Elige una pista para reproducir
ਸੁਣੋ ਜੀ ਮੈਨੂੰ ਗੱਲ ਨਾਲ ਲਾਲੋ
ਸੁਣੋ ਜੀ ਮੈਨੂੰ ਆਪਣੀ ਬਣਾ ਲਓ
ਕਿੰਨਾ ਤੁਹਾਨੂੰ ਪਿਆਰ ਮੈਂ ਕਰਦੀ
ਥੋੜੀ ਜਿਹੀ ਤਾਂ ਕਦਰ ਹੀ ਪਾ ਲਓ
ਨਾਮ ਤੇਰਾ ਲੈ ਕੇ ਸ਼ੁਰੂ ਹੁੰਦੀ ਪ੍ਰਭਾਤ ਵੇ
ਨਾਮ ਤੇਰਾ ਲੈ ਕੇ ਮੇਰੀ ਕੱਟਦੀ ਐ ਰਾਤ ਵੇ
ਕਿਉਂ ਰੱਖਦੇ ਹੋ ਮੈਨੂੰ ਰੁਆ ਕੇ
ਕਦੇ ਤਾਂ ਹੱਸ ਕੇ ਬੁਲਾ ਲਓ
ਸੁਣੋ ਜੀ ਮੈਨੂੰ ਗੱਲ ਨਾਲ ਲਾਲੋ
ਸੁਣੋ ਜੀ ਮੈਨੂੰ ਆਪਣੀ ਬਣਾ ਲਵੋ
ਕਿੰਨਾ ਤੁਹਾਨੂੰ ਪਿਆਰ ਮੈਂ ਕਰਦੀ
ਥੋੜੀ ਜਿਹੀ ਤਾਂ ਕਦਰ ਹੀ ਪਾ ਲਓ
ਮੇਰੇ ਨਾਲ ਹੋ ਕੇ ਵੀ ਯਾਰਾ ਤੂੰ ਗੱਲਾਂ ਨਹੀਂ ਕਰਦਾ ਮੇਰੇ ਨਾਲ
ਵੇ ਕਦੇ ਚੱਲਦਾ ਤੇਰਾ Insta, ਵੇ ਕਦੀ ਚੱਲਦੀ ਤੇਰੀ Call
ਜਾਨ ਬਣਾ ਕੇ ਸੱਜਣਾ, ਕਿਉਂ ਜਾਣੇ ਨਾ ਤੂੰ ਮੇਰੇ ਦਿਲ ਨੂੰ
ਵੇ ਮੰਗਦੀ ਮੈਂ ਤੈਨੂੰ, ਤੇਰੇ ਤੋਂ ਕਿਉਂ ਮਿਲਿਆ ਨਾ ਮਿਲ ਕੇ ਵੀ ਤੂੰ
ਮੇਰੇ ਲਈ Time ਨਹੀਂ ਕਢਦੀ
ਕਦੇ ਤਾਂ ਕੋਲ ਬਿਠਾ ਲਓ
ਸੁਣੋ ਜੀ ਮੈਨੂੰ ਗੱਲ ਨਾਲ ਲਾਲੋ
ਸੁਣੋ ਜੀ ਮੈਨੂੰ ਆਪਣੀ ਬਣਾ ਲਵੋ
ਕਿੰਨਾ ਤੁਹਾਨੂੰ ਪਿਆਰ ਮੈਂ ਕਰਦੀ
ਥੋੜੀ ਜਿਹੀ ਤਾਂ ਕਦਰ ਹੀ ਪਾ ਲਓ
ਤੈਨੂੰ ਪਿਆਰ ਨਾ ਨਾਲ ਮੇਰੇ
ਪਰ ਮੈਨੂੰ ਪਿਆਰ ਤੇਰੇ ਨਾਲ
ਚੰਨਾ, ਤੇਰੀ ਬੇਫਿਕਰੀ ਤੋਂ ਆ ਵਾਕਿਫ ਹਾਂ
ਮੈਂ ਤਾਂ ਵੀ ਕਰਾਂ ਤੇਰੇ 'ਤੇ ਇਤਬਾਰ
ਚੰਨਾ, ਛੱਡਣਾ ਨਹੀਂ ਤੇਰਾ ਕਦੇ
ਜੇਸਨ ਮੈਂ ਸਾਥ ਵੇ, ਜੇ ਤੂੰ ਕੀਤੀ ਬੇਵਫ਼ਾਈ
ਕਦੇ ਜਾਨ ਲੈ ਲੂੰ ਤੇਰੀ
ਆਪ ਵੇ, ਤੁਹਾਨੂੰ ਮੇਰਾ ਪਿਆਰ ਨਹੀਂ ਦਿਸਦਾ
ਅੱਖਾਂ ਤੋਂ ਚਸ਼ਮੇ ਹਟਾ ਲਓ
ਸੁਣੋ ਜੀ ਮੈਨੂੰ ਗੱਲ ਨਾਲ ਲਾਲੋ
ਸੁਣੋ ਜੀ ਮੈਨੂੰ ਆਪਣੀ ਬਣਾ ਲਓ
ਕਿੰਨਾ ਤੁਹਾਨੂੰ ਪਿਆਰ ਮੈਂ ਕਰਦੀ
ਥੋੜੀ ਜਿਹੀ ਤਾਂ ਕਦਰ ਹੀ ਪਾ ਲਓ