
ਅੱਸੀ ਜਿਹਤੋਂ ਲਾਈ ਬੈਠੇ
ਉਮਰਾਂ ਦੀ ਆਸ ਸੀ
ਅੱਸੀ ਜਿਹਤੋਂ ਲਾਈ ਬੈਠੇ
ਉਮਰਾਂ ਦੀ ਆਸ ਸੀ
ਓ ਤਾ ਕਹਿੰਦਾ ਸਾਡੇ ਲਈ ਤੂੰ
ਕਦੇ ਵੀ ਨਹੀਂ ਖਾਸ ਸੀ
ਓ ਤਾ ਕਹਿੰਦਾ ਸਾਡੇ ਲਈ ਤੂੰ
ਕਦੇ ਵੀ ਨਹੀਂ ਖਾਸ ਸੀ
ਕਦੇ ਵੀ ਨਹੀਂ ਖਾਸ ਸੀ
ਓਹਦੇ ਨਾਲ ਜੀਨ ਦੀ
ਮੈਂ ਰੀਝ ਨਹੀਓ ਤੱਕਣੀ
ਖੁਦ ਤੋਂ ਬਗੈਰ ਆਸ
ਕਿੱਸੇ ਤੇ ਨੀ ਰੱਖਣੀ
ਓਹਦੇ ਨਾਲ ਜੀਨ ਦੀ
ਮੈਂ ਰੀਝ ਨਹੀਓ ਤੱਕਣੀ
ਖੁਦ ਤੋਂ ਬਗੈਰ ਆਸ
ਕਿੱਸੇ ਤੇ ਨੀ ਰੱਖਣੀ
ਸਾਨੂੰ ਸ਼ਾਇਦ ਪਿਆਰ ਓਹਨੂੰ
ਪੈਸੇ ਦੀ ਤਲਾਸ਼ ਸੀ
ਓ ਤਾ ਕਹਿੰਦਾ ਸਾਡੇ ਲਈ ਤੂੰ
ਕਦੇ ਵੀ ਨਹੀਂ ਖਾਸ ਸੀ
ਓ ਤਾ ਕਹਿੰਦਾ ਸਾਡੇ ਲਈ ਤੂੰ
ਕਦੇ ਵੀ ਨਹੀਂ ਖਾਸ ਸੀ
ਕਦੇ ਵੀ ਨਹੀਂ ਖਾਸ ਸੀ
ਜ਼ਿੰਦਗੀ ਦੇ ਕਿੰਨੇ ਸਾਲ
ਜਿਹਦੇ ਲਈ ਗੁਜ਼ਰਤੇ
ਓਹਨੇ ਗੁਰਜੀਤ ਸਾਡੇ
ਖਵਾਬ ਸਾਰੇ ਮਰਤੇ
ਜ਼ਿੰਦਗੀ ਦੇ ਕਿੰਨੇ ਸਾਲ
ਜਿਹਦੇ ਲਈ ਗੁਜ਼ਰਤੇ
ਓਹਨੇ ਗੁਰਜੀਤ ਸਾਡੇ
ਖਵਾਬ ਸਾਰੇ ਮਰਤੇ
ਕਰੇਗਾ ਓ ਐਦਾਂ ਸਾਨੂੰ
ਨਹੀਓ ਵਿਸ਼ਵਾਸ ਸੀ
ਓ ਤਾ ਕਹਿੰਦਾ ਸਾਡੇ ਲਈ ਤੂੰ
ਕਦੇ ਵੀ ਨਹੀਂ ਖਾਸ ਸੀ
ਓ ਤਾ ਕਹਿੰਦਾ ਸਾਡੇ ਲਈ ਤੂੰ
ਕਦੇ ਵੀ ਨਹੀਂ ਖਾਸ ਸੀ
ਕਦੇ ਵੀ ਨਹੀਂ ਖਾਸ ਸੀ