੌਤ ਫਿਰਾਂ ਪਾਲੀ
No fucks, ਦੁਨੀਆ ਆ ਤਾੜੀ
ਜੱਟਾਂ ਨੇ ਬੜਿਆਂ ਦੀ ਸਾੜੀ
ਲੱਖਾਂ 'ਚ ਵੱਜਦੀ ਤਾੜੀ ਅੱਜ
ਅੱਜ ਹਵਾ ਹੋਰ ਜ਼ੋਰ ਸ਼ੋਰ
Bore ਅਸਲੇ 'ਤੇ ਵੱਖਰਾ
ਕਈਆਂ ਨੂੰ ਸ਼ੱਕ ਮੇਰੇ 'ਤੇ ਅੱਖਾਂ
ਬਿਚਾਨੀ ਦੀ ਮੈਂ ਕਿਸੇ ਨੂੰ ਦਿੰਦਾ ਨੀ fuck
ਸ਼ੁਰੂ ਤੋਂ ਕੱਲ੍ਹੇ SMG ਨਾਲ ਚੱਲੇ
ਸੁੱਖੇ ਨਾ slow match ਨਾ ਕਿਸੇ ਨਾ flow
Location ਅੰਬਰਾਂ 'ਚ, first class
Boss ਨੇ ਜ਼ਿੰਦਗੀ ਦੀ ਜਿੱਤ ਲਈ toss
ਸਾਡੇ ਜਿਹਾ ਬਣਨਾ ਚਾਹੁੰਦੇ ਕਈ
ਕਹਿਣ ਕਾਸ਼ ਰੈਪਾ 'ਚ ਕਰਤੇ ਆ ਲਾਸ਼
ਬਾਗੀ ਫਰਮਾਨ
Big Kay ਕੋਲ beat ਆ ਦੀ ਜਾਨ
4'ਆਂ ਨੇ ਕੱਢੇ ਪਰਾ੍ਹਂ ਕਈ ਕਹਿੰਦੇ ਆ
ਮੁੱਕ ਜਾਣ, ਰੁੱਕ ਜਾਣ, ਝੁੱਕ ਜਾਣ
ਬੋਕੀ ਕਰਕੇ ਲੰਡੂਆਂ ਦੀ ਬੰਦ ਥੁੱਕ ਜਾਣ
Fuck it
ਔਖੀ ਸੀ ਚੱਲਦੀ ਘੜੀ, we suck it
ਨੀਹਾਂ 'ਚ ਪੱਕੀ ਆ ਇੱਟ
Name litt. ਨਾ fame ਲਈ ਕੋਈ ਵੀ shit
ਪਿੱਠ 'ਤੇ ਰਹੇ ਕਈ pit
ਦਿੱਤੇ ਆ ਸੀਟ ਨਾ ਕੋਈ ਵੀ ਸਾਡੇ ਤੋਂ hit
ਤੇਰੀ body ਤੋਂ ਮਹਿੰਗੀ ਆ ਗੱਡੀ ਦੀ kit
ਸਭ ਅਸਲੀ ਆ ਪੁੱਤ ਮੈਨੂੰ
ਚਾਹੀਦੀ ਨੀ ਕੋਈ bullshit
ਅੱਖਾਂ 'ਚ ਮੌਤ ਫਿਰਾਂ ਪਾਲੀ
ਬੰਦੇ grand stand ਪੱਕੇ
ਅੱਜ ਮਹਿੰਗੀ ਆ ਗੱਲ 'ਚ ice
Ball repeat ਨਾ twice
ਬੜਿਆਂ ਲਈ nature vice
ਅੱਜ ਕਰਨ stalk walk talk ਰਲੇ ਨਾ
ਕਿਸੇ ਨਾ ਰਹਿੰਦੇ ਆ shock 'ਚ ਬੜੇ
ਧੜੇ ਵਿਰੋਧ 'ਚ ਖੜ੍ਹੇ। ਮੈਂ ਕੀਤੇ
ਮੈਦਾਨ ਵੀ ਰਾੜ੍ਹੇ ਜਿਹੜੇ ਨਾਲ ਲੜੇ ਸਭ ਜੜੇ
ਅੱਜ time ਰਹਿਮ ਨਾ ਕਿਸੇ ਲਈ
ਪਏ ਆ ਸੜੇ
ਗੁੱਟ 'ਤੇ ਗੱਡੀ ਦੇ ਤੇਰੇ
ਤੋਂ ਮਹਿੰਗੇ ਆ ਕੜ੍ਹੇ
ਨਾਲ ਬਹਿ ਕੇ ਦੇਖ ਸੱਚ ਕਰਾਂ ਮੈਂ ਸੁਪਨੇ
ਬੋਲ ਮੈਂ ਸੋਚਾਂ ਤੋਂ ਪਾਰ ਦੇ ਸੁੱਟਣੇ
ਕਲਜੇ ਫੁੱਟਣੇ
ਪੱਲ੍ਹੇ ਆ ਮਿਹਨਤ ਪੈਰੀਂ ਤਰੱਕੀ
ਮੈਂ ਝੱਲਦਾ ਨੋਟਾਂ ਦੀ ਪੱਖੀ
Bank number is a lucky
ਤੇ ਕੰਮ ਵੀ ਕਰਦਾ ਸ਼ੱਕੀ
ਮੈਂ ਪਾੜਦਾ ਕਈਆਂ ਦੀ ਵੱਖੀ
Deals ਨੂੰ ਤੱਤੀ ਆ ਬਾਕੀ ਅੱਖ ਡੱਕੀ
ਕੱਲ੍ਹੇ 'ਤੇ ਦੁੱਬ ਵਾਲੇ ਦੀ ਮੈਂ
ਕੋਲ ਆ ਰੱਖੀ ਗੋਲੀ ਪੱਕੀ
Feel ਨਾ ਚੱਕੀ ਤੂੰ ਗੱਲ ਨਾ ਕਰ ਗਏ ਡਰ ਕਈ
ਹਾਰਨਾ ਨਾ ਮਰਨਾ ਸੜਨਾ ਔਖਾ ਆ
ਬੜਿਆਂ ਲਈ ਜ਼ਾਲੀ ਮੈਂ ਕਰਦਵਾਂ fuck ਇੱਕ ਵਾਰ ਨਾ
ਅੱਖਾਂ 'ਚ ਮੌਤ ਫਿਰਾਂ ਪਾਲੀ
ਮੇਰੇ ਅਸਲੇ 'ਤੇ ਮਸਲਾ ਬੜਾ
ਕਰ ਮੌਜਾਂ 'ਤੇ bitch ਹੋ ਦਫ਼ਾ
ਕਰ ਹਵਾ ਨਾ ਮੂਹਰੇ ਹੋ ਪਰ੍ਹਾਂ ਨੀ
ਦਿਲ ਤੋੜੇ ਆ ਜੱਟ ਨੇ ਵੀ 100 ਦਫ਼ਾ
ਨੀ 2 ਦਫ਼ਾ ਤੂੰ ਮਿਲੀ ਮੈਨੂੰ 2 ਤਰ੍ਹਾਂ
ਮੈਂ ਜੋੜਦਾ ਹਾਂ ਬੰਦੇ ਨਿੱਤ ਮੌਤ ਨਾਲ
ਮੈਂ ਸ਼ੋਰ ਨਾ ਤੂੰ ਦਿਲ ਕੁੜੇ
ਜੋੜ ਨਾ ਨੀ ਮਕਸਦ ਮੇਰੀ
ਜ਼ਿੰਦਗੀ ਦਾ ਹੋਰ ਯਾ
ਨੀ ਮੇਰਾ ਆਉਣ ਜਾਣ low key
ਕਿਸੇ ਨਾਲ ਨੀ ਬੋਲ ਚਾਲ ਅਹੋ
ਕੰਮ ਸਾਰੇ ਗ਼ਲਤ ਨੀ ਬੇਈਮਾਨ
ਅਣਜਾਣ ਰਹਿਣ ਸਹਿਣ
ਗੁਮਨਾਮ ਤੂੰ ਕਮਾਲ
ਮੇਰੇ ਨਾਲ ਜ਼ਿੰਦਗੀ ਹੋਊ
ਖਰਾਬ ਬੇਹਿਸਾਬ risk 'ਤੇ ਇਸ਼ਕ
ਨੀ ਹੈ ਹਰਾਮ ਲੈ
ਸਵਾਦ ਕੁੜੇ ਨਾ ਤੂੰ ਕਰ ਸਵਾਲ
ਲਾ ਇਲਾਜ ਮਰਜ਼ ਨੋਟਾਂ ਦਾ
ਹੈ ਖਰਾਬ ਲੈ ਸਲਾਹ ਤੂੰ ਰੱਖ
ਥੋੜ੍ਹਾ ਫਾਸਲਾ ਨੀ ਮੇਰੇ ਮਗਰ
ਪਾਪ ਦਾ ਕਾਫ਼ਲਾ ਨਾ ਰਾਬਤਾ
! ਮੈਂ ਲਾਪਤਾ!
ਲੱਭ ਹੋਰ ਮੈਂ ਤੇਰੇ ਲਈ
ਠੀਕ ਨਈ ਨਾ ਮੇਰੀ ਦਵਾ
ਅੱਖਾਂ 'ਚ ਮੌਤ ਫਿਰਾਂ ਪਾਲੀ
ਤਨ ਆਉਣ ਜਾਣ ਪੂਰਾ ਨੀ ਮਾਣ
ਅੱਜ ਕੱਲ੍ਹ stacks 'ਚ ਮਾਣ ਤਾਣ
Full ਕਮਾਲ, pure ਮਾਲ
ਅੱਖ ਲਾਲ
ਵੈਰੀ ਬੇਹਾਲ ਲੋਂਦੇ
Scheme ਪਾਉਂਦੇ ਆ ਜਾਲ
ਮੈਨੂੰ ਪੂਰਾ ਨੀ ਡਰ
ਜੱਟ ਕਦੇ ਹੋਣਾ ਨੀ ਫੜ੍ਹ
ਨਾਰਾਂ ਵੀ ਪਈਆਂ ਮਗਰ
ਲੋੜਾਂ 'ਚ ਲੰਘੇ ਸਫ਼ਰ
ਪੂਰੇ ਦਾ ਪੂਰਾ ਅਸਰ
ਨੀ ਜੋਰਾਂ 'ਤੇ ਹੋਣ ਚੜ੍ਹਾਈਆਂ
Bulks 'ਚ ਆਉਣ ਕਮਾਈਆਂ
ਲਾਈਆਂ ਰਾਤਾਂ ਨੀਂਦਾਂ ਗਵਾਈਆਂ
ਆਈਆਂ ਜੋ ਤੂੰ ਖੂੰਜੇ ਮੈਂ ਲਾਈਆਂ
ਰੱਜੇ ਨੀ ਗੱਡੀਆਂ ਭਜਾਈਆਂ
ਕੱਢ ਕੇ ਸੰਦ 'ਤੇ ਆਉਣ ਸਫ਼ਾਈਆਂ
ਕਈਆਂ ਦੀ ਨੀਂਦ ਮੈਂ ਡਾਈਆਂ
ਡਰ ਕੇ ਕੱਟਦੇ ਨੀ full hustle
ਖੜ੍ਹ ਕੇ ਕਹਿੰਦੇ ਤੇ ਫੇਰ ਕਤਲ
ਕਰਾਕ ਚਰਚੇ ਮੈਂ ਹੋਊ ਦਫ਼ਨ
ਇਹ ਅਸਲ 'ਚ ਉਹਦੇ ਕਰਮ
ਜੋ ਵੀ ਕਰਾਂ ਸਭ ਉਹਦਾ ਹੁਕਮ
Week ਦਾ ਇੱਕ 'ਤੇ ਪੱਕਾ ਸਮਾਨ
ਮੈਂ fuck ਨਾ ਦਵਾਂ ਨੋਟਾਂ ਦੀ ਅਕੜ
ਮੈਂ ਅੱਜ ਜੋ ਕੱਲ੍ਹ ਨੂੰ ਕਰਾਂ double
ਅੱਖਾਂ 'ਚ ਮੌਤ ਫਿਰਾਂ ਪਾਲੀ