ਹੱਥਾਂ ਉੱਤੇ ਰੋਲੈਕਸ ਫੱਬਦੀ ਐ ਬੱਲੀਏ
ਗੱਡੀ ਮੈਨੂੰ ਚਾਹੀਦੀ ਐ ਤੇਰੇ ਲੱਕ ਵਰਗੀ
ਹਨੇਰਾ ਐ ਨੀ ਜ਼ਿੰਦਗੀ ਚ ਥੋੜ੍ਹਾ ਬਿੱਲੋ ਮੇਰੇ ਨੀ
ਮੈਂ ਕਾਲਾ ਦਿਲ ਰੱਖਾਂ ਦਿਨ ਵੀ ਕਾਲੇ ਆ ਨੀ ਮੇਰੇ ਨੀ
ਫੇਰ ਵੀ ਹਾਂ ਤੂੰ ਮੇਰੇ ਨਾਲ ਖੱਬੀ ਬੈਠੀ ਐਂ
ਖੱਬੀ ਬੈਠੀ ਐਂ
ਬੰਦਾ ਮੈਂ ਸ਼ਰੀਫ ਨਹੀਂ ਸ਼ੈਤਾਨ ਲੱਭੀ ਬੈਠੀ ਐਂ
ਆਖੇਂ ਜਿਹਨੂੰ ਜਾਨ ਤੂੰ ਬੇਜਾਨ ਲੱਭੀ ਬੈਠੀ ਐਂ
ਬੰਦਾ ਮੈਂ ਸ਼ਰੀਫ ਨਹੀਂ ਸ਼ੈਤਾਨ ਲੱਭੀ ਬੈਠੀ ਐਂ
ਆਖੇਂ ਜਿਹਨੂੰ ਜਾਨ ਤੂੰ ਬੇਜਾਨ ਲੱਭੀ ਬੈਠੀ ਐਂ
ਬੰਦਾ ਮੈਂ ਸ਼ਰੀਫ ਨਹੀਂ ਸ਼ੈਤਾਨ ਲੱਭੀ ਬੈਠੀ ਐਂ
ਰੂਹ ਤੇਰੀ ਕੱਢ ਲੈ ਜਾਣੀ ਮਿੱਠਾ ਜਿਹਾ ਬੋਲ ਨਾ
ਡਾਲਰਾਂ ਚ ਖੜ੍ਹੇ ਬੰਦਾ ਪੈਸਿਆਂ ਚ ਤੋਲ ਨਾ
ਰੂਹ ਤੇਰੀ ਕੱਢ ਲੈ ਜਾਣੀ ਮਿੱਠਾ ਜਿਹਾ ਬੋਲ ਨਾ
ਡਾਲਰਾਂ ਚ ਖੜ੍ਹੇ ਬੰਦਾ ਪੈਸਿਆਂ ਚ ਤੋਲ ਨਾ
ਹੌਲੀ ਹੌਲੀ ਤੇਰਾ ਹੋਣਾ ਸਭ ਮੇਰਾ
ਲੱਗੇ ਮੈਨੂੰ ਤੋੜਿਆ ਆ ਕਿਸੇ ਨੇ ਦਿਲ ਤੇਰਾ
ਐਥੇ ਨੀ ਚੱਲਦੀ ਕਿਸੇ ਦੀ ਵੀ ਵੀਡ ਜਦੋਂ ਮੈਂ ਲਾ ਲਵਾਂ
ਨੇੜੇ ਤੂੰ ਆ ਜ਼ਰਾ ਬੱਲੀਏ ਮੇਰੇ ਤੇਰੀ ਅੱਖਾਂ ਚੋਂ ਫੀਮ ਮੈਂ ਖਾ ਲਵਾਂ
ਤਾਂ ਹੀ ਤੂੰ ਮੇਰੇ ਐਨਾ ਨੇੜੇ ਨੇੜੇ ਬੈਠੀ ਐਂ
ਨੇੜੇ ਨੇੜੇ ਬੈਠੀ ਐਂ
ਬੰਦਾ ਮੈਂ ਸ਼ਰੀਫ ਨਹੀਂ ਸ਼ੈਤਾਨ ਲੱਭੀ ਬੈਠੀ ਐਂ
ਆਖੇਂ ਜਿਹਨੂੰ ਜਾਨ ਤੂੰ ਬੇਜਾਨ ਲੱਭੀ ਬੈਠੀ ਐਂ
ਬੰਦਾ ਮੈਂ ਸ਼ਰੀਫ ਨਹੀਂ ਸ਼ੈਤਾਨ ਲੱਭੀ ਬੈਠੀ ਐਂ
ਆਖੇਂ ਜਿਹਨੂੰ ਜਾਨ ਤੂੰ ਬੇਜਾਨ ਲੱਭੀ ਬੈਠੀ ਐਂ
ਬੰਦਾ ਮੈਂ ਸ਼ਰੀਫ ਨਹੀਂ ਸ਼ੈਤਾਨ ਲੱਭੀ ਬੈਠੀ ਐਂ
ਕਾਲੀ ਆ ਨੀ ਰੂਹ ਮੇਰੀ ਕਾਲਾ ਪਰਛਾਵਾਂ ਵੇ
ਦਿਲਾਂ ਦੀ ਨੀ ਲੋੜ ਮੈਨੂੰ ਜਾਨ ਕੱਢ ਜਾਵਾਂ ਵੇ
ਕਾਲੀ ਆ ਨੀ ਰੂਹ ਮੇਰੀ ਕਾਲਾ ਪਰਛਾਵਾਂ ਵੇ
ਦਿਲਾਂ ਦੀ ਨੀ ਲੋੜ ਮੈਨੂੰ ਜਾਨ ਕੱਢ ਜਾਵਾਂ ਵੇ
ਪਿੱਛੇ ਪਿੱਛੇ ਮੇਰੇ ਤੁਰੀ ਜਾਣਾ ਇਹ ਹਨੇਰਾ
ਸਾਥ ਮੇਰੇ ਆਉਣਾ ਜੇ ਤੂੰ ਹੋਣਾ ਨੀ ਸਵੇਰਾ
ਹਾਂ ਘਰ ਬਾਰ ਮੇਰਾ ਕੋਈ ਨੀ
ਐਥੇ ਕੋਈ ਵੀ ਕਿਸੇ ਦੀ ਹੋਈ ਨੀ
ਜਿਹਨੂੰ ਜੈਜ਼ ਸਮਝ ਚ ਆ ਜਾਵੇ
ਉਹ ਕਿੰਨੇ ਕੁ ਦਿਨਾਂ ਤੋਂ ਸੋਈ ਨੀ
ਹਾਂ ਮੇਰੇ ਨਾਲ ਤੂੰ ਵੀ ਅੱਤ ਚੱਕੀ ਬੈਠੀ ਐਂ
ਬੰਦਾ ਮੈਂ ਸ਼ਰੀਫ ਨਹੀਂ ਸ਼ੈਤਾਨ ਲੱਭੀ ਬੈਠੀ ਐਂ
ਆਖੇਂ ਜਿਹਨੂੰ ਜਾਨ ਤੂੰ ਬੇਜਾਨ ਲੱਭੀ ਬੈਠੀ ਐਂ
ਬੰਦਾ ਮੈਂ ਸ਼ਰੀਫ ਨਹੀਂ ਸ਼ੈਤਾਨ ਲੱਭੀ ਬੈਠੀ ਐਂ
ਆਖੇਂ ਜਿਹਨੂੰ ਜਾਨ ਤੂੰ ਬੇਜਾਨ ਲੱਭੀ ਬੈਠੀ ਐਂ
ਬੰਦਾ ਮੈਂ ਸ਼ਰੀਫ ਨਹੀਂ ਸ਼ੈਤਾਨ ਲੱਭੀ ਬੈਠੀ ਐਂ