Elige una pista para reproducir
Sencillo / Pista
Love ya love ya love ya love ya, baby
Love ya love ya love ya love ya
ਤੈਨੂੰ ਲਿਆ ਵੇਖ ਹੋਰ ਵੇਖਣਾ ਮੈਂ ਕੀ
ਕਿੰਨੀ ਸੋਹਣੀ vibe ਆ ਤੇ ਤਾਰਿਆਂ ਆ ਮੀਂਹ
ਆਜਾ ਨੈੜੇ ਨੈੜੇ ਤੇਰੇ ਮੇਰੇ ਵਿਚ ਨਾ ਕੋਈ ਹੋਰ
ਤੇਰੀ ਹੀ ਆਵਾਜ਼ ਸੁਨਾ ਬਾਕੀ ਲੱਗੇ ਸ਼ੋਰ
ਪਹਿਲੀ ਪਹਿਲੀ ਵਾਰ ਹੋਇਆ ਮੈਨੂੰ ਪਿਆਰ
ਜੀ ਕਰੇ ਬੋਲੀ ਜਾਵਾਂ ਤੈਨੂੰ ਵਾਰ ਵਾਰ
Love ya love ya love ya love ya, baby
Love ya love ya love ya love ya
Love ya love ya love ya love ya, baby
Love ya love ya love ya love ya
ਅੱਖਾਂ ਬੰਦ ਤਾਂ ਵੀ ਤੂੰ ਅੱਖਾਂ ਖੋਲਾ ਤਾਂ ਵੀ ਤੂੰ
ਜਦ ਚੁੱਪ ਤਾਂ ਵੀ ਤੂੰ ਜਦੋਂ ਬੋਲਣ ਤਾਂ ਵੀ ਤੂੰ
ਮੇਰੇ ਦਿਲ ਨੁੰ ਸੁਕੂਨ ਮੇਰੀ ਬਾਂਹ ਵਿਚ ਤੂੰ
ਤੇਰੀ ਅੱਖਾਂ ਵਿਚ ਮੈਂ ਮੇਰੀ ਅੱਖਾਂ ਵਿਚ ਤੂੰ
ਕੀ ਹੋਇਆ ਯਾਰ ਕਿਵੇਂ ਚੜ੍ਹਿਆ ਬੁਖਾਰ
ਸੋਹਣੀਏ ਲਵਾਂ ਤੇਰੀ ਨਜ਼ਰਾਂ ਉਤਾਰ
Love ya love ya love ya love ya, baby
Love ya love ya love ya love ya
Love ya love ya love ya love ya, baby
Love ya love ya love ya love ya
ਇਹ ਕੈਸਾ ਜਾਦੂ ਕਰਿਆ ਮੇਰੇ ਉੱਤੇ ਬੋਲ
ਤੂੰ ਜਿੰਨ੍ਹਾਂ ਨੈੜੇ ਆਵੇ i'm losing my control
ਇਹ ਕਾਲੀਆਂ ਕਾਲੀਆਂ ਜ਼ੁਲਫ਼ਾਂ ਖਿਚੇ ਮੈਨੂੰ ਕੋਲ
ਤੂੰ ਜਿੰਨ੍ਹਾਂ ਨੈੜੇ ਆਵੇ i'm losing my control
ਕਿੱਥੇ ਚੱਲੀ ਐ ਤੂੰ ਠਹਿਰ ਨੀ ਸਮੁੰਦਰਾਂ ਦੀ ਲਹਿਰ
ਹਾਏ ਮੇਰੀ ਕਮਜ਼ੋਰੀ ਤੇਰੇ ਗੋਰੇ ਗੋਰੇ ਪੈਰ
ਘੱਟ ਬੋਲੇ ਥੋੜੀ shy ਨੀ ਤੂੰ ਅੱਖਾਂ ਨਾਲ ਪਿਲਾਏ
ਸਾਗਰ ਤੇਰੇ ਮੂੰਹੋਂ ਕਿੰਨਾ ਸੋਹਣਾ ਲੱਗੇ ਹਾਏ
ਤੰਗ ਕਰਦੇ ਤੇਰਾ ਰੰਗ ਕਰਦੇ
ਹੁਸਨ ਤੇਰੇ ਦੇ ਉੱਤੋਂ ਆਈ ਐ ਬਹਾਰ
Love ya love ya love ya love ya, baby
Love ya love ya love ya love ya
Love ya love ya love ya love ya, baby
Love ya love ya love ya love ya